Template:Showhukam

From SikhiWiki
Revision as of 09:58, 11 June 2007 by Hari singh (talk | contribs)
Jump to navigationJump to search

Hukamnama on June 11, 2007
SikhToTheMAX    SGGS Page 645    SriGranth
SearchGB    Audio    Punjabi    SriGuruGranth    Link

ਸਲੋਕ੝ ਮਃ 3 ॥

ਸਤਿਗ੝ਰ ਤੇ ਜੋ ਮ੝ਹ ਫਿਰੇ ਸੇ ਬਧੇ ਦ੝ਖ ਸਹਾਹਿ ॥ ਫਿਰਿ ਫਿਰਿ ਮਿਲਣ੝ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗ੝ ਨ ਛੋਡਈ ਦ੝ਖ ਹੀ ਮਹਿ ਦ੝ਖ ਪਾਹਿ ॥ ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥1॥ ਮਃ 3 ॥ ਜੋ ਸਤਿਗ੝ਰ ਤੇ ਮ੝ਹ ਫਿਰੇ ਤਿਨਾ ਠਉਰ ਨ ਠਾਉ ॥ ਜਿਉ ਛ੝ਟੜਿ ਘਰਿ ਘਰਿ ਫਿਰੈ ਦ੝ਹਚਾਰਣਿ ਬਦਨਾਉ ॥ ਨਾਨਕ ਗ੝ਰਮ੝ਖਿ ਬਖਸੀਅਹਿ ਸੇ ਸਤਿਗ੝ਰ ਮੇਲਿ ਮਿਲਾਉ ॥2॥ More...