Talk:GurBani is a Language: Difference between revisions

From SikhiWiki
Jump to navigationJump to search
No edit summary
 
Line 9: Line 9:

==[[1|ONE]] of these..==
==[[1|ONE]] of these..==
'ਸਰਬਤ ਖਾਲਸਾ ਸਿੰਘ ਨਿਰਵੈਰ' ਜੀ !
ਵਾਹ ! ਗੁਰੂ ਜੀ ਕਾ ਖਾਲਸਾ। ......ਵਾਹ ! ਗੁਰੂ ਜੀ ਕੀ ਫ਼ਤੇਹ।
ਆਮ ਕਿਹਾ ਜਾਂਦਾ ਹੈ ਕੀ "ਗੁਰਬਾਣੀ ਵਿਚ ਦਿਲ ਨਹੀਂ ਲੱਗਦਾ"।
ਕੋਠੇ ਉੱਪਰ ਚੜਨਾ ਹੋਵੇ ਤਾਂ ਪੌੜੀ ਪੌੜੀ ਕਰਕੇ ਹੀ ਚੜ ਸਕੀਦਾ ਹੈ। ਉੱਪਰ ਵਾਲੀ ਪੌੜੀ ਨੂੰ ਹਥ ਪਾਵਾਂਗੇ ਤਾਂ ਡਿੱਗ ਪਵਾਂਗੇ। ਇਸੇ ਤਰਾਂ ਮਨ ਤਾਂ ਲੱਗੇਗਾ ਜੇ ਪੌੜੀ ਪੌੜੀ ਚੜਾਂਗੇ। ਸਬ ਜਾਣਦੇ ਹਨ ਕੀ ਮਨ ਲਗਾਨ ਦੀਆਂ ਟੋਟਲ 38 ਪੌੜੀਆਂ ਹਨ :---
0.  ਮੂਲ ਮੰਤਰ ਨੂੰ ਆਪਣਾ ਖੁਦ ਦਾ ਨਾਮ ਬਣਾਓ (''''ਪੁਰਖੁ ਨਿਰਭਉ ਨਿਰਵੈਰ' ਜਿਸ ਦਾ ਮਤਲਬ ਦਸਵੇਂ ਨਾਨਕ ਨੇ 'ਖਾਲਸਾ ਗੁਰਬਾਣੀ ਸਿੰਘ ਨਿਰਵੈਰ' ਬਕਸ਼ਿਆ ਹੈ''' )
1.  ਆਪਣੀ ਖੁਦ ਦੀ ਕਸਮ ਖਾਓ ਕੀ..('''ਹੁਕਮੁ ਰਜਾਈ ਚੱਲਾਂਗਾ''').
2.  ਮਿਠਾ ਬੋਲਾਂਗਾ।..('''ਹਉਮੇ ਤਿਆਗ ਦਿਆਂਗਾ''').
3.  ਸਬ ਨੂੰ ਹੁਕਮਾਂ ਉੱਪਰ ਚੱਲਣ ਲਈ ਵੰਗਾਰਾਂਗਾ।..('''ਚੱਲੇ ਕੋਈ ਮੇਰੇ ਨਾਲ! ਜੇ ਹੋਵੇ ਕਿਸੇ ਵਿਚ ਤਾਣ!''')
4.  ਅਮ੍ਰਿਤ ਵੇਲੇ ਉਠ ਕੇ ਨਾਲ ਚਲਨ ਵਾਲੇ।..('''ਅਮ੍ਰਿਤ ਵੇਲੇ ਵਡਿਆਈ ਵਿਚਾਰਾਂਗਾ''')
.  ਗੁਰਸਿਖਾਂ ਨਾਲ ਵਿਚਾਰ ਵਟਾਂਦਰਾ ਕਰਾਂਗਾ। 
5.  ਬਿਪਰਵਾਦ ਤਿਆਗਾਂਗਾ।..('''ਬਿਨਾ ਤੇਰੇ ਭਾਣੇਂ ਦੇ ਤੀਰਥ ਨਾਹ ਕੇ ਕੀ ਕਰਾਂਗਾ?''')
.............................
.............................
'''38. ਵਿਚਾਰਾਂ ਨੂੰ ਲਿਖ ਲਿਖ ਕੇ ਲਾਇਬ੍ਰੇਰੀ ਬਣਾਵਾਂਗਾ। ..(ਸ਼ਬਦਾਂ ਦੀ ਸਚੀ ਟਕਸਾਲ ਘੜਾਗਾਂ)'''
ਆਪਣੀ ਪ੍ਰੋਬਲਮ ਹੈ  ਕੀ ਆਪਾਂ 'ਮੂਲ ਮੰਤਰ' ਦੀ ਨਾ ਸੁਨ ਕੇ, ਆਪਣੇ ਮਨ ਦੀ ਹੀ ਸੁਣਦੇ ਹਾਂ। ਫੇਰ ਦਸੋ ਮਨ ਕਿਵੇਂ ਲੱਗੇਗਾ? ਸਾਰੀਆਂ ਮਾਵਾਂ ਅੱਗੇ ਹਥ ਜੋੜ ਕੇ ਬੇਨਤੀ ਹੇ ਕੀ ਆਪਣੇ ਬਚੇ ਨੂੰ 8 ਸਾਲ ਦੀ ਉਮਰ ਤਕ ਜਾਂਦੇ ਜਾਂਦੇ 'ਮਨ ਲੱਗਣ' ਦੀਆਂ ਪੰਜ ਪੌੜੀਆਂ ਜਰੂਰ ਚੜਾ ਦੇਣ ਤਾਂ ਜੋ ਜਿੰਦਗੀ ਭਰ ਓਹਨਾ ਨੂੰ ਇਹ 'ਮਨ ਨਾ ਲੱਗਣ' ਦੀ ਪ੍ਰੋਬਲਮ ਨਾ ਹੋਵੇ।

