Template:Showhukam

From SikhiWiki
Revision as of 19:37, 25 November 2006 by Hari singh (talk | contribs)
Jump to navigationJump to search

Hukamnama on November 26, 2006
SikhToTheMAX    SGGS Page 722    SriGranth
SearchGB    Audio    Punjabi    SriGuruGranth    Link

ਤਿਲੰਗ ਮਃ 1 ॥

ਇਆਨੜੀਝ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹ੝ ਨੇੜੈ ਧਨ ਕੰਮਲੀਝ ਬਾਹਰ੝ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਝ ਲਾਗੀ ਜਾ ਸਹ੝ ਧਰੇ ਪਿਆਰੋ ॥1॥ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ ਕਰਣ ਪਲਾਹ ਕਰੇ ਬਹ੝ਤੇਰੇ ਸਾ ਧਨ ਮਹਲ੝ ਨ ਪਾਵੈ ॥ ਵਿਣ੝ ਕਰਮਾ ਕਿਛ੝ ਪਾਈਝ ਨਾਹੀ ਜੇ ਬਹ੝ਤੇਰਾ ਧਾਵੈ ॥ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥ ਇਨੀ ਬਾਤੀ ਸਹ੝ ਪਾਈਝ ਨਾਹੀ ਭਈ ਕਾਮਣਿ ਇਆਣੀ ॥2॥ Continued...