Template:Showhukam
From SikhiWiki
Jump to navigationJump to search
Hukamnama on May 22, 2007
|
ਸੋਰਠਿ ਮਹਲਾ 5 ਘਰ 2 ਅਸਟਪਦੀਆ ੴ ਸਤਿਗਰ ਪਰਸਾਦਿ ॥ ਪਾਠ ਪੜਿਓ ਅਰ ਬੇਦ ਬੀਚਾਰਿਓ ਨਿਵਲਿ ਭਅੰਗਮ ਸਾਧੇ ॥ ਪੰਚ ਜਨਾ ਸਿਉ ਸੰਗ ਨ ਛਟਕਿਓ ਅਧਿਕ ਅਹੰਬਧਿ ਬਾਧੇ ॥1॥ ਪਿਆਰੇ ਇਨ ਬਿਧਿ ਮਿਲਣ ਨ ਜਾਈ ਮੈ ਕੀਝ ਕਰਮ ਅਨੇਕਾ ॥ ਹਾਰਿ ਪਰਿਓ ਸਆਮੀ ਕੈ ਦਆਰੈ ਦੀਜੈ ਬਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭਰਮਿਓ ਦਬਿਧਾ ਛਟਕੈ ਨਾਹੀ ॥2॥ More... |