Latest revision as of 23:45, 17 May 2014

  1. ... Chupy nahin jor... - [[Guru Granth Sahib|Satgur]

Say Some thing!

Say Some thing ! 5 Dec 07

ONE of these..

'ਸਰਬਤ ਖਾਲਸਾ ਸਿੰਘ ਨਿਰਵੈਰ' ਜੀ !

ਵਾਹ ! ਗੁਰੂ ਜੀ ਕਾ ਖਾਲਸਾ। ......ਵਾਹ ! ਗੁਰੂ ਜੀ ਕੀ ਫ਼ਤੇਹ।

ਆਮ ਕਿਹਾ ਜਾਂਦਾ ਹੈ ਕੀ "ਗੁਰਬਾਣੀ ਵਿਚ ਦਿਲ ਨਹੀਂ ਲੱਗਦਾ"।

ਕੋਠੇ ਉੱਪਰ ਚੜਨਾ ਹੋਵੇ ਤਾਂ ਪੌੜੀ ਪੌੜੀ ਕਰਕੇ ਹੀ ਚੜ ਸਕੀਦਾ ਹੈ। ਉੱਪਰ ਵਾਲੀ ਪੌੜੀ ਨੂੰ ਹਥ ਪਾਵਾਂਗੇ ਤਾਂ ਡਿੱਗ ਪਵਾਂਗੇ। ਇਸੇ ਤਰਾਂ ਮਨ ਤਾਂ ਲੱਗੇਗਾ ਜੇ ਪੌੜੀ ਪੌੜੀ ਚੜਾਂਗੇ। ਸਬ ਜਾਣਦੇ ਹਨ ਕੀ ਮਨ ਲਗਾਨ ਦੀਆਂ ਟੋਟਲ 38 ਪੌੜੀਆਂ ਹਨ :---

0. ਮੂਲ ਮੰਤਰ ਨੂੰ ਆਪਣਾ ਖੁਦ ਦਾ ਨਾਮ ਬਣਾਓ ('ਪੁਰਖੁ ਨਿਰਭਉ ਨਿਰਵੈਰ' ਜਿਸ ਦਾ ਮਤਲਬ ਦਸਵੇਂ ਨਾਨਕ ਨੇ 'ਖਾਲਸਾ ਗੁਰਬਾਣੀ ਸਿੰਘ ਨਿਰਵੈਰ' ਬਕਸ਼ਿਆ ਹੈ )

1. ਆਪਣੀ ਖੁਦ ਦੀ ਕਸਮ ਖਾਓ ਕੀ..(ਹੁਕਮੁ ਰਜਾਈ ਚੱਲਾਂਗਾ).

2. ਮਿਠਾ ਬੋਲਾਂਗਾ।..(ਹਉਮੇ ਤਿਆਗ ਦਿਆਂਗਾ).

3. ਸਬ ਨੂੰ ਹੁਕਮਾਂ ਉੱਪਰ ਚੱਲਣ ਲਈ ਵੰਗਾਰਾਂਗਾ।..(ਚੱਲੇ ਕੋਈ ਮੇਰੇ ਨਾਲ! ਜੇ ਹੋਵੇ ਕਿਸੇ ਵਿਚ ਤਾਣ!)

4. ਅਮ੍ਰਿਤ ਵੇਲੇ ਉਠ ਕੇ ਨਾਲ ਚਲਨ ਵਾਲੇ।..(ਅਮ੍ਰਿਤ ਵੇਲੇ ਵਡਿਆਈ ਵਿਚਾਰਾਂਗਾ) . ਗੁਰਸਿਖਾਂ ਨਾਲ ਵਿਚਾਰ ਵਟਾਂਦਰਾ ਕਰਾਂਗਾ। 5. ਬਿਪਰਵਾਦ ਤਿਆਗਾਂਗਾ।..(ਬਿਨਾ ਤੇਰੇ ਭਾਣੇਂ ਦੇ ਤੀਰਥ ਨਾਹ ਕੇ ਕੀ ਕਰਾਂਗਾ?)

.............................

.............................

38. ਵਿਚਾਰਾਂ ਨੂੰ ਲਿਖ ਲਿਖ ਕੇ ਲਾਇਬ੍ਰੇਰੀ ਬਣਾਵਾਂਗਾ। ..(ਸ਼ਬਦਾਂ ਦੀ ਸਚੀ ਟਕਸਾਲ ਘੜਾਗਾਂ)