Template:Showhukam

From SikhiWiki
Revision as of 21:57, 21 November 2006 by Hari singh (talk | contribs)
Jump to navigationJump to search

Hukamnama on November 22, 2006
SikhToTheMAX    SGGS Page 579    SriGranth
SearchGB    Audio    Punjabi    SriGuruGranth    Link

ਵਡਹੰਸ੝ ਮਹਲਾ 1 ॥

ਆਵਹ੝ ਮਿਲਹ੝ ਸਹੇਲੀਹੋ ਸਚੜਾ ਨਾਮ੝ ਲਝਹਾਂ ॥ ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬ੝ ਸੰਮ੝”ਾਲੇਹਾਂ ॥ ਸਾਹਿਬ੝ ਸਮ੝”ਾਲਿਹ ਪੰਥ੝ ਨਿਹਾਲਿਹ ਅਸਾ ਭਿ ਓਥੈ ਜਾਣਾ ॥ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥ ਜੋ ਤਿਨਿ ਕਰਿ ਪਾਇਆ ਸ੝ ਆਗੈ ਆਇਆ ਅਸੀ ਕਿ ਹ੝ਕਮ੝ ਕਰੇਹਾ ॥ ਆਵਹ੝ ਮਿਲਹ੝ ਸਹੇਲੀਹੋ ਸਚੜਾ ਨਾਮ੝ ਲਝਹਾ ॥1॥ ਮਰਣ੝ ਨ ਮੰਦਾ ਲੋਕਾ ਆਖੀਝ ਜੇ ਮਰਿ ਜਾਣੈ ਝਸਾ ਕੋਇ ॥ ਸੇਵਿਹ੝ ਸਾਹਿਬ੝ ਸੰਮ੝ਰਥ੝ ਆਪਣਾ ਪੰਥ੝ ਸ੝ਹੇਲਾ ਆਗੈ ਹੋਇ ॥ ਪੰਥਿ ਸ੝ਹੇਲੈ ਜਾਵਹ੝ ਤਾਂ ਫਲ੝ ਪਾਵਹ੝ ਆਗੈ ਮਿਲੈ ਵਡਾਈ ॥ ਭੇਟੈ ਸਿਉ ਜਾਵਹ੝ ਸਚਿ ਸਮਾਵਹ੝ ਤਾਂ ਪਤਿ ਲੇਖੈ ਪਾਈ ॥ ਮਹਲੀ ਜਾਇ ਪਾਵਹ੝ ਖਸਮੈ ਭਾਵਹ੝ ਰੰਗ ਸਿਉ ਰਲੀਆ ਮਾਣੈ ॥ ਮਰਣ੝ ਨ ਮੰਦਾ ਲੋਕਾ ਆਖੀਝ ਜੇ ਕੋਈ ਮਰਿ ਜਾਣੈ ॥2॥ Continued...