Template:Showhukam1

From SikhiWiki
Revision as of 23:34, 18 October 2006 by Mutia (talk | contribs)
Jump to navigationJump to search

COMMANDMENT of TRUTH GOD

sgpc.net    from SGGS Page 633    SriGranth
Punjabi Darpan    19, 2006&Format=2 SikhToTheMAX    SriGuruGranth    Linkਸੋਰਠਿ ਮਹਲਾ 9 ॥

ਇਹ ਜਗਿ ਮੀਤ੝ ਨ ਦੇਖਿਓ ਕੋਈ ॥ ਸਗਲ ਜਗਤ੝ ਅਪਨੈ ਸ੝ਖਿ ਲਾਗਿਓ ਦ੝ਖ ਮੈ ਸੰਗਿ ਨ ਹੋਈ ॥1॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗ੝ ਛਾਡਿ ਸਭ ਭਾਗੇ ॥1॥ ਕਹˆਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹ੝ ਲਗਾਇਓ ॥ ਦੀਨਾ ਨਾਥ ਸਗਲ ਭੈ ਭੰਜਨ ਜਸ੝ ਤਾ ਕੋ ਬਿਸਰਾਇਓ ॥2॥ ਸ੝ਆਨ ਪੂਛ ਜਿਉ ਭਇਓ ਨ ਸੂਧਉ ਬਹ੝ਤ੝ ਜਤਨ੝ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹ੝ ਨਾਮ੝ ਤ੝ਹਾਰਉ ਲੀਨਉ ॥3॥9॥