Template:Showhukam
From SikhiWiki
Jump to navigationJump to search
Hukamnama on November 8, 2006 |
sgpc.net from SGGS Page 611 SriGranth Punjabi Darpan SikhToTheMAX SriGuruGranth Link Link |
ਸੋਰਠਿ ਮਹਲਾ 5 ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮ ਤਤ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗਰਮਖਿ ਪਾਰਿ ਉਤਾਰਾ ॥1॥ ਹਰਿ ਰਸ ਪੀਵਹ ਪਰਖ ਗਿਆਨੀ ॥ ਸਣਿ ਸਣਿ ਮਹਾ ਤਰਿਪਤਿ ਮਨ ਪਾਵੈ ਸਾਧੂ ਅੰਮਰਿਤ ਬਾਨੀ ॥ ਰਹਾਉ ॥ ਮਕਤਿ ਭਗਤਿ ਜਗਤਿ ਸਚ ਪਾਈਝ ਸਰਬ ਸਖਾ ਕਾ ਦਾਤਾ ॥ ਅਪਨੇ ਦਾਸ ਕਉ ਭਗਤਿ ਦਾਨ ਦੇਵੈ ਪੂਰਨ ਪਰਖ ਬਿਧਾਤਾ ॥2॥ ਸਰਵਣੀ ਸਣੀਝ ਰਸਨਾ ਗਾਈਝ ਹਿਰਦੈ ਧਿਆਈਝ ਸੋਈ ॥ ਕਰਣ ਕਾਰਣ ਸਮਰਥ ਸਆਮੀ ਜਾ ਤੇ ਬਰਿਥਾ ਨ ਕੋਈ ॥3॥ ਵਡੈ ਭਾਗਿ ਰਤਨ ਜਨਮ ਪਾਇਆ ਕਰਹ ਕਰਿਪਾ ਕਿਰਪਾਲਾ ॥ ਸਾਧਸੰਗਿ ਨਾਨਕ ਗਣ ਗਾਵੈ ਸਿਮਰੈ ਸਦਾ ਗੋਪਾਲਾ ॥4॥10॥ |