Template:Showhukam

From SikhiWiki
Revision as of 22:25, 6 November 2006 by Hari singh (talk | contribs)
Jump to navigationJump to search

Hukamnama on November 7, 2006

sgpc.net    from SGGS Page 609    SriGranth
Punjabi Darpan    SikhToTheMAX    SriGuruGranth    Link Link

ਸੋਰਠਿ ਮਹਲਾ 5 ॥

ਗ੝ਰ੝ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹ੝ਚਨਹਾਰਾ ਦੂਜਾ ਅਪ੝ਨੇ ਸਾਹਿਬ ਕਾ ਭਰਵਾਸਾ ॥1॥ ਅਪ੝ਨੇ ਸਤਿਗ੝ਰ ਕੈ ਬਲਿਹਾਰੈ ॥ ਆਗੈ ਸ੝ਖ੝ ਪਾਛੈ ਸ੝ਖ ਸਹਜਾ ਘਰਿ ਆਨੰਦ੝ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮ੝ ਹਮਾਰਾ ॥ ਨਿਰਭਉ ਭਝ ਗ੝ਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥2॥ ਸਫਲ ਦਰਸਨ੝ ਅਕਾਲ ਮੂਰਤਿ ਪ੝ਰਭ੝ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪ੝ਨੇ ਜਨ ਰਾਖੇ ਅਪ੝ਨੀ ਪ੝ਰੀਤਿ ਪਿਆਰਾ ॥3॥ ਵਡੀ ਵਡਿਆਈ ਅਚਰਜ ਸੋਭਾ ਕਾਰਜ੝ ਆਇਆ ਰਾਸੇ ॥ ਨਾਨਕ ਕਉ ਗ੝ਰ੝ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥4॥5॥