Template:Showhukam

From SikhiWiki
Revision as of 08:05, 1 January 2007 by Hari singh (talk | contribs)
Jump to navigationJump to search

Hukamnama on January 1, 2007
SikhToTheMAX    SGGS Page 625    SriGranth
SearchGB    Audio    Punjabi    SriGuruGranth    Link

ਸੋਰਠਿ ਮਹਲਾ 5 ॥

ਸਿਮਰਿ ਸਿਮਰਿ ਪ੝ਰਭ ਭਝ ਅਨੰਦਾ ਦ੝ਖ ਕਲੇਸ ਸਭਿ ਨਾਠੇ ॥ ਗ੝ਨ ਗਾਵਤ ਧਿਆਵਤ ਪ੝ਰਭ੝ ਅਪਨਾ ਕਾਰਜ ਸਗਲੇ ਸਾਂਠੇ ॥1॥ ਜਗਜੀਵਨ ਨਾਮ੝ ਤ੝ਮਾਰਾ ॥ ਗ੝ਰ ਪੂਰੇ ਦੀਓ ਉਪਦੇਸਾ ਜਪਿ ਭਉਜਲ੝ ਪਾਰਿ ਉਤਾਰਾ ॥ ਰਹਾਉ ॥ ਤੂਹੈ ਮੰਤ੝ਰੀ ਸ੝ਨਹਿ ਪ੝ਰਭ ਤੂਹੈ ਸਭ੝ ਕਿਛ੝ ਕਰਣੈਹਾਰਾ ॥ ਤੂ ਆਪੇ ਦਾਤਾ ਆਪੇ ਭ੝ਗਤਾ ਕਿਆ ਇਹ੝ ਜੰਤ੝ ਵਿਚਾਰਾ ॥2॥ ਕਿਆ ਗ੝ਣ ਤੇਰੇ ਆਖਿ ਵਖਾਣੀ ਕੀਮਤਿ ਕਹਣ੝ ਨ ਜਾਈ ॥ ਪੇਖਿ ਪੇਖਿ ਜੀਵੈ ਪ੝ਰਭ੝ ਅਪਨਾ ਅਚਰਜ੝ ਤ੝ਮਹਿ ਵਡਾਈ ॥3॥ ਧਾਰਿ ਅਨ੝ਗ੝ਰਹ੝ ਆਪਿ ਪ੝ਰਭ ਸ੝ਵਾਮੀ ਪਤਿ ਮਤਿ ਕੀਨੀ ਪੂਰੀ ॥ ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥4॥13॥63॥