Template:Showhukam
From SikhiWiki
Jump to navigationJump to search
Hukamnama on January 18, 2007
|
ਸੂਹੀ ਮਹਲਾ 5 ॥ ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥ ਭੇਟਤ ਸੰਗਿ ਇਹ ਭਵਜਲ ਤਾਰੇ ॥1॥ ਓਇ ਸਾਜਨ ਓਇ ਮੀਤ ਪਿਆਰੇ ॥ ਜੋ ਹਮ ਕਉ ਹਰਿ ਨਾਮ ਚਿਤਾਰੇ ॥1॥ ਰਹਾਉ ॥ ਜਾ ਕਾ ਸਬਦ ਸਨਤ ਸਖ ਸਾਰੇ ॥ ਜਾ ਕੀ ਟਹਲ ਜਮਦੂਤ ਬਿਦਾਰੇ ॥2॥ ਜਾ ਕੀ ਧੀਰਕ ਇਸ ਮਨਹਿ ਸਧਾਰੇ ॥ ਜਾ ਕੈ ਸਿਮਰਣਿ ਮਖ ਉਜਲਾਰੇ ॥3॥ ਪਰਭ ਕੇ ਸੇਵਕ ਪਰਭਿ ਆਪਿ ਸਵਾਰੇ ॥ ਸਰਣਿ ਨਾਨਕ ਤਿਨ” ਸਦ ਬਲਿਹਾਰੇ ॥4॥7॥13॥ |