Template:Showhukam

From SikhiWiki
Revision as of 21:56, 5 December 2006 by Hari singh (talk | contribs)
Jump to navigationJump to search

Hukamnama on December 6, 2006
SikhToTheMAX    SGGS Page 692    SriGranth
SearchGB    Audio    Punjabi    SriGuruGranth    Link

ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗ੝ਰ ਪ੝ਰਸਾਦਿ ॥

ਗਹਰੀ ਕਰਿ ਕੈ ਨੀਵ ਖ੝ਦਾਈ ਊਪਰਿ ਮੰਡਪ ਛਾਝ ॥ ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੝ਰਿਣ ਧਰਿ ਮੂੰਡ ਬਲਾਝ ॥1॥ ਹਮਰੋ ਕਰਤਾ ਰਾਮ੝ ਸਨੇਹੀ ॥ ਕਾਹੇ ਰੇ ਨਰ ਗਰਬ੝ ਕਰਤ ਹਹ੝ ਬਿਨਸਿ ਜਾਇ ਝੂਠੀ ਦੇਹੀ ॥1॥ ਰਹਾਉ ॥ ਮੇਰੀ ਮੇਰੀ ਕੈਰਉ ਕਰਤੇ ਦ੝ਰਜੋਧਨ ਸੇ ਭਾਈ ॥ ਬਾਰਹ ਜੋਜਨ ਛਤ੝ਰ ਚਲੈ ਥਾ ਦੇਹੀ ਗਿਰਝਨ ਖਾਈ ॥2॥ ਸਰਬ ਸ੝ੋਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥ ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥3॥ ਦ੝ਰਬਾਸਾ ਸਿਉ ਕਰਤ ਠਗਉਰੀ ਜਾਦਵ ਝ ਫਲ ਪਾਝ ॥ ਕ੝ਰਿਪਾ ਕਰੀ ਜਨ ਅਪ੝ਨੇ ਊਪਰ ਨਾਮਦੇਉ ਹਰਿ ਗ੝ਨ ਗਾਝ ॥4॥1॥