Template:Showhukam

From SikhiWiki
Revision as of 17:29, 15 May 2007 by Hari singh (talk | contribs)
Jump to navigationJump to search

Hukamnama on May 15, 2007
SikhToTheMAX    SGGS Page 687    SriGranth
SearchGB    Audio    Punjabi    SriGuruGranth    Link

ਧਨਾਸਰੀ ਮਹਲਾ 1 ਛੰਤ ੴ ਸਤਿਗ੝ਰ ਪ੝ਰਸਾਦਿ ॥

ਤੀਰਥਿ ਨਾਵਣ ਜਾਉ ਤੀਰਥ੝ ਨਾਮ੝ ਹੈ ॥ ਤੀਰਥ੝ ਸਬਦ ਬੀਚਾਰ੝ ਅੰਤਰਿ ਗਿਆਨ੝ ਹੈ ॥ ਗ੝ਰ ਗਿਆਨ੝ ਸਾਚਾ ਥਾਨ੝ ਤੀਰਥ੝ ਦਸ ਪ੝ਰਬ ਸਦਾ ਦਸਾਹਰਾ ॥ ਹਉ ਨਾਮ੝ ਹਰਿ ਕਾ ਸਦਾ ਜਾਚਉ ਦੇਹ੝ ਪ੝ਰਭ ਧਰਣੀਧਰਾ ॥ ਸੰਸਾਰ੝ ਰੋਗੀ ਨਾਮ੝ ਦਾਰੂ ਮੈਲ੝ ਲਾਗੈ ਸਚ ਬਿਨਾ ॥ ਗ੝ਰ ਵਾਕ੝ ਨਿਰਮਲ੝ ਸਦਾ ਚਾਨਣ੝ ਨਿਤ ਸਾਚ੝ ਤੀਰਥ੝ ਮਜਨਾ ॥1॥ Continued...