Template:Showhukam

From SikhiWiki
Revision as of 22:03, 11 January 2007 by Hari singh (talk | contribs)
Jump to navigationJump to search

Hukamnama on January 12, 2007
SikhToTheMAX    SGGS Page 677    SriGranth
SearchGB    Audio    Punjabi    SriGuruGranth    Link

ਧਨਾਸਰੀ ਮਹਲਾ 5 ॥

ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹ੝ ਨ ਜਾਈ ॥ ਰਵਿ ਰਹਿਆ ਸਰਬਤ੝ਰ ਮੈ ਮਨ ਸਦਾ ਧਿਆਈ ॥1॥ ਈਤ ਊਤ ਨਹੀ ਬੀਛ੝ੜੈ ਸੋ ਸੰਗੀ ਗਨੀਝ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸ੝ਖ੝ ਭਨੀਝ ॥ ਰਹਾਉ ॥ ਪ੝ਰਤਿਪਾਲੈ ਅਪਿਆਉ ਦੇਇ ਕਛ੝ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੝ਰਭ੝ ਸੋਈ ॥2॥ ਅਛਲ ਅਛੇਦ ਅਪਾਰ ਪ੝ਰਭ ਊਚਾ ਜਾ ਕਾ ਰੂਪ੝ ॥ ਜਪਿ ਜਪਿ ਕਰਹਿ ਅਨੰਦ੝ ਜਨ ਅਚਰਜ ਆਨੂਪ੝ ॥3॥ ਸਾ ਮਤਿ ਦੇਹ੝ ਦਇਆਲ ਪ੝ਰਭ ਜਿਤ੝ ਤ੝ਮਹਿ ਅਰਾਧਾ ॥ ਨਾਨਕ੝ ਮੰਗੈ ਦਾਨ੝ ਪ੝ਰਭ ਰੇਨ ਪਗ ਸਾਧਾ 4॥3॥27॥