Template:Showhukam

From SikhiWiki
Revision as of 00:31, 17 December 2006 by Hari singh (talk | contribs)
Jump to navigationJump to search

Hukamnama on December 17, 2006
SikhToTheMAX    SGGS Page 702    SriGranth
SearchGB    Audio    Punjabi    SriGuruGranth    Link

ਜੈਤਸਰੀ ਮਹਲਾ 9 ੴ ਸਤਿਗ੝ਰ ਪ੝ਰਸਾਦਿ ॥

ਭੂਲਿਓ ਮਨ੝ ਮਾਇਆ ਉਰਝਾਇਓ ॥ ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪ੝ ਬੰਧਾਇਓ ॥1॥ ਰਹਾਉ ॥ ਸਮਝ ਨ ਪਰੀ ਬਿਖੈ ਰਸ ਰਚਿਓ ਜਸ੝ ਹਰਿ ਕੋ ਬਿਸਰਾਇਓ ॥ ਸੰਗਿ ਸ੝ਆਮੀ ਸੋ ਜਾਨਿਓ ਨਾਹਿਨ ਬਨ੝ ਖੋਜਨ ਕਉ ਧਾਇਓ ॥1॥ ਰਤਨ੝ ਰਾਮ੝ ਘਟ ਹੀ ਕੇ ਭੀਤਰਿ ਤਾ ਕੋ ਗਿਆਨ੝ ਨ ਪਾਇਓ ॥ ਜਨ ਨਾਨਕ ਭਗਵੰਤ ਭਜਨ ਬਿਨ੝ ਬਿਰਥਾ ਜਨਮ੝ ਗਵਾਇਓ ॥2॥1॥