Template:Showhukam

From SikhiWiki
Revision as of 19:06, 15 November 2006 by Hari singh (talk | contribs)
Jump to navigationJump to search

Hukamnama on November 16, 2006

sgpc.net    from SGGS Page 418    SriGranth
Punjabi Darpan    SikhToTheMAX    SriGuruGranth    Link

ਆਸਾ ਮਹਲਾ 1 ॥

ਚਾਰੇ ਕ੝ੰਡਾ ਢੂਢੀਆ ਕੋ ਨੀਮ੝”ੀ ਮੈਡਾ ॥ ਜੇ ਤ੝ਧ੝ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥1॥ ਦਰ੝ ਬੀਭਾ ਮੈ ਨੀਮ੝” ਿਕੋ ਕੈ ਕਰੀ ਸਲਾਮ੝ ॥ ਹਿਕੋ ਮੈਡਾ ਤੂ ਧਣੀ ਸਾਚਾ ਮ੝ਖਿ ਨਾਮ੝ ॥1॥ ਰਹਾਉ ॥ ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥ ਮੈ ਇਕ੝ ਨਾਮ੝ ਨ ਵੀਸਰੈ ਸਾਚੇ ਗ੝ਰ ਬ੝ਧਿ ॥2॥ ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥ ਗ੝ਰ ਕਾ ਸਬਦ੝ ਨ ਚੀਨ੝”ਹੀ ਤਤ੝ ਸਾਰ੝ ਨਿਰੰਤਰ ॥3॥ ਪੰਡਿਤ ਪਾਧੇ ਜੋਇਸੀ ਨਿਤ ਪੜ੝ਹਹਿ ਪ੝ਰਾਣਾ ॥ ਅੰਤਰਿ ਵਸਤ੝ ਨ ਜਾਣਨ੝”ੀ ਘਟਿ ਬ੝ਰਹਮ੝ ਲ੝ਕਾਣਾ ॥4॥ ਇਕਿ ਤਪਸੀ ਬਨ ਮਹਿ ਤਪ੝ ਕਰਹਿ ਨਿਤ ਤੀਰਥ ਵਾਸਾ ॥ ਆਪ੝ ਨ ਚੀਨਹਿ ਤਾਮਸੀ ਕਾਹੇ ਭਝ ਉਦਾਸਾ ॥5॥ ਇਕਿ ਬਿੰਦ੝ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥ ਬਿਨ੝ ਗ੝ਰ ਸਬਦ ਨ ਛੂਟਹੀ ਭ੝ਰਮਿ ਆਵਹਿ ਜਾਵਹਿ ॥6॥ ਇਕਿ ਗਿਰਹੀ ਸੇਵਕ ਸਾਧਿਕਾ ਗ੝ਰਮਤੀ ਲਾਗੇ ॥ ਨਾਮ੝ ਦਾਨ੝ ਇਸਨਾਨ੝ ਦ੝ਰਿੜ੝ ਹਰਿ ਭਗਤਿ ਸ੝ ਜਾਗੇ ॥7॥ ਗ੝ਰ ਤੇ ਦਰ੝ ਘਰ੝ ਜਾਣੀਝ ਸੋ ਜਾਇ ਸਿਞਾਣੈ ॥ ਨਾਨਕ ਨਾਮ੝ ਨ ਵੀਸਰੈ ਸਾਚੇ ਮਨ੝ ਮਾਨੈ ॥8॥14॥