Japji Sahib in Gurmukhi: Difference between revisions
No edit summary |
|||
Line 112: | Line 112: | ||
= '''ਨਾਨਕ ਤੇ ਮਖ ਉਜਲੇ ਕੇਤੀ ਛਟੀ ਨਾਲਿ''' = | = '''ਨਾਨਕ ਤੇ ਮਖ ਉਜਲੇ ਕੇਤੀ ਛਟੀ ਨਾਲਿ''' = | ||
ਸਲੋਕ ॥ਪਵਣ ਗਰੂ ਪਾਣੀ ਪਿਤਾ ਮਾਤਾ ਧਰਤਿ ਮਹਤ ॥ ਦਿਵਸ ਰਾਤਿ ਦਇ ਦਾਈ ਦਾਇਆ ਖੇਲੈ ਸਗਲ ਜਗਤ ॥ ਚੰਗਿਆਈਆ ਬਰਿਆਈਆ ਵਾਚੈ ਧਰਮ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮ ਧਿਆਇਆ ਗਝ ਮਸਕਤਿ ਘਾਲਿ ॥ ਨਾਨਕ ਤੇ ਮਖ ਉਜਲੇ ਕੇਤੀ ਛਟੀ ਨਾਲਿ ॥੧॥[http://www.sikhiwiki.org/index.php?title=Commpendium_of_TRUE_IDEAs#DRAW_SUSTENANCE_from_TRUE_IDEAs..back_to_IDOL_of_TRUTH ...Eng]</div> | ਸਲੋਕ ॥ਪਵਣ ਗਰੂ ਪਾਣੀ ਪਿਤਾ ਮਾਤਾ ਧਰਤਿ ਮਹਤ ॥ ਦਿਵਸ ਰਾਤਿ ਦਇ ਦਾਈ ਦਾਇਆ ਖੇਲੈ | ||
ਸਗਲ ਜਗਤ ॥ ਚੰਗਿਆਈਆ ਬਰਿਆਈਆ ਵਾਚੈ ਧਰਮ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ | |||
ਕੇ ਦੂਰਿ ॥ ਜਿਨੀ ਨਾਮ ਧਿਆਇਆ ਗਝ ਮਸਕਤਿ ਘਾਲਿ ॥ ਨਾਨਕ ਤੇ ਮਖ ਉਜਲੇ ਕੇਤੀ ਛਟੀ | |||
ਨਾਲਿ ॥੧॥[http://www.sikhiwiki.org/index.php?title=Commpendium_of_TRUE_IDEAs#DRAW_SUSTENANCE_from_TRUE_IDEAs..back_to_IDOL_of_TRUTH ...Eng]</div> |
Revision as of 05:34, 6 April 2006
- Please treat Gurbani with the respect that is due to it
- Beta Upload - Needs to be checked for accuracy due to cutting edge Unicode technology
- If you are unable at see the text below then your computer has not been setup correctly to deal with unicode character system Please refer to Unicode
ੴ
ੴ ਸਤਿ ਨਾਮ
ਕਰਤਾ ਪਰਖ
ਕਰਤਾ ਪਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗਰ ਪਰਸਾਦਿ॥Eng...Details
॥ ਜਪ ॥
ਆਦਿ ਸਚ ਜਗਾਦਿ ਸਚ ॥ ਹੈ ਭੀ ਸਚ ਨਾਨਕ ਹੋਸੀ ਭੀ ਸਚ॥੧॥ ...Eng
1. ਕਿਵ ਸਚਿਆਰਾ ਹੋਈਝ?
