Template:Showhukam

From SikhiWiki
Revision as of 22:46, 18 December 2006 by Hari singh (talk | contribs)
Jump to navigationJump to search

Hukamnama on December 19, 2006
SikhToTheMAX    SGGS Page 729    SriGranth
SearchGB    Audio    Punjabi    SriGuruGranth    Link

ਸੂਹੀ ਮਹਲਾ 1 ॥

ਜਪ ਤਪ ਕਾ ਬੰਧ੝ ਬੇੜ੝ਲਾ ਜਿਤ੝ ਲੰਘਹਿ ਵਹੇਲਾ ॥ ਨਾ ਸਰਵਰ੝ ਨਾ ਊਛਲੈ ਝਸਾ ਪੰਥ੝ ਸ੝ਹੇਲਾ ॥1॥ ਤੇਰਾ ਝਕੋ ਨਾਮ੝ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥1॥ਰਹਾਉ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗ੝ਣ ਹੋਵਹਿ ਗੰਠੜੀਝ ਮੇਲੇਗਾ ਸੋਈ ॥2॥ ਮਿਲਿਆ ਹੋਇ ਨ ਵੀਛ੝ੜੈ ਜੇ ਮਿਲਿਆ ਹੋਈ ॥ ਆਵਾ ਗਉਣ੝ ਨਿਵਾਰਿਆ ਹੈ ਸਾਚਾ ਸੋਈ ॥3॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਗ੝ਰ ਬਚਨੀ ਫਲ੝ ਪਾਇਆ ਸਹ ਕੇ ਅੰਮ੝ਰਿਤ ਬੋਲਾ ॥4॥ ਨਾਨਕ੝ ਕਹੈ ਸਹੇਲੀਹੋ ਸਹ੝ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮ੝ ਹਮਾਰਾ ॥5॥2॥4॥