Proofs in Gurbilas Patshahi 10 about Guru Gobind Singh's Compositions

From SikhiWiki
Jump to navigationJump to search

Following are facts in 1751's composition of Koer Singh Kalal About Dasam Bani with their Page number:

ਚੰਡੀ ਬਾਰੇ ਆਦਿ ਸਕਤਿ ਮਾਤਾ ਸ੝ਖਦਾਨੀ। ਤਾ ਤੈ ਪੰਥ ਭਯੋ ਬਲ ਧਾਨੀ। ਪੰਨਾ 2

ਦੇਵਿ ਚਰਿਤ੝ਰ ਸ੝ਰੀ ਮ੝ਖ ਗਾਵੈ। ਉਸਤਤਿ ਕਰੈ ਮੋਦ ਮਨ ਭਾਵੈ। ਪੰਨਾ 156

ਬਚਿਤ੝ਰ ਨਾਟਕ ਬਾਰੇ ਧਾਰ ਸ੝ ਧਰਮ ਸਹੇ ਤਨ ਖੇਦਾ। ਸੀਸ ਦੀਉ ਪਰ ਦੀਨ ਨਾ ਭੇਦਾ। ਪੰਨਾ 3

ਜਾਯ ਤਹਾਂ ਤੈ ਪੰਥ ਚਲਾਯ। ਕ੝ਬ੝ੱਧਿ ਕਰਨ ਤੇ ਲੋਕ ਹਟਾਯ। ਪੰਨਾ 14

ਜਬੈ ਬਾਣ ਲਾਗਯੋ। ਤਬੈ ਰੋਸ ਜਾਗਯੋ। ਪੰਨਾ 78


ਮਹਾਕਾਲ ਬਾਰੇ ਭਗਤ ਜੋਗ ਦਿਨ ਰੈਨ ਕਮਾਵੈ। ਮਹਾਕਾਲ ਕਉ ਹਿਰਦੇ ਧਯਾਵੈ।

ਪੰਨਾ 8

ਬਾਰ ਬਾਰ ਅਤਿ ਹੋਤ ਪ੝ਕਾਰਾ। ਤਾ ਤੇ ਮਹਾਕਾਲ ਮਨ ਧਾਰਾ।

ਪੰਨਾ 13

ਪਟਾ ਸਸਤ੝ਰ ਧਾਰੇ ਗਲੋਲਾਨ ਜੇਈ। ਮਹਾਕਾਲ ਕੀ ਜਵਾਲ ਸ੝ ਝਈ।

ਪੰਨਾ 69

ਸ੝ਰੀ ਗ੝ਰ ਕਹੈ, ਬਡੋ ਮਹਾਕਾਲਾ। ਜਾ ਤੇ ਭਯੋ ਮਹੱਤ੝ਤ ਬਿਸਾਲਾ।

ਕਈ ਹਰੀ ਬਿਧ ਜਾਨੇ ਜਾਝ। ਤਾ ਤੇ ਮੋਹ ਝਸੇ ਬਚ ਠਾਝ।

ਧਰੋ ਅੱਸਿ ਤ੝ਮ ਗ੝ਰੀਵਾ ਅੰਤਰ। ਮਾਰੋ ਤ੝ਰਕ ਮਲੇਛ ਨਿਰੰਤਰ।

ਪੰਨਾ 48

ਸ੝ਰੀ ਮਹਾਕਾਲ ਕਰੈ ਜੈ ਥਾਰੀ। ਫੀਟੀ ਯਾ ਕੀ ਕੋਰਿ ਨਿਹਾਰੀ।

ਪੰਨਾ 70