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚਪੈ ਚਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਭਖਿਆ ਭਖ ਨ ਉਤਰੀ ਜੇ ਬੰਨਾ ਪਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਝ ਕਿਵ ਕੂੜੈ ਤਟੈ ਪਾਲਿ॥ ਹਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ...Eng
2. ਨਾਨਕ ਹਕਮੈ ਜੇ ਬਝੈ
ਹਕਮੀ ਹੋਵਨਿ ਆਕਾਰ ਹਕਮ ਨ ਕਹਿਆ ਜਾਈ॥ ਹਕਮੀ ਹੋਵਨਿ ਜੀਅ ਹਕਮਿ ਮਿਲੈ ਵਡਿਆਈ॥ ਹਕਮੀ ਉਤਮ ਨੀਚ ਹਕਮਿ ਲਿਖਿ ਦਖ ਸਖ ਪਾਈਅਹਿ॥ ਇਕਨਾ ਹਕਮੀ ਬਖਸੀਸ ਇਕਿ ਹਕਮੀ ਸਦਾ ਭਵਾਈਅਹਿ॥ ਹਕਮੈ ਅੰਦਰਿ ਸਭ ਕੋ ਬਾਹਰਿ ਹਕਮ ਨ ਕੋਇ॥ ਨਾਨਕ ਹਕਮੈ ਜੇ ਬਝੈ ਤ ਹਉਮੈ ਕਹੈ ਨ ਕੋਇ॥੨॥ ...Eng
3. ਨਾਨਕ ਵਿਗਸੈ ਵੇਪਰਵਾਹ
ਗਾਵੈ ਕੋ ਤਾਣ ਹੋਵੈ ਕਿਸੈ ਤਾਣ॥ ਗਾਵੈ ਕੋ ਦਾਤਿ ਜਾਣੈ ਨੀਸਾਣ॥ ਗਾਵੈ ਕੋ ਗਣ ਵਡਿਆਈਆ ਚਾਰ॥ ਗਾਵੈ ਕੋ ਵਿਦਿਆ ਵਿਖਮ ਵੀਚਾਰ॥ ਗਾਵੈ ਕੋ ਸਾਜਿ ਕਰੇ ਤਨ ਖੇਹ॥ ਗਾਵੈ ਕੋ ਜੀਅ ਲੈ ਫਿਰਿ ਦੇਹ॥ ਗਾਵੈ ਕੋ ਜਾਪੈ ਦਿਸੈ ਦੂਰਿ॥ ਗਾਵੈ ਕੋ ਵੇਖੈ ਹਾਦਰਾ ਹਦੂਰਿ॥ ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥ ਦੇਦਾ ਦੇ ਲੈਦੇ ਥਕਿ ਪਾਹਿ॥ ਜਗਾ ਜਗੰਤਰਿ ਖਾਹੀ ਖਾਹਿ॥ ਹਕਮੀ ਹਕਮ ਚਲਾਝ ਰਾਹ॥ ਨਾਨਕ ਵਿਗਸੈ ਵੇਪਰਵਾਹ॥੩॥ ...Eng
4. ਅੰਮਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ
ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰ॥ ਫੇਰਿ ਕਿ ਅਗੈ ਰਖੀਝ ਜਿਤ ਦਿਸੈ ਦਰਬਾਰ॥ ਮਹੌ ਕਿ ਬੋਲਣ ਬੋਲੀਝ ਜਿਤ ਸਣਿ ਧਰੇ ਪਿਆਰ॥ ਅੰਮਰਿਤ ਵੇਲਾ ਸਚ ਨਾਉ ਵਡਿਆਈ ਵੀਚਾਰ॥ ਕਰਮੀ ਆਵੈ ਕਪੜਾ ਨਦਰੀ ਮੋਖ ਦਆਰ॥ ਨਾਨਕ ਝਵੈ ਜਾਣੀਝ ਸਭ ਆਪੇ ਸਚਿਆਰ॥੪॥ ...Eng
5. ਗਾਵੀਝ ਸਣੀਝ ਮਨਿ ਰਖੀਝ ਭਾਉ
ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨ ਸੋਇ॥ ਜਿਨਿ ਸੇਵਿਆ ਤਿਨਿ ਪਾਇਆ ਮਾਨ ॥ ਨਾਨਕ ਗਾਵੀਝ ਗਣੀ ਨਿਧਾਨ ॥ ਗਾਵੀਝ ਸਣੀਝ ਮਨਿ ਰਖੀਝ ਭਾਉ ॥ ਦਖ ਪਰਹਰਿ ਸਖ ਘਰਿ ਲੈ ਜਾਇ ॥ ਗਰਮਖਿ ਨਾਦੰ ਗਰਮਖਿ ਵੇਦੰ ਗਰਮਖਿ ਰਹਿਆ ਸਮਾਈ ॥ ਗਰ ਈਸਰ ਗਰ ਗੋਰਖ ਬਰਮਾ ਗਰ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨ ਨ ਜਾਈ ॥ ਗਰਾ ਇਕ ਦੇਹਿ ਬਝਾਈ ॥ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਿ ਨ ਜਾਈ ॥੫॥ ...Eng
