Template:Showhukam
From SikhiWiki
				
				
				Jump to navigationJump to search
				
				
Hukamnama on July 10, 2007 
 | 
| 
 ਤਿਲੰਗ ਮਹਲਾ 5 ਘਰ 3 ॥ ਕਰਤੇ ਕਦਰਤੀ ਮਸਤਾਕ ॥ ਦੀਨ ਦਨੀਆ ਝਕ ਤੂਹੀ ਸਭ ਖਲਕ ਹੀ ਤੇ ਪਾਕ ॥ ਰਹਾਉ ॥ ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥ ਕਉਣ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥1॥ ਖਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖਦਾਇ ॥ ਦਿਨਸ ਰੈਣਿ ਜਿ ਤਧ ਅਰਾਧੇ ਸੋ ਕਿਉ ਦੋਜਕਿ ਜਾਇ ॥2॥ ਅਜਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ ॥ ...More  | 
