Darpan: Difference between revisions
Hari singh (talk | contribs) No edit summary |
Hari singh (talk | contribs) No edit summary |
||
Line 1: | Line 1: | ||
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; margin: 0;" | {|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; margin: 0;" | ||
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD; margin-top:.0em; margin-bottom:.3em; padding:0.2em 0.4em; color:#FF6600"> | |colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD; margin-top:.0em; margin-bottom:.3em; padding:0.2em 0.4em; color:#FF6600"> | ||
{{Hukamlong| | {{Hukamlong|December 1, 2006|694|30029|0694|2636}}</h1> | ||
|- | |- | ||
|colspan=2|<font color= | |colspan=2|<font color=Maroon> | ||
ਧਨਾਸਰੀ ਭਗਤ ਰਵਿਦਾਸ ਜੀ ਕੀ | |||
ੴ ਸਤਿਗਰ ਪਰਸਾਦਿ ॥ | |||
ਹਮ ਸਰਿ ਦੀਨ ਦਇਆਲ ਨ ਤਮ ਸਰਿ ਅਬ ਪਤੀਆਰ ਕਿਆ ਕੀਜੈ ॥ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ॥1॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹਤ ਜਨਮ ਬਿਛਰੇ ਥੇ ਮਾਧਉ ਇਹ ਜਨਮ ਤਮ”ਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨ ਦੇਖੇ ॥2॥1॥ | |||
|- | |- | ||
|colspan=2|<font color= | |colspan=2|<font color=red> | ||
ਪਦਅਰਥ: ਹਮ ਸਰਿ-ਮੇਰੇ ਵਰਗਾ। ਸਰਿ-ਵਰਗਾ, ਬਰਾਬਰ ਦਾ। ਦੀਨ-ਨਿਮਾਣਾ, ਕੰਗਾਲ। ਅਬ-ਹਣ। ਪਤੀਆਰ-(ਹੋਰ) ਪਰਤਾਵਾ। ਕਿਆ ਕੀਜੈ-ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ-ਤੇਰੀਆਂ ਗੱਲਾਂ ਕਰ ਕੇ। ਮੋਰ-ਮੇਰਾ। ਮਾਨੈ-ਮੰਨ ਜਾਝ, ਪਤੀਜ ਜਾਝ। ਪੂਰਨ-ਪੂਰਨ ਭਰੋਸਾ।੧। | |||
ਰਮਈਆ ਕਾਰਨੇ-ਸੋਹਣੇ ਰਾਮ ਤੋਂ। ਕਵਨ-ਕਿਸ ਕਾਰਨ? ਅਬੋਲ-ਨਹੀਂ ਬੋਲਦਾ।ਰਹਾਉ। | |||
ਮਾਧਉ-ਹੇ ਮਾਧੋ! ਤਮਹਹਾਰੇ ਲੇਖੇ-(ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ- ਕਹੇ, ਆਖਦਾ ਹੈ।੨। | |||
ਅਰਥ: | ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। | ||
ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। | |||
ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧। | |||
ਭਾਵ: ਪਰਭੂ-ਦਰ ਤੇ ਉਸ ਦੇ ਦਰਸ਼ਨ ਕਰਨ ਲਈ ਅਰਦਾਸ। | |||
|- | |- | ||
|colspan=2|<font color= | |colspan=2|<font color=green> | ||
dhhanaasaree bhagath ravidhaas jee kee | |||
ik oa(n)kaar sathigur prasaadh || | |||
ham sar dheen dhaeiaal n thum sar ab patheeaar kiaa keejai || | |||
bachanee thor mor man maanai jan ko pooran dheejai ||1|| | |||
ho bal bal jaao rameeaa kaaranae || | |||
kaaran kavan abol || rehaao || | |||
bahuth janam bishhurae thhae maadhho eihu janam thumhaarae laekhae || | |||
kehi ravidhaas aas lag jeevo chir bhaeiou dharasan dhaekhae ||2||1|| | |||
|- | |- | ||
|colspan=2|<font color= | |colspan=2|<font color=Blue> | ||
Dhanaasaree, devotee Ravi Daas Jee: | |||