6. ਜੇ ਇਕ ਗਰ ਕੀ ਸਿਖ ਸਣੀ
ਤੀਰਥਿ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗਰ ਕੀ ਸਿਖ ਸਣੀ ॥ ਗਰਾ ਇਕ ਦੇਹਿ ਬਝਾਈ ॥ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਿ ਨ ਜਾਈ ॥੬॥ ...Eng
7. ਜੇ ਤਿਸ ਨਦਰਿ ਨ ਆਵਈ
ਜੇ ਜਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਝ ਨਾਲਿ ਚਲੈ ਸਭ ਕੋਇ ॥ ਚੰਗਾ ਨਾਉ ਰਖਾਇ ਕੈ ਜਸ ਕੀਰਤਿ ਜਗਿ ਲੇਇ ॥ ਜੇ ਤਿਸ ਨਦਰਿ ਨ ਆਵਈ ਤ ਵਾਤ ਨ ਪਛੈ ਕੇ ॥ ਕੀਟਾ ਅੰਦਰਿ ਕੀਟ ਕਰਿ ਦੋਸੀ ਦੋਸ ਧਰੇ ॥ ਨਾਨਕ ਨਿਰਗਣਿ ਗਣ ਕਰੇ ਗਣਵੰਤਿਆ ਗਣ ਦੇ ॥ ਤੇਹਾ ਕੋਇ ਨ ਸਝਈ ਜਿ ਤਿਸ ਗਣ ਕੋਇ ਕਰੇ ॥੭॥ ...Eng
8. ਸਣਿਝ ਪੋਹਿ ਨ ਸਕੈ ਕਾਲ
ਸਣਿਝ ਸਿਧ ਪੀਰ ਸਰਿ ਨਾਥ ॥ ਸਣਿਝ ਧਰਤਿ ਧਵਲ ਆਕਾਸ ॥ ਸਣਿਝ ਦੀਪ ਲੋਅ ਪਾਤਾਲ ॥ ਸਣਿਝ ਪੋਹਿ ਨ ਸਕੈ ਕਾਲ ॥ ਨਾਨਕ ਭਗਤਾ ਸਦਾ ਵਿਗਾਸ ॥ ਸਣਿਝ ਦੂਖ ਪਾਪ ਕਾ ਨਾਸ ॥੮॥ ...Eng
9. ਸਣਿਝ ਮਖਿ ਸਾਲਾਹਣ ਮੰਦ
ਸਣਿਝ ਈਸਰ ਬਰਮਾ ਇੰਦ ॥ ਸਣਿਝ ਮਖਿ ਸਾਲਾਹਣ ਮੰਦ ॥ ਸਣਿਝ ਜੋਗ ਜਗਤਿ ਤਨਿ ਭੇਦ ॥ ਸਣਿਝ ਸਾਸਤ ਸਿਮਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸ ॥ ਸਣਿਝ ਦੂਖ ਪਾਪ ਕਾ ਨਾਸ ॥੯॥ ...Eng
10. ਸਣਿਝ ਲਾਗੈ ਸਹਜਿ ਧਿਆਨ
ਸਣਿਝ ਸਤ ਸੰਤੋਖ ਗਿਆਨ ॥ ਸਣਿਝ ਅਠਸਠਿ ਕਾ ਇਸਨਾਨ ॥ ਸਣਿਝ ਪੜਿ ਪੜਿ ਪਾਵਹਿ ਮਾਨ ॥ ਸਣਿਝ ਲਾਗੈ ਸਹਜਿ ਧਿਆਨ ॥ ਨਾਨਕ ਭਗਤਾ ਸਦਾ ਵਿਗਾਸ ॥ ਸਣਿਝ ਦੂਖ ਪਾਪ ਕਾ ਨਾਸ ॥੧੦॥ ...Eng
11. ਸਣਿਝ ਅੰਧੇ ਪਾਵਹਿ ਰਾਹ
ਸਣਿਝ ਸਰਾ ਗਣਾ ਕੇ ਗਾਹ ॥ ਸਣਿਝ ਸੇਖ ਪੀਰ ਪਾਤਿਸਾਹ ॥ ਸਣਿਝ ਅੰਧੇ ਪਾਵਹਿ ਰਾਹ ॥ ਸਣਿਝ ਹਾਥ ਹੋਵੈ ਅਸਗਾਹ ॥ ਨਾਨਕ ਭਗਤਾ ਸਦਾ ਵਿਗਾਸ ॥ ਸਣਿਝ ਦੂਖ ਪਾਪ ਕਾ ਨਾਸ ॥੧੧॥...Eng
12. ਮੰਨੇ ਕੀ ਗਤਿ ਕਹੀ ਨ ਜਾਇ
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛਤਾਇ ॥ ਕਾਗਦਿ ਕਲਮ ਨ ਲਿਖਣਹਾਰ ॥ ਮੰਨੇ ਕਾ ਬਹਿ ਕਰਨਿ ਵੀਚਾਰ ॥ ਝਸਾ ਨਾਮ ਨਿਰੰਜਨ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥...Eng
