Darpan 668

From SikhiWiki
Jump to navigationJump to search

SikhToTheMAX   Hukamnama January 26, 2007   SriGranth
SearchGB    Audio    Punjabi   
from SGGS Page 668    SriGuruGranth    Link

ਧਨਾਸਰੀ ਮਹਲਾ 4 ॥

ਹਰਿ ਹਰਿ ਬੂੰਦ ਭਝ ਹਰਿ ਸ੝ਆਮੀ ਹਮ ਚਾਤ੝ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੝ਰਿਪਾ ਕਰਹ੝ ਪ੝ਰਭ ਅਪਨੀ ਮ੝ਖਿ ਦੇਵਹ੝ ਹਰਿ ਨਿਮਖਾਤੀ ॥1॥

ਹਰਿ ਬਿਨ੝ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨ੝ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨ੝ ਹਮ ਮਰਿ ਜਾਤੀ ॥ ਰਹਾਉ ॥

ਤ੝ਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤ੝ ਮਾਤੀ ॥ ਤੂ ਪਰੈ ਪਰੈ ਅਪਰੰਪਰ੝ ਸ੝ਆਮੀ ਮਿਤਿ ਜਾਨਹ੝ ਆਪਨ ਗਾਤੀ ॥2॥

ਹਰਿ ਕੇ ਸੰਤ ਜਨਾ ਹਰਿ ਜਪਿਓ ਗ੝ਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥3॥

ਆਪੇ ਠਾਕ੝ਰ੝ ਆਪੇ ਸੇਵਕ੝ ਆਪਿ ਬਨਾਵੈ ਭਾਤੀ ॥ ਨਾਨਕ੝ ਜਨ੝ ਤ੝ਮਰੀ ਸਰਣਾਈ ਹਰਿ ਰਾਖਹ੝ ਲਾਜ ਭਗਾਤੀ ॥4॥5॥

ਪਦਅਰਥ: ਬੂੰਦ—ਵਰਖਾ ਦੀ ਬੂੰਦ। ਚਾਤ੝ਰਿਕ—ਪਪੀਹਾ। ਬਿਲਲ ਬਿਲਲਾਤੀ—ਤਰਲੇ ਲੈਂਦਾ। ਪ੝ਰਭ—ਹੇ ਪ੝ਰਭੂ! ਮ੝ਖਿ—ਮੂੰਹ ਵਿਚ। ਨਿਮਖਾਤੀ—ਇਕ ਨਿਮਖ ਵਾਸਤੇ ਹੀ, ਅੱਖ ਝਮਕਣ ਜਿਤਨੇ ਸਮੇ ਲਈ।੧।

ਰਹਿ ਨ ਸਕਉ—ਰਹਿ ਨ ਸਕਉਂ, ਮੈਂ ਰਹਿ ਨਹੀਂ ਸਕਦਾ। ਰਾਤੀ—ਰੱਤੀ ਭਰ ਸਮੇ ਲਈ ਭੀ। ਅਮਲੀ—ਨਸ਼ਈ, ਨਸ਼ੇ ਦਾ ਆਦੀ ਮਨ੝ੱਖ। ਮਰਿ ਜਾਈ ਹੈ—ਮਰਨ ਲੱਗਦਾ ਹੈ, ਤੜਫ਼ ਉੱਠਦਾ ਹੈ।ਰਹਾਉ।

ਸਰਵਰ—ਤਾਲਾਬ, ਸਮ੝ੰਦਰ। ਅਤਿ ਅਗਾਹ—ਬਹ੝ਤ ਡੂੰਘਾ। ਮਾਤੀ—ਮਾਤ੝ਰਾ ਭਰ, ਰਤਾ ਭਰ ਭੀ। ਅਪਰੰਪਰ੝—ਪਰੇ ਤੋਂ ਪਰੇ। ਗਾਤੀ—ਗਤਿ। ਮਿਤਿ—ਮਾਪ।੨।

