Proofs in Gurbilas Patshahi 10 about Guru Gobind Singh's Compositions
Following are facts in 1751's composition of Koer Singh Kalal About Dasam Bani with their Page number:
ਚੰਡੀ ਬਾਰੇ ਆਦਿ ਸਕਤਿ ਮਾਤਾ ਸਖਦਾਨੀ। ਤਾ ਤੈ ਪੰਥ ਭਯੋ ਬਲ ਧਾਨੀ। ਪੰਨਾ 2
ਦੇਵਿ ਚਰਿਤਰ ਸਰੀ ਮਖ ਗਾਵੈ। ਉਸਤਤਿ ਕਰੈ ਮੋਦ ਮਨ ਭਾਵੈ। ਪੰਨਾ 156
ਬਚਿਤਰ ਨਾਟਕ ਬਾਰੇ ਧਾਰ ਸ ਧਰਮ ਸਹੇ ਤਨ ਖੇਦਾ। ਸੀਸ ਦੀਉ ਪਰ ਦੀਨ ਨਾ ਭੇਦਾ। ਪੰਨਾ 3
ਜਾਯ ਤਹਾਂ ਤੈ ਪੰਥ ਚਲਾਯ। ਕਬੱਧਿ ਕਰਨ ਤੇ ਲੋਕ ਹਟਾਯ। ਪੰਨਾ 14
ਜਬੈ ਬਾਣ ਲਾਗਯੋ। ਤਬੈ ਰੋਸ ਜਾਗਯੋ। ਪੰਨਾ 78
ਮਹਾਕਾਲ ਬਾਰੇ
ਭਗਤ ਜੋਗ ਦਿਨ ਰੈਨ ਕਮਾਵੈ। ਮਹਾਕਾਲ ਕਉ ਹਿਰਦੇ ਧਯਾਵੈ।
ਪੰਨਾ 8
ਬਾਰ ਬਾਰ ਅਤਿ ਹੋਤ ਪਕਾਰਾ। ਤਾ ਤੇ ਮਹਾਕਾਲ ਮਨ ਧਾਰਾ।
ਪੰਨਾ 13
ਪਟਾ ਸਸਤਰ ਧਾਰੇ ਗਲੋਲਾਨ ਜੇਈ। ਮਹਾਕਾਲ ਕੀ ਜਵਾਲ ਸ ਝਈ।
ਪੰਨਾ 69
ਸਰੀ ਗਰ ਕਹੈ, ਬਡੋ ਮਹਾਕਾਲਾ। ਜਾ ਤੇ ਭਯੋ ਮਹੱਤਤ ਬਿਸਾਲਾ।
ਕਈ ਹਰੀ ਬਿਧ ਜਾਨੇ ਜਾਝ। ਤਾ ਤੇ ਮੋਹ ਝਸੇ ਬਚ ਠਾਝ।
ਧਰੋ ਅੱਸਿ ਤਮ ਗਰੀਵਾ ਅੰਤਰ। ਮਾਰੋ ਤਰਕ ਮਲੇਛ ਨਿਰੰਤਰ।
ਪੰਨਾ 48
ਸਰੀ ਮਹਾਕਾਲ ਕਰੈ ਜੈ ਥਾਰੀ। ਫੀਟੀ ਯਾ ਕੀ ਕੋਰਿ ਨਿਹਾਰੀ।
ਪੰਨਾ 70
ਸਰੀ ਅਸਿਕੇਤ/ਅਸਿਧਜ ਬਾਰੇ ਸਰੀ ਅਸਿਕੇਤ ਕੋ ਚਰਿਤ ਸਨਾਵਹ, ਕਾਹੂ ਕੀ ਜੀਤ ਕਰੈ ਬਲ ਧਾਨੀ।