13. ਮੰਨੈ ਮਹਿ ਚੋਟਾ ਨਾ ਖਾਇ
ਮੰਨੈ ਸਰਤਿ ਹੋਵੈ ਮਨਿ ਬਧਿ ॥ ਮੰਨੈ ਸਗਲ ਭਵਣ ਕੀ ਸਧਿ ॥ ਮੰਨੈ ਮਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਝਸਾ ਨਾਮ ਨਿਰੰਜਨ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥...Eng
14. ਮੰਨੈ ਮਗ ਨ ਚਲੈ ਪੰਥ
ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟ ਜਾਇ ॥ ਮੰਨੈ ਮਗ ਨ ਚਲੈ ਪੰਥ ॥ ਮੰਨੈ ਧਰਮ ਸੇਤੀ ਸਨਬੰਧ ॥ ਝਸਾ ਨਾਮ ਨਿਰੰਜਨ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥...Eng
15. ਮੰਨੈ ਤਰੈ ਤਾਰੇ ਗਰ ਸਿਖ
ਮੰਨੈ ਪਾਵਹਿ ਮੋਖ ਦਆਰ ॥ ਮੰਨੈ ਪਰਵਾਰੈ ਸਾਧਾਰ ॥ ਮੰਨੈ ਤਰੈ ਤਾਰੇ ਗਰ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਝਸਾ ਨਾਮ ਨਿਰੰਜਨ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥...Eng
16. ਜੇ ਕੋ ਬਝੈ ਹੋਵੈ ਸਚਿਆਰ
ਪੰਚ ਪਰਵਾਣ ਪੰਚ ਪਰਧਾਨ ॥ ਪੰਚੇ ਪਾਵਹਿ ਦਰਗਹਿ ਮਾਨ ॥ ਪੰਚੇ ਸੋਹਹਿ ਦਰਿ ਰਾਜਾਨ ॥ ਪੰਚਾ ਕਾ ਗਰ ਝਕ ਧਿਆਨ ॥ ਜੇ ਕੋ ਕਹੈ ਕਰੈ ਵੀਚਾਰ ॥ ਕਰਤੇ ਕੈ ਕਰਣੈ ਨਾਹੀ ਸਮਾਰ ॥ ਧੌਲ ਧਰਮ ਦਇਆ ਕਾ ਪੂਤ ॥ ਸੰਤੋਖ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬਝੈ ਹੋਵੈ ਸਚਿਆਰ ॥ ਧਵਲੈ ਉਪਰਿ ਕੇਤਾ ਭਾਰ ॥ ਧਰਤੀ ਹੋਰ ਪਰੈ ਹੋਰ ਹੋਰ ॥ ਤਿਸ ਤੇ ਭਾਰ ਤਲੈ ਕਵਣ ਜੋਰ ॥ ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੜੀ ਕਲਾਮ ॥ ਝਹ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣ ਸਆਲਿਹ ਰੂਪ ॥ ਕੇਤੀ ਦਾਤਿ ਜਾਣੈ ਕੌਣ ਕੂਤ ॥ ਕੀਤਾ ਪਸਾਉ ਝਕੋ ਕਵਾਉ ॥ ਤਿਸ ਤੇ ਹੋਝ ਲਖ ਦਰੀਆਉ ॥ ਕਦਰਤਿ ਕਵਣ ਕਹਾ ਵੀਚਾਰ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤਧ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥...Eng
17. ਜੋ ਤਧ ਭਾਵੈ ਸਾਈ ਭਲੀ ਕਾਰ
ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥ ਅਸੰਖ ਭਗਤ ਗਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥ ਕਦਰਤਿ ਕਵਣ ਕਹਾ ਵੀਚਾਰ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤਧ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥ ...Eng
18. ਜੋ ਤਧ ਭਾਵੈ ਸਾਈ ਭਲੀ ਕਾਰ
ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪ ਕਰਿ ਜਾਹਿ ॥ ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰ ॥ ਨਾਨਕ ਨੀਚ ਕਹੈ ਵੀਚਾਰ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤਧ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੮॥ ...Eng
19. ਜੋ ਤਧ ਭਾਵੈ ਸਾਈ ਭਲੀ ਕਾਰ
ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰ ਹੋਇ ॥ ਅਖਰੀ ਨਾਮ ਅਖਰੀ ਸਾਲਾਹ ॥ ਅਖਰੀ ਗਿਆਨ ਗੀਤ ਗਣ ਗਾਹ ॥ ਅਖਰੀ ਲਿਖਣ ਬੋਲਣ ਬਾਣਿ ॥ ਅਖਰਾ ਸਿਰਿ ਸੰਜੋਗ ਵਖਾਣਿ ॥ ਜਿਨਿ ਝਹਿ ਲਿਖੇ ਤਿਸ ਸਿਰਿ ਨਾਹਿ ॥ ਜਿਵ ਫਰਮਾਝ ਤਿਵ ਤਿਵ ਪਾਹਿ ॥ ਜੇਤਾ ਕੀਤਾ ਤੇਤਾ ਨਾਉ ॥ ਵਿਣ ਨਾਵੈ ਨਾਹੀ ਕੋ ਥਾਉ ॥ ਕਦਰਤਿ ਕਵਣ ਕਹਾ ਵੀਚਾਰ ॥ ਵਾਰਿਆ ਨ ਜਾਵਾ ਝਕ ਵਾਰ ॥ ਜੋ ਤਧ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥...Eng
20. ਆਪੇ ਬੀਜਿ ਆਪੇ ਹੀ ਖਾਹ
ਭਰੀਝ ਹਥ ਪੈਰ ਤਨ ਦੇਹ ॥ ਪਾਣੀ ਧੋਤੈ ਉਤਰਸ ਖੇਹ ॥ ਮੂਤ ਪਲੀਤੀ ਕਪੜ ਹੋਇ ॥ ਦੇ ਸਾਬੂਣ ਲਈਝ ਓਹ ਧੋਇ ॥ ਭਰੀਝ ਮਤਿ ਪਾਪਾ ਕੈ ਸੰਗਿ ॥ ਓਹ ਧੋਪੈ ਨਾਵੈ ਕੈ ਰੰਗਿ ॥ ਪੰਨੀ ਪਾਪੀ ਆਖਣ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹ ॥ ਆਪੇ ਬੀਜਿ ਆਪੇ ਹੀ ਖਾਹ ॥ ਨਾਨਕ ਹਕਮੀ ਆਵਹ ਜਾਹ ॥੨੦॥...Eng
21. ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ
ਤੀਰਥ ਤਪ ਦਇਆ ਦਤ ਦਾਨ ॥ ਜੇ ਕੋ ਪਾਵੈ ਤਿਲ ਕਾ ਮਾਨ ॥ ਸਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ ਸਭਿ ਗਣ ਤੇਰੇ ਮੈ ਨਾਹੀ ਕੋਇ ॥ ਵਿਣ ਗਣ ਕੀਤੇ ਭਗਤਿ ਨ ਹੋਇ ॥ ਸਅਸਤਿ ਆਥਿ ਬਾਣੀ ਬਰਮਾਉ ॥ ਸਤਿ ਸਹਾਣ ਸਦਾ ਮਨਿ ਚਾਉ ॥ ਕਵਣ ਸ ਵੇਲਾ ਵਖਤ ਕਵਣ ਕਵਣ ਥਿਤਿ ਕਵਣ ਵਾਰ ॥ ਕਵਣਿ ਸਿ ਰਤੀ ਮਾਹ ਕਵਣ ਜਿਤ ਹੋਆ ਆਕਾਰ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖ ਪਰਾਣ ॥ ਵਖਤ ਨ ਪਾਇਓ ਕਾਦੀਆ ਜਿ ਲਿਖਨਿ ਲੇਖ ਕਰਾਣ ॥ ਥਿਤਿ ਵਾਰ ਨਾ ਜੋਗੀ ਜਾਣੈ ਰਤਿ ਮਾਹ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭ ਕੋ ਆਖੈ ਇਕ ਦੂ ਇਕ ਸਿਆਣਾ ॥ ਵਡਾ ਸਾਹਿਬ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥...Eng
22. ਸਹਸ ਅਠਾਰਹ ਕਹਨਿ ਕਤੇਬਾ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸਲੂ ਇਕ ਧਾਤ ॥ ਲੇਖਾ ਹੋਇ ਤ ਲਿਖੀਝ ਲੇਖੈ ਹੋਇ ਵਿਣਾਸ ॥ ਨਾਨਕ ਵਡਾ ਆਖੀਝ ਆਪੇ ਜਾਣੈ ਆਪ ॥੨੨॥...Eng
23. ਕੀੜੀ ਤਲਿ ਨ ਹੋਵਨੀ
ਸਾਲਾਹੀ ਸਾਲਾਹਿ ਝਤੀ ਸਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮੰਦਿ ਨ ਜਾਣੀਅਹਿ ॥ ਸਮੰਦ ਸਾਹ ਸਲਤਾਨ ਗਿਰਹਾ ਸੇਤੀ ਮਾਲ ਧਨ ॥ ਕੀੜੀ ਤਲਿ ਨ ਹੋਵਨੀ ਜੇ ਤਿਸ ਮਨਹ ਨ ਵੀਸਰਹਿ ॥੨੩॥...Eng
24. ਅੰਤ ਕਾਰਣਿ ਕੇਤੇ ਬਿਲਲਾਹਿ
ਅੰਤ ਨ ਸਿਫਤੀ ਕਹਣਿ ਨ ਅੰਤ ॥ ਅੰਤ ਨ ਕਰਣੈ ਦੇਣਿ ਨ ਅੰਤ ॥ ਅੰਤ ਨ ਵੇਖਣਿ ਸਣਣਿ ਨ ਅੰਤ ॥ ਅੰਤ ਨ ਜਾਪੈ ਕਿਆ ਮਨਿ ਮੰਤ ॥ ਅੰਤ ਨ ਜਾਪੈ ਕੀਤਾ ਆਕਾਰ ॥ ਅੰਤ ਨ ਜਾਪੈ ਪਾਰਾਵਾਰ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਝ ਜਾਹਿ ॥ ਝਹ ਅੰਤ ਨ ਜਾਣੈ ਕੋਇ ॥ ਬਹਤਾ ਕਹੀਝ ਬਹਤਾ ਹੋਇ ॥ ਵਡਾ ਸਾਹਿਬ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਝਵਡ ਊਚਾ ਹੋਵੈ ਕੋਇ ॥ ਤਿਸ ਊਚੇ ਕਉ ਜਾਣੈ ਸੋਇ ॥ ਜੇਵਡ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥੨੪॥...Eng
25. ਝਹਿ ਭਿ ਦਾਤਿ ਤੇਰੀ ਦਾਤਾਰ
ਬਹਤਾ ਕਰਮ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲ ਨ ਤਮਾਇ ॥ ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰ ॥ ਕੇਤੇ ਖਪਿ ਤਟਹਿ ਵੇਕਾਰ ॥ ਕੇਤੇ ਲੈ ਲੈ ਮਕਰ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ ਕੇਤਿਆ ਦੂਖ ਭੂਖ ਸਦ ਮਾਰ ॥ ਝਹਿ ਭਿ ਦਾਤਿ ਤੇਰੀ ਦਾਤਾਰ ॥ ਬੰਦਿ ਖਲਾਸੀ ਭਾਣੈ ਹੋਇ ॥ ਹੋਰ ਆਖਿ ਨ ਸਕੈ ਕੋਇ ॥ ਜੇ ਕੋ ਖਾਇਕ ਆਖਣਿ ਪਾਇ ॥ ਓਹ ਜਾਣੈ ਜੇਤੀਆ ਮਹਿ ਖਾਇ ॥ ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥ ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹ ॥੨੫॥...Eng
