Template:Showhukam

From SikhiWiki
Revision as of 20:52, 13 December 2007 by Hari singh (talk | contribs)
Jump to navigationJump to search

Hukamnama on December 13, 2007
SikhToTheMAX    SGGS Page 805    SriGranth
SearchGB    Audio    Punjabi    SriGuruGranth    Link

ਬਿਲਾਵਲ੝ ਮਹਲਾ 5 ॥

ਮਾਤ ਗਰਭ ਮਹਿ ਹਾਥ ਦੇ ਰਾਖਿਆ ॥ ਹਰਿ ਰਸ੝ ਛੋਡਿ ਬਿਖਿਆ ਫਲ੝ ਚਾਖਿਆ ॥1॥ ਭਜ੝ ਗੋਬਿਦ ਸਭ ਛੋਡਿ ਜੰਜਾਲ ॥ ਜਬ ਜਮ੝ ਆਇ ਸੰਘਾਰੈ ਮੂੜੇ ਤਬ ਤਨ੝ ਬਿਨਸਿ ਜਾਇ ਬੇਹਾਲ ॥1॥ ਰਹਾਉ ॥ ਤਨ੝ ਮਨ੝ ਧਨ੝ ਅਪਨਾ ਕਰਿ ਥਾਪਿਆ ॥ ਕਰਨਹਾਰ੝ ਇਕ ਨਿਮਖ ਨ ਜਾਪਿਆ ॥2॥ ਮਹਾ ਮੋਹ ਅੰਧ ਕੂਪ ਪਰਿਆ ॥ ਪਾਰਬ੝ਰਹਮ੝ ਮਾਇਆ ਪਟਲਿ ਬਿਸਰਿਆ ॥3॥ ਵਡੈ ਭਾਗਿ ਪ੝ਰਭ ਕੀਰਤਨ੝ ਗਾਇਆ ॥ ਸੰਤਸੰਗਿ ਨਾਨਕ ਪ੝ਰਭ੝ ਪਾਇਆ ॥4॥11॥16॥ ...More