Template:Showhukam

From SikhiWiki
Revision as of 18:57, 3 October 2007 by Hari singh (talk | contribs)
Jump to navigationJump to search

Hukamnama on October 3, 2007
SikhToTheMAX    SGGS Page 611    SriGranth
SearchGB    Audio    Punjabi    SriGuruGranth    Link

ਸੋਰਠਿ ਮਹਲਾ 5 ਘਰ੝ 2 ਚਉਪਦੇ

ੴ ਸਤਿਗ੝ਰ ਪ੝ਰਸਾਦਿ ॥

ਝਕ੝ ਪਿਤਾ ਝਕਸ ਕੇ ਹਮ ਬਾਰਿਕ ਤੂ ਮੇਰਾ ਗ੝ਰ ਹਾਈ ॥ ਸ੝ਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨ੝ ਦੇਹ੝ ਦਿਖਾਈ ॥1॥ ਸ੝ਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹ੝ ਮਨ੝ ਤੇਰਾ ਭਾਈ ॥ ਰਹਾਉ ॥ ਪਾਵ ਮਲੋਵਾ ਮਲਿ ਮਲਿ ਧੋਵਾ ਇਹ੝ ਮਨ੝ ਤੈ ਕੂ ਦੇਸਾ ॥ ਸ੝ਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੝ਰਭ ਮਿਲਉ ਦੇਹ੝ ਉਪਦੇਸਾ ॥2॥ ਮਾਨ੝ ਨ ਕੀਜੈ ਸਰਣਿ ਪਰੀਜੈ ਕਰੈ ਸ੝ ਭਲਾ ਮਨਾਈਝ ॥ ...More