Charitar 403: Difference between revisions
(Created page with 'ਚੌਪਈ ॥ ਸੁਨ ਨ੍ਰਿਪ ਔਰ ਚਰਿਤ੍ਰ ਬਖਾਨੋ ॥ ਜਿਹ ਬਿਧਿ ਕਿਯਾ ਚੰਚਲਾ ਜਾਨੋ ॥ ਅਨਦਾਵ…') |
(No difference)
|
Latest revision as of 13:55, 2 May 2010
ਚੌਪਈ ॥
ਸਨ ਨਰਿਪ ਔਰ ਚਰਿਤਰ ਬਖਾਨੋ ॥ ਜਿਹ ਬਿਧਿ ਕਿਯਾ ਚੰਚਲਾ ਜਾਨੋ ॥
ਅਨਦਾਵਤੀ ਨਗਰ ਇਕ ਸੋਹੈ ॥ ਰਾਇ ਸਿੰਘ ਰਾਜਾ ਤਹ ਕੋ ਹੈ ॥੧॥
ਸਿਵਦੇਈ ਤਿਹ ਨਾਰਿ ਬਿਚਛਨ ॥ ਰੂਪਵਾਨ ਗਨਵਾਨ ਸਲਛਨ ॥
ਰਾਜਾ ਆਪ ਚਰਿਤਰ ਬਨਾਵਤ ॥ ਲਿਖਿ ਲਿਖਿ ਪੜਿ ਇਸਤਰਿਯਨ ਸਨਾਵਤ ॥੨॥
ਸਿਵਾ ਮਤੀ ਇਹ ਬਿਧਿ ਜਬ ਸਨੀ ॥ ਅਧਿਕ ਬਿਹਸਿ ਕਰਿ ਮੂੰਡੀ ਧਨੀ ॥ ਅਸ ਕਰਿ ਇਸੈ ਚਰਿਤਰ ਦਿਖਾਊ ॥ ਯਾਹ ਭਜੋ ਯਾਹੀ ਤੇ ਲਿਖਾਊ ॥੩॥
ਜਿਹ ਤਿਹ ਬਿਧਿ ਭੂਪਹਿ ਫਸਲਾਇ ॥ ਮਿਲਤ ਭਈ ਦਿਨ ਹੀ ਕਹ ਆਇ ॥
ਆਨਿ ਗਰੇ ਤਾ ਕੇ ਲਪਟਾਈ ॥ ਭਾਤਿ ਭਾਤਿ ਤਿਨ ਕੇਲ ਰਚਾਈ ॥੪॥
ਭਾਤਿ ਭਾਤਿ ਜਦ ਪਤਿਹ ਭਜਾ ॥ ਤਊ ਨ ਤਰਿਯ ਆਸਨ ਤਿਹ ਤਜਾ ॥
ਭਾਤਿ ਭਾਤਿ ਉਰ ਸੋ ਉਰਝਾਨੀ ॥ ਨਿਰਖਿ ਭੂਪ ਕਾ ਰੂਪ ਬਿਕਾਨੀ ॥੫॥
ਭੋਗ ਕਮਾਇ ਗਈ ਡੇਰੈ ਜਬ ॥ ਸਖਿਯਨ ਸਾਥ ਬਖਾਨੋ ਇਮ ਤਬ ॥
ਇਹ ਰਾਜੈ ਮਹਿ ਆਜ ਬਲਾਯੋ ॥ ਦਿਨ ਹੀ ਮੋ ਸੰਗ ਭੋਗ ਕਮਾਯੋ ॥੬॥
ਸਾਸ ਸਸਰ ਜਬ ਹੀ ਸਨ ਪਾਈ ॥ ਔਰ ਸਨਤ ਭੀ ਸਗਲ ਲਗਾਈ ॥
ਆਜ ਰਾਜ ਯਾ ਸੋ ਰਤਿ ਮਾਨੀ ॥ ਬੂਝਿ ਗਝ ਸਭ ਲੋਗ ਕਹਾਨੀ ॥੭॥
ਪਨਿ ਸਿਵ ਦੇ ਇਹ ਭਾਤਿ ਉਚਾਰੋ ॥ ਮੈ ਦੇਖਤ ਥੀ ਹਿਯਾ ਤਿਹਾਰੋ ॥
ਬਾਤ ਕਹੇ ਮਹਿ ਝ ਕਯਾ ਕਰਿਹੈ ॥ ਚਪ ਕਰਿ ਹੈ ਕਿ ਕੋਪ ਕਰਿ ਲਰਿਹੈ ॥੮॥
ਅੜਿਲ ॥
ਦਿਨ ਕੋ ਝਸੋ ਕੋ ਤਰਿਯ ਕਰਮ ਕਮਾਵਈ ॥ ਦਿਖਤ ਜਾਰ ਕੋ ਧਾਮ ਨਾਰਿ ਕਿਮਿ ਜਾਵਈ ॥
ਝਸ ਕਾਜ ਕਰਿ ਕਵਨ ਕਹੋ ਕਿਮਿ ਭਾਖਿ ਹੈ ॥ ਹੋ ਅਪਨੇ ਚਿਤ ਕੀ ਬਾਤ ਚਿਤ ਮੋ ਰਾਖਿ ਹੈ ॥੯॥
ਚੌਪਈ ॥
ਬੈਨ ਸਨਤ ਸਭਹਿਨ ਸਚ ਆਯੋ ॥ ਕਿਨੂੰ ਨ ਤਹ ਇਹ ਕਥਹਿ ਚਲਾਯੋ ॥
ਜੋ ਕੋਈ ਝਸ ਕਰਮ ਕੌ ਕਰਿ ਹੈ ॥ ਭੂਲਿ ਨ ਕਾਹੂ ਪਾਸ ਉਚਿਰ ਹੈ ॥੧੦॥
ਲੋਗਨ ਕਹਿ ਇਹ ਬਿਧਿ ਡਹਕਾਇ ॥ ਪਿਯ ਤਨ ਪਤਰੀ ਲਿਖੀ ਬਨਾਇ ॥
ਮੋ ਪਰ ਯਾਰ ਅਨਗਰਹ ਕੀਜੇ ॥ ਇਹ ਭੀ ਚਰਿਤ ਗਰੰਥ ਲਿਖਿ ਲੀਜੇ ॥੧੧॥
ਇਤਿ ਸਰੀ ਚਰਿਤਰ ਪਖਯਾਨੇ ਤਰਿਯਾ ਚਰਿਤਰੇ ਮੰਤਰੀ ਭੂਪ ਸੰਬਾਦੇ ਚਾਰ ਸੌ ਤੀਨ ਚਰਿਤਰ ਸਮਾਪਤਮ ਸਤ ਸਭਮ ਸਤ ॥੪੦੩॥੭੧੩੪॥ਅਫਜੂੰ॥