ਬਿਖਿਆ: Difference between revisions
Hari singh (talk | contribs) (New page: '''<big> ਬਿਖਿਆ </big>''' pronounced as "bekhea" mean poisonous, evil, falsehood, deceit * see also '''<big> ਬਿਖ </big>''' ==SGGS Gurmukhi-Gurmukhi Dictionary== {{tocr...) |
(No difference)
|
Revision as of 18:20, 2 March 2009
ਬਿਖਿਆ pronounced as "bekhea" mean poisonous, evil, falsehood, deceit
- see also ਬਿਖ
SGGS Gurmukhi-Gurmukhi Dictionary
- (1) ਵਿਸ਼ੇ (2) ਜ਼ਹਿਰ (3) ਪਾਪ (4) ਵਿਕਾਰ, ਬਰਾਈ (5) ਮਾਇਆ
SGGS Gurmukhi-English Dictionary
n. (from Sk. Visha) poison, evil, vice SGGS Gurmukhi-English Data provided by Harjinder Singh Gill, Santa Monica, CA, USA.
English Translation
n.f. poison, poisonous stuff; sin, falsehood, deceit.
Mahan Kosh Encyclopedia
ਖਾ. {ਸੰਗਯਾ}. - ਤਮਾਕੂ. ਤੰਬਾਕੂ. "ਬਿਖਿਆ ਕਿਰਿਆ ਭੱਦਣ ਤਯਾਗੋ". (ਗਵਿ ੧੦)। (2) ਸੰ. ਵਿਸਯ. ਰੂਪ ਰਸ ਗੰਧ ਆਦਿ. "ਬਿਖਿਆ ਬਿਖ ਜਿਉ ਬਿਸਾਰਿ". (ਜੈਜਾ ਮਃ ੯) "ਬਿਖਿਆ ਮਹਿ ਕਿਨਹੀ ਤਰਿਪਤਿ ਨ ਪਾਈ". (ਧਨਾ ਮਃ ੫)। (3) ਸੰ. ਵਿਸ. ਜ਼ਹਿਰ. "ਬਿਖਿਆ ਅੰਮਰਿਤ ਝਕ ਹੈ ਬੂਝੈ ਪਰਖ ਸਜਾਣ". (ਓਅੰਕਾਰ)। (4) ਸ਼ਰਾਬ. ਮਦਿਰਾ. "ਅੰਮਰਿਤ ਕਉਰਾ ਬਿਖਿਆ ਮੀਠੀ। ਸਾਕਤ ਕੀ ਬਿਧਿ ਨੈਨਹ ਡੀਠੀ". (ਰਾਮ ਮਃ ੫) ਦੱਧ ਤੋਂ ਨਫ਼ਰਤ ਅਤੇ ਸ਼ਰਾਬ ਪਯਾਰੀ। (5) ਵਿਸਰੂਪ ਮਾਯਾ. "ਜਿਸ ਬਿਖਿਆ ਕਉ ਤਮ ਅਪਨੀ ਕਰਿ ਜਾਨਹ, ਸਾ ਛਾਡਿਜਾਹ ਸਿਰਿਭਾਰ". (ਸਾਰ ਮਃ ੪)। (6) ਠਗ ਵਿਦਯਾ. "ਲਿਖਿਆ ਸੋ ਪੜ ਪੰਡਿਤ! ਅਵਰਾ ਨੌ ਨ ਸਿਖਾਲਿ ਬਿਖਿਆ". (ਆਸਾ ਪਟੀ ਮਃ ੩).
Mahan Kosh data provided by Bhai Baljinder Singh (RaraSahib Wale); See http://www.ik13.com