ਰੰਗਿ ਚਲੂਲੇ—ਗੂੜ੝ਹੇ ਰੰਗ ਵਿਚ। ਰਾਤੀ—ਰੰਗੇ ਜਾਂਦੇ ਹਨ। ਪਾਤੀ—ਪਤਿ, ਇੱਜ਼ਤ।੩।

ਠਾਕ੝ਰ੝—ਮਾਲਕ। ਭਾਤੀ—ਭਾਂਤਿ, ਵਿਓਂਤ, ਢੰਗ। ਭਗਾਤੀ—ਭਗਤਾਂ ਦੀ।੪।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ (ਅਫ਼ੀਮ ਆਦਿਕ) ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨ੝ੱਖ ਤੜਫ਼ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ।ਰਹਾਉ।

ਹੇ ਹਰੀ! ਹੇ ਸ੝ਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੝ਵਾਂਤੀ-) ਬੂੰਦ ਬਣ ਜਾਝ। ਹੇ ਹਰੀ! ਹੇ ਪ੝ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ ਹੀ ਮੇਰੇ ਮੂੰਹ ਵਿਚ (ਆਪਣੀ ਨਾਮ ਦੀ ਸ੝ਵਾਂਤੀ) ਬੂੰਦ ਪਾ ਦੇ।੧।

ਹੇ ਪ੝ਰਭੂ! ਤੂੰ (ਗ੝ਣਾਂ ਦਾ) ਬੜਾ ਹੀ ਡੂੰਘਾ ਸਮ੝ੰਦਰ ਹੈਂ, ਅਸੀ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸ੝ਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੱਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ।੨।

ਹੇ ਭਾਈ! ਪਰਮਾਤਮਾ ਦੇ ਜਿਨ੝ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗ੝ਰੂ ਦੇ (ਬਖ਼ਸ਼ੇ ਹੋਝ) ਗੂੜ੝ਹੇ ਪ੝ਰੇਮ-ਰੰਗ ਵਿਚ ਰੰਗੇ ਗਝ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ (ਲੋਕ ਪਰਲੋਕ ਵਿਚ) ਬੜੀ ਸੋਭਾ ਮਿਲੀ। ਜਿਨ੝ਹਾਂ ਨੇ ਪ੝ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੝ਰਾਪਤ ਹੋਈ।੩।

ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੝ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢ੝ਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੝ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ।੪।੫।

dhhanaasaree mehalaa 4 ||

har har boo(n)dh bheae har suaamee ham chaathrik bilal bilalaathee || har har kirapaa karahu prabh apanee mukh dhaevahu har nimakhaathee ||1||

har bin rehi n sako eik raathee || jio bin amalai amalee mar jaaee hai thio har bin ham mar jaathee || rehaao ||

thum har saravar ath agaah ham lehi n sakehi a(n)th maathee || thoo parai parai apara(n)par suaamee mith jaanahu aapan gaathee ||2||

har kae sa(n)th janaa har japiou gur ra(n)g chaloolai raathee || har har bhagath banee ath sobhaa har japiou ootham paathee ||3||

aapae t(h)aakur aapae saevak aap banaavai bhaathee || naanak jan thumaree saranaaee har raakhahu laaj bhagaathee ||4||5||

Dhanaasaree, Fourth Mehla:

The Lord, Har, Har, is the rain-drop; I am the song-bird, crying, crying out for it. O Lord God, please bless me with Your Mercy, and pour Your Name into my mouth, even if for only an instant. ||1||

Without the Lord, I cannot live for even a second. Like the addict who dies without his drug, I die without the Lord. ||Pause||

You, Lord, are the deepest, most unfathomable ocean; I cannot find even a trace of Your limits. You are the most remote of the remote, limitless and transcendent; O Lord Master, You alone know Your state and extent. ||2||

The Lord's humble Saints meditate on the Lord; they are imbued with the deep crimson color of the Guru's Love. Meditating on the Lord, they attain great glory, and the most sublime honor. ||3||

He Himself is the Lord and Master, and He Himself is the servant; He Himself creates His environments. Servant Nanak has come to Your Sanctuary, O Lord; protect and preserve the honor of Your devotee. ||4||5||