Template:Showhukam
From SikhiWiki
Jump to navigationJump to search
Hukamnama on June 23, 2007
|
ਧਨਾਸਰੀ ਮਹਲਾ 5 ॥ ਮਾਂਗਉ ਰਾਮ ਤੇ ਸਭਿ ਥੋਕ॥ ਮਾਨਖ ਕਉ ਜਾਚਤ ਸਰਮ ਪਾਈਝ ਪਰਭ ਕੈ ਸਿਮਰਨਿ ਮੋਖ ॥1॥ ਰਹਾਉ ॥ ਘੋਖੇ ਮਨਿ ਜਨ ਸਿੰਮਰਿਤਿ ਪਰਾਨਾਂ ਬੇਦ ਪਕਾਰਹਿ ਘੋਖ ॥ ਕਰਿਪਾ ਸਿੰਧ ਸੇਵਿ ਸਚ ਪਾਈਝ ਦੋਵੈ ਸਹੇਲੇ ਲੋਕ ॥1॥ ਆਨ ਅਚਾਰ ਬਿਉਹਾਰ ਹੈ ਜੇਤੇ ਬਿਨ ਹਰਿ ਸਿਮਰਨ ਫੋਕ ॥ ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥2॥19॥50॥ More... |