One Universal Creator God. By The Grace Of The True Guru: | |||
There is none as forlorn as I am, and none as Compassionate as You; what need is there to test us now? | |||
May my mind surrender to Your Word; please, bless Your humble servant with this perfection. ||1|| | |||
I am a sacrifice, a sacrifice to the Lord. | |||
O Lord, why are You silent? ||Pause|| | |||
For so many incarnations, I have been separated from You, Lord; I dedicate this life to You. | |||
Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1|| | |||
|} | |} |
Revision as of 21:44, 30 November 2006
SikhToTheMAX Hukamnama December 1, 2006 SriGranth
| |
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗਰ ਪਰਸਾਦਿ ॥ ਹਮ ਸਰਿ ਦੀਨ ਦਇਆਲ ਨ ਤਮ ਸਰਿ ਅਬ ਪਤੀਆਰ ਕਿਆ ਕੀਜੈ ॥ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ॥1॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹਤ ਜਨਮ ਬਿਛਰੇ ਥੇ ਮਾਧਉ ਇਹ ਜਨਮ ਤਮ”ਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨ ਦੇਖੇ ॥2॥1॥ | |
ਪਦਅਰਥ: ਹਮ ਸਰਿ-ਮੇਰੇ ਵਰਗਾ। ਸਰਿ-ਵਰਗਾ, ਬਰਾਬਰ ਦਾ। ਦੀਨ-ਨਿਮਾਣਾ, ਕੰਗਾਲ। ਅਬ-ਹਣ। ਪਤੀਆਰ-(ਹੋਰ) ਪਰਤਾਵਾ। ਕਿਆ ਕੀਜੈ-ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ-ਤੇਰੀਆਂ ਗੱਲਾਂ ਕਰ ਕੇ। ਮੋਰ-ਮੇਰਾ। ਮਾਨੈ-ਮੰਨ ਜਾਝ, ਪਤੀਜ ਜਾਝ। ਪੂਰਨ-ਪੂਰਨ ਭਰੋਸਾ।੧। ਰਮਈਆ ਕਾਰਨੇ-ਸੋਹਣੇ ਰਾਮ ਤੋਂ। ਕਵਨ-ਕਿਸ ਕਾਰਨ? ਅਬੋਲ-ਨਹੀਂ ਬੋਲਦਾ।ਰਹਾਉ। ਮਾਧਉ-ਹੇ ਮਾਧੋ! ਤਮਹਹਾਰੇ ਲੇਖੇ-(ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ- ਕਹੇ, ਆਖਦਾ ਹੈ।੨। ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ।੨।੧। ਭਾਵ: ਪਰਭੂ-ਦਰ ਤੇ ਉਸ ਦੇ ਦਰਸ਼ਨ ਕਰਨ ਲਈ ਅਰਦਾਸ। | |
dhhanaasaree bhagath ravidhaas jee kee ik oa(n)kaar sathigur prasaadh || ham sar dheen dhaeiaal n thum sar ab patheeaar kiaa keejai || bachanee thor mor man maanai jan ko pooran dheejai ||1|| ho bal bal jaao rameeaa kaaranae || kaaran kavan abol || rehaao || bahuth janam bishhurae thhae maadhho eihu janam thumhaarae laekhae || kehi ravidhaas aas lag jeevo chir bhaeiou dharasan dhaekhae ||2||1|| | |
Dhanaasaree, devotee Ravi Daas Jee: One Universal Creator God. By The Grace Of The True Guru: There is none as forlorn as I am, and none as Compassionate as You; what need is there to test us now? May my mind surrender to Your Word; please, bless Your humble servant with this perfection. ||1|| I am a sacrifice, a sacrifice to the Lord. O Lord, why are You silent? ||Pause|| For so many incarnations, I have been separated from You, Lord; I dedicate this life to You. Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1|| |