Template:Showhukam
From SikhiWiki
				
				
				Jump to navigationJump to search
				
				
Hukamnama on July 11, 2007 
 | 
| 
 ਟੋਡੀ ਮਹਲਾ 5 ॥ ਮਾਨਖ ਬਿਨ ਬੂਝੇ ਬਿਰਥਾ ਆਇਆ ॥ ਅਨਿਕ ਸਾਜ ਸੀਗਾਰ ਬਹ ਕਰਤਾ ਜਿਉ ਮਿਰਤਕ ਓਢਾਇਆ ॥ ਰਹਾਉ ॥ ਧਾਇ ਧਾਇ ਕਰਿਪਨ ਸਰਮ ਕੀਨੋ ਇਕਤਰ ਕਰੀ ਹੈ ਮਾਇਆ ॥ ਦਾਨ ਪੰਨ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ ॥1॥ ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟ ਬਨਾਇਆ ॥ ਸੰਗ ਨ ਪਾਇਓ ਅਪਨੇ ਭਰਤੇ ਪੇਖਿ ਪੇਖਿ ਦਖ ਪਾਇਆ ॥2॥ ...More  | 