ਪੰਨਾ 72
ਆਗੈ ਅਸਿਧਜ ਸਨਾ ਨ ਪਾਯੋ। ਪੋਥੀ ਪੰਡਿਤ ਗਨੀ ਨ ਗਾਯੋ।
ਪੰਨਾ 117
ਖੜਗ ਕੇਤ ਮੋ ਹੋਤ ਸਹਾਈ। ਮੈ ਤਰਕਨ ਕੀ ਸਭਾ ਗਵਾਈ।
ਪੰਨਾ 124
ਕਾਲ ਪਰਖ ਬਾਰੇ
ਸਰੀ ਕਾਲ ਪਰਖ ਜੋ ਵਿਸਨ ਬਡ ਤਿਨ ਕਹੀ ਬਾਨੀ ਝਵ। ਪੰਨਾ 32
ਕਿਸਨ ਅਵਤਾਰ
ਪਰਥਮ ਪਹਰ ਸਤਿਗਰ ਤਹਿ ਝਸੇ। ਕਿਸਨ ਚਰਿਤਰ ਗਾਥ ਲਿਖ ਤੈਸੇ।
ਪੰਨਾ 63
ਹਮ ਤੋ ਦਿਨ ਰੈਨ ਸ ਕਾਨ ਕਥਾ ਭਨ, ਸਿੱਖ ਘਨੇ ਕਛ ਅੰਤ ਨ ਪਾਰੀ।
ਪੰਨਾ 65
ਤਬ ਗਰ ਕਹੈ, ਤਿਨੈ ਮਖ ਕਾਰਾ। ਤਮ ਸਰੀਕ ਭਾਖਤ ਨਿਜ ਸਾਰਾ।
ਤਮ ਵਿੱਦਯਾ ਨਿਧਿ ਦੀਨ ਦਯਾਲਾ। ਲਿਖਯੋ ਬਿਸਨ ਚਰਿਤ ਸਖ ਸਾਲਾ।
ਪੰਨਾ 105
ਜਾਪ ਸਾਹਿਬ ਬਾਣੀ ਬਾਰੇ (ਪਾਹਲ ਲੈਣਾ)
ਧਾਰ ਕੇ ਧਯਾਨ ਅਕਾਲ ਕੋ ਸਰੀ ਪਰਭ ਜਾਪ ਪੜਯੋ ਪਨਿ ਆਨੰਦ ਬਾਨੀ ਪੰਨਾ 116
ਜਫ਼ਰਨਾਮਾ ਕਰੈ ਖਾਲਸਾ ਤਾਹਿ ਪਰਕਾਰੀ। ਗਰ ਤਬ ਲਿਖੀ ਪਤਿਕਾ ਭਾਰੀ।
ਜਫ਼ਰਨਾਮ ਹੈ ਸਭ ਜਗ ਜਾਨੈ। ਲਿਖੀ ਹਿਕਾਯਤ ਦਵਾਦਸ ਤਾ ਮੈ। ਪੰਨਾ 199
ਸਰੀ ਮਖਵਾਕ ਪਾਤਿਸਾਹੀ 10 ਸੇਵ ਕਰੀ ਇਨ ਹੀ ਭਾਵਤ
ਪੰਨਾ 116
ਅਕਾਲ ਉਸਤਤਿ ਪਰਮਾਨ ਅਕਾਲ ਪਰਖ ਕੀ ਸਦਾ ਰੱਛਾ ਹਮ ਨੈ।
ਪੰਨਾ 129
ਸਰੀ ਮਖਵਾਕ ਪਾਤਿਸਾਹੀ 10 ਮਿਤਰ ਪਿਆਰੇ ਨੂੰ ਹਾਲ ਫਕੀਰਾ ਦਾ ਕਹਣਾ। ਪੰਨਾ 186
ਸਰੀ ਮਖਵਾਕ ਪਾਤਿਸਾਹੀ 10 ਲਖੀ ਜੰਗਲ ਖਾਲਸਾ ਦੀਦਾਰ ਆਇ ਲਗਾ, ਪੰਨਾ 211