Template:Showhukam

From SikhiWiki
Revision as of 19:06, 22 November 2006 by Hari singh (talk | contribs)
Jump to navigationJump to search

Hukamnama on November 23, 2006
SikhToTheMAX    SGGS Page 546    SriGranth
SearchGB    Audio    Punjabi    SriGuruGranth    Link

ਬਿਹਾਗੜਾ ਮਹਲਾ 5 ਛੰਤ ॥

ਅਨ ਕਾਝ ਰਾਤੜਿਆ ਵਾਟ ਦ੝ਹੇਲੀ ਰਾਮ ॥ ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ ਕੋਝ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥ ਗ੝ਨ ਗ੝ਪਾਲ ਨ ਜਪਹਿ ਰਸਨਾ ਫਿਰਿ ਕਦਹ੝ ਸੇ ਦਿਹ ਆਵਹੇ ॥ ਤਰਵਰ ਵਿਛ੝ੰਨੇ ਨਹ ਪਾਤ ਜ੝ੜਤੇ ਜਮ ਮਗਿ ਗਉਨ੝ ਇਕੇਲੀ ॥ ਬਿਨਵੰਤ ਨਾਨਕ ਬਿਨ੝ ਨਾਮ ਹਰਿ ਕੇ ਸਦਾ ਫਿਰਤ ਦ੝ਹੇਲੀ ॥1॥

ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥ ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥ ਕਿਰਤ ਕਮਾਣੇ ਦ੝ਖ ਸਹ੝ ਪਰਾਣੀ ਅਨਿਕ ਜੋਨਿ ਭ੝ਰਮਾਇਆ ॥ ਮਹਾ ਮੋਹਨੀ ਸੰਗਿ ਰਾਤਾ ਰਤਨ ਜਨਮ੝ ਗਵਾਇਆ ॥ ਇਕਸ੝ ਹਰਿ ਕੇ ਨਾਮ ਬਾਝਹ੝ ਆਨ ਕਾਜ ਸਿਆਣੀ ॥ ਬਿਨਵੰਤ ਨਾਨਕ ਲੇਖ੝ ਲਿਖਿਆ ਭਰਮਿ ਮੋਹਿ ਲ੝ਭਾਣੀ ॥2॥ Continued...