Template:Showhukam
From SikhiWiki
Jump to navigationJump to search
Hukamnama on March 4, 2007
|
ਸੋਰਠਿ ਮਹਲਾ 5 ਪੰਚਪਦਾ ॥ ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ ਅਪਨੀ ਧਾਰੀ ॥1॥ ਸੰਤਹ ਇਹਾ ਬਤਾਵਹ ਕਾਰੀ ਜਿਤ ਹਉਮੈ ਗਰਬ ਨਿਵਾਰੀ ॥1॥ ਰਹਾਉ ॥ ਸਰਬ ਭੂਤ ਪਾਰਬਰਹਮ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥2॥ ਪੇਖਿਓ ਪਰਭ ਜੀਉ ਅਪਨੈ ਸੰਗੇ ਚੂਕੈ ਭੀਤਿ ਭਰਮਾਰੀ ॥3॥ ਅਉਖਧ ਨਾਮ ਨਿਰਮਲ ਜਲ ਅੰਮਰਿਤ ਪਾਈਝ ਗਰੂ ਦਆਰੀ ॥4॥ ਕਹ ਨਾਨਕ ਜਿਸ ਮਸਤਕਿ ਲਿਖਿਆ ਤਿਸ ਗਰ ਮਿਲਿ ਰੋਗ ਬਿਦਾਰੀ ॥5॥17॥28॥ |