Template:Showhukam
From SikhiWiki
Jump to navigationJump to search
Hukamnama on February 12, 2007
|
ਬਿਲਾਵਲ ਮਹਲਾ 5 ॥ ਕਰ ਧਰਿ ਮਸਤਕਿ ਥਾਪਿਆ ਨਾਮ ਦੀਨੋ ਦਾਨਿ ॥ ਸਫਲ ਸੇਵਾ ਪਾਰਬਰਹਮ ਕੀ ਤਾ ਕੀ ਨਹੀ ਹਾਨਿ ॥1॥ ਆਪੇ ਹੀ ਪਰਭ ਰਾਖਤਾ ਭਗਤਨ ਕੀ ਆਨਿ ॥ ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥1॥ ਰਹਾਉ ॥ ਸਰਣਿ ਪਰੇ ਚਰਣਾਰਬਿੰਦ ਜਨ ਪਰਭ ਕੇ ਪਰਾਨ ॥ ਸਹਜਿ ਸਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥2॥2॥66॥ |