Template:Showhukam
From SikhiWiki
				
				
				Jump to navigationJump to search
				
				
| 
Hukamnama on June 19, 2007  | 
| ਸੂਹੀ ਮਹਲਾ 5 ॥ ਰਾਸਿ ਮੰਡਲ ਕੀਨੋ ਆਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥1॥ ਰਹਾਉ ॥ ਬਹ ਬਿਧਿ ਰੂਪ ਰੰਗ ਆਪਾਰਾ ॥ ਪੇਖੈ ਖਸੀ ਭੋਗ ਨਹੀ ਹਾਰਾ ॥ ਸਭਿ ਰਸ ਲੈਤ ਬਸਤ ਨਿਰਾਰਾ ॥1॥ ਬਰਨ ਚਿਹਨ ਨਾਹੀ ਮਖ ਨ ਮਾਸਾਰਾ ॥ ਕਹਨ ਨ ਜਾਈ ਖੇਲ ਤਹਾਰਾ ॥ ਨਾਨਕ ਰੇਣ ਸੰਤ ਚਰਨਾਰਾ ॥2॥2॥45॥ More... | 

