Template:Showhukam
From SikhiWiki
Jump to navigationJump to search
Hukamnama on November 12, 2006 |
sgpc.net from SGGS Page 608 SriGranth Punjabi Darpan SikhToTheMAX SriGuruGranth Link Link |
ਸੋਰਠਿ ਮਹਲਾ 5 ਘਰ 1 ਤਿਤਕੇ ੴ ਸਤਿਗਰ ਪਰਸਾਦਿ ॥ ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋਸੀ ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ ਨਿਰਭਉ ਨਿਰੰਕਾਰ ਭਵ ਖੰਡਨ ਸਭਿ ਸਖ ਨਵ ਨਿਧਿ ਦੇਸੀ ॥1॥ ਹਰਿ ਜੀਉ ਤੇਰੀ ਦਾਤੀ ਰਾਜਾ ॥ ਮਾਣਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮਹਤਾਜਾ ॥ ਰਹਾਉ ॥ ਜਿਨਿ ਹਰਿ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ॥ ਝਸਾ ਧਨ ਦੀਆ ਸਖਦਾਤੈ ਨਿਖਟਿ ਨ ਕਬ ਹੀ ਜਾਈ ॥ ਅਨਦ ਭਇਆ ਸਖ ਸਹਜਿ ਸਮਾਣੇ ਸਤਿਗਰਿ ਮੇਲਿ ਮਿਲਾਈ ॥2॥ ਮਨ ਨਾਮ ਜਪਿ ਨਾਮ ਆਰਾਧਿ ਅਨਦਿਨ ਨਾਮ ਵਖਾਣੀ ॥ ਉਪਦੇਸ ਸਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥ ਜਿਨ ਕਉ ਕਰਿਪਾਲ ਹੋਆ ਪਰਭ ਮੇਰਾ ਸੇ ਲਾਗੇ ਗਰ ਕੀ ਬਾਣੀ ॥3॥ ਕੀਮਤਿ ਕਉਣ ਕਰੈ ਪਰਭ ਤੇਰੀ ਤੂ ਸਰਬ ਜੀਆ ਦਇਆਲਾ ॥ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗਪਾਲਾ ॥ ਰਾਖਿ ਲੇਹ ਨਾਨਕ ਜਨ ਤਮਰਾ ਜਿਉ ਪਿਤਾ ਪੂਤ ਕਿਰਪਾਲਾ ॥4॥1॥ |