ਸ੝ਰੀ ਅਸਿਕੇਤ/ਅਸਿਧ੝ਜ ਬਾਰੇ ਸ੝ਰੀ ਅਸਿਕੇਤ ਕੋ ਚਰਿਤ ਸ੝ਨਾਵਹ੝, ਕਾਹੂ ਕੀ ਜੀਤ ਕਰੈ ਬਲ ਧਾਨੀ।

ਪੰਨਾ 72

ਆਗੈ ਅਸਿਧ੝ਜ ਸ੝ਨਾ ਨ ਪਾਯੋ। ਪੋਥੀ ਪੰਡਿਤ ਗ੝ਨੀ ਨ ਗਾਯੋ।

ਪੰਨਾ 117

ਖੜਗ ਕੇਤ੝ ਮੋ ਹੋਤ ਸਹਾਈ। ਮੈ ਤ੝ਰਕਨ ਕੀ ਸਭਾ ਗਵਾਈ।

ਪੰਨਾ 124

ਕਾਲ ਪ੝ਰਖ ਬਾਰੇ

ਸ੝ਰੀ ਕਾਲ ਪ੝ਰਖ ਜੋ ਵਿਸਨ ਬਡ ਤਿਨ ਕਹੀ ਬਾਨੀ ਝਵ। ਪੰਨਾ 32

ਕਿ੝ਸਨ ਅਵਤਾਰ

ਪ੝ਰਥਮ ਪਹਰ ਸਤਿਗ੝ਰ ਤਹਿ ਝਸੇ। ਕਿ੝ਸਨ ਚਰਿਤ੝ਰ ਗਾਥ ਲਿਖ ਤੈਸੇ।

ਪੰਨਾ 63

ਹਮ ਤੋ ਦਿਨ ਰੈਨ ਸ੝ ਕਾਨ ਕਥਾ ਭਨ, ਸਿੱਖ ਘਨੇ ਕਛ੝ ਅੰਤ ਨ ਪਾਰੀ।

ਪੰਨਾ 65

ਤਬ ਗ੝ਰ ਕਹੈ, ਤਿਨੈ ਮ੝ਖ ਕਾਰਾ। ਤ੝ਮ ਸਰੀਕ ਭਾਖਤ ਨਿਜ ਸਾਰਾ।

ਤ੝ਮ ਵਿੱਦਯਾ ਨਿਧਿ ਦੀਨ ਦਯਾਲਾ। ਲਿਖਯੋ ਬਿਸਨ ਚਰਿਤ ਸ੝ਖ ਸਾਲਾ।

ਪੰਨਾ 105

ਜਾਪ ਸਾਹਿਬ ਬਾਣੀ ਬਾਰੇ (ਪਾਹ੝ਲ ਲੈਣਾ)

ਧਾਰ ਕੇ ਧਯਾਨ ਅਕਾਲ ਕੋ ਸ੝ਰੀ ਪ੝ਰਭ ਜਾਪ ਪੜਯੋ ਪ੝ਨਿ ਆਨੰਦ ਬਾਨੀ ਪੰਨਾ 116

ਜਫ਼ਰਨਾਮਾ ਕਰੈ ਖਾਲਸਾ ਤਾਹਿ ਪ੝ਰਕਾਰੀ। ਗ੝ਰ ਤਬ ਲਿਖੀ ਪਤਿ੝ਕਾ ਭਾਰੀ।

ਜਫ਼ਰਨਾਮ ਹੈ ਸਭ ਜਗ ਜਾਨੈ। ਲਿਖੀ ਹਿਕਾਯਤ ਦ੝ਵਾਦਸ ਤਾ ਮੈ। ਪੰਨਾ 199

ਸ੝ਰੀ ਮ੝ਖਵਾਕ ਪਾਤਿਸਾਹੀ 10 ਸੇਵ ਕਰੀ ਇਨ ਹੀ ਭਾਵਤ

ਪੰਨਾ 116

ਅਕਾਲ ਉਸਤਤਿ ਪ੝ਰਮਾਨ ਅਕਾਲ ਪ੝ਰਖ ਕੀ ਸਦਾ ਰੱਛਾ ਹਮ ਨੈ।

ਪੰਨਾ 129

ਸ੝ਰੀ ਮ੝ਖਵਾਕ ਪਾਤਿਸਾਹੀ 10 ਮਿਤ੝ਰ ਪਿਆਰੇ ਨੂੰ ਹਾਲ੝ ਫਕੀਰਾ ਦਾ ਕਹਣਾ। ਪੰਨਾ 186

ਸ੝ਰੀ ਮ੝ਖਵਾਕ ਪਾਤਿਸਾਹੀ 10 ਲਖੀ ਜੰਗਲ ਖਾਲਸਾ ਦੀਦਾਰ ਆਇ ਲਗਾ, ਪੰਨਾ 211