Template:Showhukam
From SikhiWiki
Jump to navigationJump to search
Hukamnama on November 25, 2006
|
ਧਨਾਸਰੀ ਮਹਲਾ 1 ਘਰ 1 ਚਉਪਦੇ ੴ ਸਤਿ ਨਾਮ ਕਰਤਾ ਪਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗਰ ਪਰਸਾਦਿ ॥ ਜੀਉ ਡਰਤ ਹੈ ਆਪਣਾ ਕੈ ਸਿਉ ਕਰੀ ਪਕਾਰ ॥ ਦੂਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ॥1॥ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ॥1॥ ਰਹਾਉ ॥ ਅਨਦਿਨ ਸਾਹਿਬ ਸੇਵੀਝ ਅੰਤਿ ਛਡਾਝ ਸੋਇ ॥ ਸਣਿ ਸਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥2॥ ਦਇਆਲ ਤੇਰੈ ਨਾਮਿ ਤਰਾ ॥ ਸਦ ਕਰਬਾਣੈ ਜਾਉ ॥1॥ ਰਹਾਉ ॥ Continued... |