Template:Showhukam

From SikhiWiki
Revision as of 19:47, 6 December 2006 by Hari singh (talk | contribs)
Jump to navigationJump to search

Hukamnama on December 7, 2006
SikhToTheMAX    SGGS Page 613    SriGranth
SearchGB    Audio    Punjabi    SriGuruGranth    Link

ਸੋਰਠਿ ਮਹਲਾ 5 ॥

ਹਮ ਮੈਲੇ ਤ੝ਮ ਊਜਲ ਕਰਤੇ ਹਮ ਨਿਰਗ੝ਨ ਤੂ ਦਾਤਾ ॥ ਹਮ ਮੂਰਖ ਤ੝ਮ ਚਤ੝ਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥1॥ ਮਾਧੋ ਹਮ ਝਸੇ ਤੂ ਝਸਾ ॥ ਹਮ ਪਾਪੀ ਤ੝ਮ ਪਾਪ ਖੰਡਨ ਨੀਕੋ ਠਾਕ੝ਰ ਦੇਸਾ ॥ ਰਹਾਉ ॥ ਤ੝ਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡ੝ ਦੇ ਪ੝ਰਾਨਾ ॥ ਨਿਰਗ੝ਨੀਆਰੇ ਗ੝ਨ੝ ਨਹੀ ਕੋਈ ਤ੝ਮ ਦਾਨ੝ ਦੇਹ੝ ਮਿਹਰਵਾਨਾ ॥2॥ ਤ੝ਮ ਕਰਹ੝ ਭਲਾ ਹਮ ਭਲੋ ਨ ਜਾਨਹ ਤ੝ਮ ਸਦਾ ਸਦਾ ਦਇਆਲਾ ॥ ਤ੝ਮ ਸ੝ਖਦਾਈ ਪ੝ਰਖ ਬਿਧਾਤੇ ਤ੝ਮ ਰਾਖਹ੝ ਅਪ੝ਨੇ ਬਾਲਾ ॥3॥ ਤ੝ਮ ਨਿਧਾਨ ਅਟਲ ਸ੝ਲਿਤਾਨ ਜੀਅ ਜੰਤ ਸਭਿ ਜਾਚੈ ॥ ਕਹ੝ ਨਾਨਕ ਹਮ ਇਹੈ ਹਵਾਲਾ ਰਾਖ੝ ਸੰਤਨ ਕੈ ਪਾਛੈ ॥4॥6॥17॥