Template:Showhukam

From SikhiWiki
Revision as of 04:50, 8 March 2007 by Hari singh (talk | contribs)
Jump to navigationJump to search

Hukamnama on March 8, 2007
SikhToTheMAX    SGGS Page 681    SriGranth
SearchGB    Audio    Punjabi    SriGuruGranth    Link

ਧਨਾਸਰੀ ਮਹਲਾ 5 ॥

ਪਰ ਹਰਨਾ ਲੋਭ੝ ਝੂਠ ਨਿੰਦ ਇਵ ਹੀ ਕਰਤ ਗ੝ਦਾਰੀ ॥ ਮ੝ਰਿਗ ਤ੝ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥1॥ ਸਾਕਤ ਕੀ ਆਵਰਦਾ ਜਾਇ ਬ੝ਰਿਥਾਰੀ ॥ ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥ ਕਰਿ ਕਿਰਪਾ ਪਾਰਬ੝ਰਹਮ ਸ੝ਆਮੀ ਇਹ ਬੰਧਨ ਛ੝ਟਕਾਰੀ ॥ ਬੂਡਤ ਅੰਧ ਨਾਨਕ ਪ੝ਰਭ ਕਾਢਤ ਸਾਧ ਜਨਾ ਸੰਗਾਰੀ ॥2॥11॥42॥