Darpan

From SikhiWiki
Jump to navigationJump to search

SikhToTheMAX   Hukamnama July 1, 2007   SriGranth
SearchGB    Audio    Punjabi   
from SGGS Page 377    SriGuruGranth    Link

ਆਸਾ ਮਹਲਾ 5 ॥

ਕਾਮ੝ ਕ੝ਰੋਧ੝ ਲੋਭ੝ ਮੋਹ੝ ਮਿਟਾਵੈ ਛ੝ਟਕੈ ਦ੝ਰਮਤਿ ਅਪ੝ਨੀ ਧਾਰੀ ॥ ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੝ਰੀਤਮ ਹੋਵਹਿ ਮਨਿ ਪਿਆਰੀ ॥੧॥

ਸ੝ਣਿ ਸ੝ੰਦਰਿ ਸਾਧੂ ਬਚਨ ਉਧਾਰੀ ॥ ਦੂਖ ਭੂਖ ਮਿਟੈ ਤੇਰੋ ਸਹਸਾ ਸ੝ਖ ਪਾਵਹਿ ਤੂੰ ਸ੝ਖਮਨਿ ਨਾਰੀ ॥੧॥ ਰਹਾਉ ॥


aasaa mehalaa 5 ||

kaam krodhh lobh mohu mittaavai shhuttakai dhuramath apunee dhhaaree || hoe nimaanee saev kamaavehi thaa preetham hovehi man piaaree ||1||

sun su(n)dhar saadhhoo bachan oudhhaaree || dhookh bhookh mittai thaero sehasaa sukh paavehi thoo(n) sukhaman naaree ||1|| rehaao ||


Aasaa, Fifth Mehla:

If she renounces and eliminates her sexual desire, anger, greed and attachment, and her evil-mindedness and self-conceit as well; and if, becoming humble, she serves Him, then she becomes dear to her Beloved's Heart. ||1||

Listen, O beautiful soul-bride: By the Word of the Holy Saint, you shall be saved. Your pain, hunger and doubt shall vanish, and you shall obtain peace, O happy soul-bride. ||1||Pause||


ਪਦਅਰਥ:- ਮਿਟਾਵੈ-ਮਿਟਾ ਦੇਂਦਾ ਹੈ । ਛ੝ਟਕੈ-ਮ੝ੱਕ ਜਾਂਦੀ ਹੈ । ਦ੝ਰਮਤਿ-ਭੈੜੀ ਮਤਿ । ਅਪ੝ਨੀ ਧਾਰੀ-ਆਪਣੀ ਹੀ ਪੈਦਾ ਕੀਤੀ ਹੋਈ । ਕਮਾਵਹਿ-ਜੇ ਤੂੰ ਕਰੇਂ । ਮਨਿ-ਮਨ ਵਿਚ ।1।

ਸ੝ੰਦਰਿ-ਹੇ ਸ੝ੰਦਰੀ! ਹੇ ਸੋਹਣੀ ਜੀਵ-ਇਸਤ੝ਰੀ! ਸਾਧੂ ਬਚਨ-ਗ੝ਰੂ ਦੇ ਬਚਨ । ਉਧਾਰੀ-ਉਧਾਰਿ, (ਆਪਣੇ ਆਪ ਨੂੰ ਸੰਸਾਰ-ਸਮ੝ੰਦਰ ਵਿਚ ਡ੝ੱਬਣ ਤੋਂ) ਬਚਾ ਲੈ । ਸਹਸਾ-ਸਹਮ । ਸ੝ਖਮਨਿ-ਜਿਸ ਦੇ ਮਨ ਵਿਚ ਆਤਮਕ ਆਨੰਦ ਵੱਸ ਰਿਹਾ ਹੈ । ਨਾਰੀ-ਹੇ ਜੀਵ-ਇਸਤ੝ਰੀ! ।1।ਰਹਾਉ।