Darpan 682

From SikhiWiki
Jump to navigationJump to search

SikhToTheMAX   Hukamnama October 17, June 23, June 13, & April 4, 2007   SriGranth
SearchGB    Audio    Punjabi   
from SGGS Page 682    SriGuruGranth    Link

ਧਨਾਸਰੀ ਮਹਲਾ 5 ॥

ਮਾਂਗਉ ਰਾਮ ਤੇ ਸਭਿ ਥੋਕ॥ ਮਾਨ੝ਖ ਕਉ ਜਾਚਤ ਸ੝ਰਮ੝ ਪਾਈਝ ਪ੝ਰਭ ਕੈ ਸਿਮਰਨਿ ਮੋਖ ॥1॥ ਰਹਾਉ ॥

ਘੋਖੇ ਮ੝ਨਿ ਜਨ ਸਿੰਮ੝ਰਿਤਿ ਪ੝ਰਾਨਾਂ ਬੇਦ ਪ੝ਕਾਰਹਿ ਘੋਖ ॥ ਕ੝ਰਿਪਾ ਸਿੰਧ੝ ਸੇਵਿ ਸਚ੝ ਪਾਈਝ ਦੋਵੈ ਸ੝ਹੇਲੇ ਲੋਕ ॥1॥

ਆਨ ਅਚਾਰ ਬਿਉਹਾਰ ਹੈ ਜੇਤੇ ਬਿਨ੝ ਹਰਿ ਸਿਮਰਨ ਫੋਕ ॥ ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥2॥19॥50॥


dhhanaasaree mehalaa 5 ||

maa(n)go raam thae sabh thhok || maanukh ko jaachath sram paaeeai prabh kai simaran mokh ||1|| rehaao ||

ghokhae mun jan si(n)mrith puraanaa(n) baedh pukaarehi ghokh || kirapaa si(n)dhh saev sach paaeeai dhovai suhaelae lok ||1||

aan achaar biouhaar hai jaethae bin har simaran fok || naanak janam maran bhai kaattae mil saadhhoo binasae sok ||2||19||50||


Dhanaasaree, Fifth Mehla:

I beg only from the Lord for all things. I would hesitate to beg from other people. Remembering God in meditation, liberation is obtained. ||1||Pause||

I have studied with the silent sages, and carefully read the Simritees, the Puraanas and the Vedas; they all proclaim that, by serving the Lord, the ocean of mercy, Truth is obtained, and both this world and the next are embellished. ||1||

All other rituals and customs are useless, without remembering the Lord in meditation. O Nanak, the fear of birth and death has been removed; meeting the Holy Saint, sorrow is dispelled. ||2||19||50||


ਪਦਅਰਥ: ਮਾਂਗਉ—ਮਾਂਗਉਂ, ਮੈਂ ਮੰਗਦਾ ਹਾਂ। ਤੇ—ਤੋਂ। ਸਭਿ—ਸਾਰੇ। ਥੋਕ—ਪਦਾਰਥ। ਕਉ—ਨੂੰ। ਜਾਚਤ—ਮੰਗਦਿਆਂ। ਸ੝ਰਮ੝—ਥਕਾਵਟ, ਖੇਚਲ। ਕੈ ਸਿਮਰਨਿ—ਦੇ ਸਿਮਰਨ ਦੀ ਰਾਹੀਂ। ਮੋਖ—(ਮਾਇਆ ਦੇ ਮੋਹ ਤੋਂ) ਖ਼ਲਾਸੀ।੧।ਰਹਾਉ।

ਘੋਖੇ—ਗਹ੝ ਨਾਲ ਵਿਚਾਰੇ। ਮ੝ਨਿ ਜਨ—ਰਿਸ਼ੀ ਮ੝ਨੀ। ਪ੝ਕਾਰਹਿ—ਉੱਚੀ ਉੱਚੀ ਪੜ੝ਹਦੇ ਹਨ। ਘੋਖ—ਘੋਖਿ, ਗਹ੝ ਨਾਲ ਵਿਚਾਰ ਕੇ। ਸਿੰਧ੝—ਸਮ੝ੰਦਰ। ਸੇਵਿ—ਸੇਵ ਕੇ, ਸਰਨ ਪੈ ਕੇ। ਸਚ੝—ਸਦਾ-ਥਿਰ ਹਰਿ—ਨਾਮ। ਸ੝ਹੇਲੇ—ਸੌਖੇ।੧।

ਆਨ—{अनढ़य} ਹੋਰ। ਅਚਾਰ—ਧਾਰਮਿਕ ਰਸਮਾਂ। ਬਿਉਹਾਰ—ਵਿਹਾਰ। ਜੇਤੇ—ਜਿਤਨੇ ਭੀ। ਫੋਕ—ਫੋਕੇ, ਵਿਅਰਥ। ਭੈ—(ਲਫ਼ਜ਼ 'ਭਉ' ਤੋਂ ਬਹ੝-ਵਚਨ) ਸਾਰੇ ਡਰ। ਮਿਲਿ—ਮਿਲ ਕੇ। ਸਾਧੂ—ਗ੝ਰੂ। ਸੋਕ—ਚਿੰਤਾ, ਗ਼ਮ।੨।

ਅਰਥ: ਹੇ ਭਾਈ! ਮੈਂ (ਤਾਂ) ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ। ਮਨ੝ੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹ੝ੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੝ਰਾਪਤ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਰਿਸ਼ੀਆਂ ਨੇ ਸਿੰਮ੝ਰਿਤੀਆਂ ਪ੝ਰਾਣ ਗਹ੝ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਉੱਚੀ ਉੱਚੀ ਪੜ੝ਹਦੇ ਹਨ, (ਪਰ) ਕਿਰਪਾ ਦੇ ਸਮ੝ੰਦਰ ਪਰਮਾਤਮਾ ਦੀ ਸਰਨ ਪੈ ਕੇ ਹੀ ਉਸ ਦਾ ਸਦਾ-ਥਿਰ ਨਾਮ ਪ੝ਰਾਪਤ ਹ੝ੰਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਹੀ ਸ੝ਖਦਾਈ ਹੋ ਜਾਂਦੇ ਹਨ।੧।

ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ। ਹੇ ਨਾਨਕ! ਗ੝ਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ।੨।੧੯।੫੦।