Template:Showhukam
From SikhiWiki
Jump to navigationJump to search
Hukamnama on January 2, 2007
|
ਸੋਰਠਿ ਮਹਲਾ 5 ॥ ਸਤਿਗਰ ਪੂਰੇ ਭਾਣਾ ॥ ਤਾ ਜਪਿਆ ਨਾਮ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪਰਭਿ ਰਾਖੀ ਪੈਜ ਹਮਾਰੀ ॥1॥ ਹਰਿ ਕੇ ਚਰਣ ਸਦਾ ਸਖਦਾਈ ॥ ਜੋ ਇਛਹਿ ਸੋਈ ਫਲ ਪਾਵਹਿ ਬਿਰਥੀ ਆਸ ਨ ਜਾਈ ॥1॥ ਰਹਾਉ ॥ ਕਰਿਪਾ ਕਰੇ ਜਿਸ ਪਰਾਨਪਤਿ ਦਾਤਾ ਸੋਈ ਸੰਤ ਗਣ ਗਾਵੈ ॥ ਪਰੇਮ ਭਗਤਿ ਤਾ ਕਾ ਮਨ ਲੀਣਾ ਪਾਰਬਰਹਮ ਮਨਿ ਭਾਵੈ ॥2॥ ਆਠ ਪਹਰ ਹਰਿ ਕਾ ਜਸ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਝ ਸਾਥੀ ॥3॥ ਕਰ ਗਹਿ ਲੀਨੇ ਸਰਬਸ ਦੀਨੇ ਆਪਹਿ ਆਪ ਮਿਲਾਇਆ ॥ ਕਹ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗਰ ਪਾਇਆ ॥4॥15॥79॥ |