Template:Showhukam

From SikhiWiki
Revision as of 06:27, 28 April 2007 by Hari singh (talk | contribs)
Jump to navigationJump to search

Hukamnama on April 28, 2007
SikhToTheMAX    SGGS Page 888    SriGranth
SearchGB    Audio    Punjabi    SriGuruGranth    Link

ਰਾਮਕਲੀ ਮਹਲਾ 5 ॥

ਕੋਟਿ ਬਿਘਨ ਨਹੀ ਆਵਹਿ ਨੇਰਿ ॥ ਅਨਿਕ ਮਾਇਆ ਹੈ ਤਾ ਕੀ ਚੇਰਿ ॥ ਅਨਿਕ ਪਾਪ ਤਾ ਕੇ ਪਾਨੀਹਾਰ ॥ ਜਾ ਕਉ ਮਇਆ ਭਈ ਕਰਤਾਰ ॥1॥ ਜਿਸਹਿ ਸਹਾਈ ਹੋਇ ਭਗਵਾਨ ॥ ਅਨਿਕ ਜਤਨ ਉਆ ਕੈ ਸਰੰਜਾਮ ॥1॥ ਰਹਾਉ ॥ ਕਰਤਾ ਰਾਖੈ ਕੀਤਾ ਕਉਨ੝ ॥ ਕੀਰੀ ਜੀਤੋ ਸਗਲਾ ਭਵਨ੝ ॥ ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ॥ ਬਲਿ ਬਲਿ ਜਾਈਝ ਤਾ ਕੇ ਚਰਨ ॥2॥ Continued...