ਬਿਖ

From SikhiWiki
Jump to navigationJump to search

ਬਿਖ pronounced as "bekh" mean poison

SGGS Gurmukhi-Gurmukhi Dictionary

  • (1) ਮਾਇਆ (2) ਵਿਸ਼ੇ ਵਿਕਾਰ (3) ਵਿਹ੝, ਜ਼ਹਿਰ

SGGS Gurmukhi-English Dictionary

  • n. (from Sk. Visha) poison


SGGS Gurmukhi-English Data provided by Harjinder Singh Gill, Santa Monica, CA, USA.

English Translation

n.m. poison.

Mahan Kosh Encyclopedia

ਦੇਖੋ, ਬਿਖ੝ ਅਤੇ ਵਿਖ। (2) ਸ਼ਸਤ੝ਰਨਾਮਮਾਲਾ ਵਿੱਚ ਅਜਾਣ ਲਿਖਾਰੀ ਨੇ "ਖੈ" ਸ਼ਬਦ ਦੀ ਥਾਂ ਬਿਖ ਲਿਖ ਦਿੱਤਾ ਹੈ, ਯਥਾ- "ਬਿਸ ਕੇ ਨਾਮ ਉਚਾਰਕੈ ਬਿਖ ਪਦ ਬਹ੝ਰ ਬਖਾਨ". (੧੦੮) ਪਰ ਸਹੀ ਪਾਠ ਹੈ- "ਬਿਸ ਕੇ ਨਾਮ ਉਚਾਰਕੈ ਖੈ ਪਦ ਬਹ੝ਰ ਬਖਾਨ". ਬਿਸ ਸ਼ਬਦ ਦੇ ਅੰਤ ਖੈ (ਖੱਖਾ ਅੱਖਰ) ਲਾਉਣ ਤੋਂ ਬਿਸਖ ਸ਼ਬਦ ਬਣਦਾ ਹੈ, ਜੋ ਤੀਰ (ਵਿਸ਼ਿਖ) ਦਾ ਬੋਧਕ ਹੈ.

Mahan Kosh data provided by Bhai Baljinder Singh (RaraSahib Wale); See http://www.ik13.com

External links