Template:Showhukam

From SikhiWiki
Revision as of 20:10, 29 December 2006 by Hari singh (talk | contribs)
Jump to navigationJump to search

Hukamnama on December 30, 2006
SikhToTheMAX    SGGS Page 709    SriGranth
SearchGB    Audio    Punjabi    SriGuruGranth    Link

ਸਲੋਕ ॥

ਰਸਨਾ ਉਚਰੰਤਿ ਨਾਮੰ ਸ੝ਰਵਣੰ ਸ੝ਨੰਤਿ ਸਬਦ ਅੰਮ੝ਰਿਤਹ ॥ ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨ੝ ਪਾਰਬ੝ਰਹਮਣਹ ॥1॥ ਹਭਿ ਕੂੜਾਵੇ ਕੰਮ ਇਕਸ੝ ਸਾਈ ਬਾਹਰੇ ॥ ਨਾਨਕ ਸੇਈ ਧੰਨ੝ ਜਿਨਾ ਪਿਰਹੜੀ ਸਚ ਸਿਉ ॥2॥ ਪਉੜੀ ॥ ਸਦ ਬਲਿਹਾਰੀ ਤਿਨਾ ਜਿ ਸ੝ਨਤੇ ਹਰਿ ਕਥਾ ॥ ਪੂਰੇ ਤੇ ਪਰਧਾਨ ਨਿਵਾਵਹਿ ਪ੝ਰਭ ਮਥਾ ॥ ਹਰਿ ਜਸ੝ ਲਿਖਹਿ ਬੇਅੰਤ ਸੋਹਹਿ ਸੇ ਹਥਾ ॥ ਚਰਨ ਪ੝ਨੀਤ ਪਵਿਤ੝ਰ ਚਾਲਹਿ ਪ੝ਰਭ ਪਥਾ ॥ ਸੰਤਾਂ ਸੰਗਿ ਉਧਾਰ੝ ਸਗਲਾ ਦ੝ਖ੝ ਲਥਾ ॥14॥