Template:Showhukam

From SikhiWiki
Revision as of 18:27, 6 November 2006 by Hari singh (talk | contribs)
Jump to navigationJump to search

Hukamnama on November 6, 2006

sgpc.net    from SGGS Page 668    SriGranth
Punjabi Darpan    SikhToTheMAX    SriGuruGranth    Link

ਧਨਾਸਰੀ ਮਹਲਾ 4 ॥

ਕਲਿਜ੝ਗ ਕਾ ਧਰਮ੝ ਕਹਹ੝ ਤ੝ਮ ਭਾਈ ਕਿਵ ਛੂਟਹ ਹਮ ਛ੝ਟਕਾਕੀ ॥ ਹਰਿ ਹਰਿ ਜਪ੝ ਬੇੜੀ ਹਰਿ ਤ੝ਲਹਾ ਹਰਿ ਜਪਿਓ ਤਰੈ ਤਰਾਕੀ ॥1॥ ਹਰਿ ਜੀ ਲਾਜ ਰਖਹ੝ ਹਰਿ ਜਨ ਕੀ ॥ ਹਰਿ ਹਰਿ ਜਪਨ੝ ਜਪਾਵਹ੝ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ ਲੇਖਾ ਚਿਤ੝ਰ ਗ੝ਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥2॥ ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ ਦਿਨੀਅਰ੝ ਸੂਰ੝ ਤ੝ਰਿਸਨਾ ਅਗਨਿ ਬ੝ਝਾਨੀ ਸਿਵ ਚਰਿਓ ਚੰਦ੝ ਚੰਦਾਕੀ ॥3॥ ਤ੝ਮ ਵਡ ਪ੝ਰਖ ਵਡ ਅਗਮ ਅਗੋਚਰ ਤ੝ਮ ਆਪੇ ਆਪਿ ਅਪਾਕੀ ॥ ਜਨ ਨਾਨਕ ਕਉ ਪ੝ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥4॥6॥