26. ਜੇ ਕੋ ਆਖੈ ਬੋਲਵਿਗਾੜ
ਅਮਲ ਗਣ ਅਮਲ ਵਾਪਾਰ ॥ ਅਮਲ ਵਾਪਾਰੀਝ ਅਮਲ ਭੰਡਾਰ ॥ ਅਮਲ ਆਵਹਿ ਅਮਲ ਲੈ ਜਾਹਿ ॥ ਅਮਲ ਭਾਇ ਅਮਲਾ ਸਮਾਹਿ ॥ ਅਮਲ ਧਰਮ ਅਮਲ ਦੀਬਾਣ ॥ ਅਮਲ ਤਲ ਅਮਲ ਪਰਵਾਣ ॥ ਅਮਲ ਬਖਸੀਸ ਅਮਲ ਨੀਸਾਣ ॥ ਅਮਲ ਕਰਮ ਅਮਲ ਫਰਮਾਣ ॥ ਅਮਲੋ ਅਮਲ ਆਖਿਆ ਨ ਜਾਇ ॥ ਆਖਿ ਆਖਿ ਰਹੇ ਲਿਵ ਲਾਇ ॥ ਆਖਹਿ ਵੇਦ ਪਾਠ ਪਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥ ਆਖਹਿ ਗੋਪੀ ਤੈ ਗੋਵਿੰਦ ॥ ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬਧ ॥ ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸਰਿ ਨਰ ਮਨਿ ਜਨ ਸੇਵ ॥ ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥ ਝਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥ ਜੇਵਡ ਭਾਵੈ ਤੇਵਡ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜੇ ਕੋ ਆਖੈ ਬੋਲਵਿਗਾੜ ॥ ਤਾ ਲਿਖੀਝ ਸਿਰਿ ਗਾਵਾਰਾ ਗਾਵਾਰ ॥੨੬॥...Eng
27. ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ
- Here Nanak Sahib wonders about & Visualizes Lord TRUTH's Gate. He actually arrives at the Gate later under 'SO DAR' Heading, which is immediately after the last(38th) Step.
- Later after completing 38 Steps, He finds that Lord TRUTH's Gate was exactly as he had visualized during his climb when he had reached Step No 27.
- Having come absolutely close to Lord TRUTH ( later under Heading 'So DAR' ), Nanak repeats his Visualization of 27th Step supplemented with Second person pronouns like 'your'& 'you' etc.
ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ ਗਾਵਹਿ ਤਹਨੋ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਆਰੇ ॥ ਗਾਵਹਿ ਚਿਤ ਗਪਤ ਲਿਖਿ ਜਾਣਹਿ ਲਿਖਿ ਲਿਖਿ ਧਰਮ ਵੀਚਾਰੇ ॥ ਗਾਵਹਿ ਈਸਰ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ ਜਗ ਜਗ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨ ਮੋਹਨਿ ਸਰਗਾ ਮਛ ਪਇਆਲੇ ॥ ਗਾਵਨਿ ਰਤਨ ਉਪਾਝ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ ਸੇਈ ਤਧਨੋ ਗਾਵਹਿ ਜੋ ਤਧ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕ ਕਿਆ ਵੀਚਾਰੇ ॥ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ ਜੋ ਤਿਸ ਭਾਵੈ ਸੋਈ ਕਰਸੀ ਹਕਮ ਨ ਕਰਣਾ ਜਾਈ ॥ ਸੋ ਪਾਤਿਸਾਹ ਸਾਹਾ ਪਾਤਿਸਾਹਿਬ ਨਾਨਕ ਰਹਣ ਰਜਾਈ ॥੨੭॥...Eng
28. ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗ ਜੀਤ
ਮੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲ ਕਆਰੀ ਕਾਇਆ ਜਗਤਿ ਡੰਡਾ ਪਰਤੀਤਿ ॥ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗ ਜੀਤ ॥ ਆਦੇਸ ਤਿਸੈ ਆਦੇਸ ॥ ਆਦਿ ਅਨੀਲ ਅਨਾਦਿ ਅਨਾਹਤਿ ਜਗ ਜਗ ਝਕੋ ਵੇਸ ॥੨੮॥[1]
29. ਸੰਜੋਗ ਵਿਜੋਗ ਦਇ ਕਾਰ ਚਲਾਵਹਿ ਲੇਖੇ ਆਵਹਿ ਭਾਗ
ਭਗਤਿ ਗਿਆਨ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ ਆਪਿ ਨਾਥ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ ਸੰਜੋਗ ਵਿਜੋਗ ਦਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ ਆਦੇਸ ਤਿਸੈ ਆਦੇਸ ॥ ਆਦਿ ਅਨੀਲ ਅਨਾਦਿ ਅਨਾਹਤਿ ਜਗ ਜਗ ਝਕੋ ਵੇਸ ॥੨੯॥...Eng
30. ਓਹ ਵੇਖੈ ਓਨਾ ਨਦਰਿ ਨ ਆਵੈ ਬਹਤਾ ਝਹ ਵਿਡਾਣ
ਝਕਾ ਮਾਈ ਜਗਤਿ ਵਿਆਈ ਤਿਨਿ ਚੇਲੇ ਪਰਵਾਣ ॥ ਇਕ ਸੰਸਾਰੀ ਇਕ ਭੰਡਾਰੀ ਇਕ ਲਾਝ ਦੀਬਾਣ ॥ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਣ ॥ ਓਹ ਵੇਖੈ ਓਨਾ ਨਦਰਿ ਨ ਆਵੈ ਬਹਤਾ ਝਹ ਵਿਡਾਣ ॥ ਆਦੇਸ ਤਿਸੈ ਆਦੇਸ ॥ ਆਦਿ ਅਨੀਲ ਅਨਾਦਿ ਅਨਾਹਤਿ ਜਗ ਜਗ ਝਕੋ ਵੇਸ ॥੩੦॥...Eng
31. ਨਾਨਕ ਸਚੇ ਕੀ ਸਾਚੀ ਕਾਰ
ਆਸਣ ਲੋਇ ਲੋਇ ਭੰਡਾਰ ॥ ਜੋ ਕਿਛ ਪਾਇਆ ਸ ਝਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰ ॥ ਨਾਨਕ ਸਚੇ ਕੀ ਸਾਚੀ ਕਾਰ ॥ ਆਦੇਸ ਤਿਸੈ ਆਦੇਸ ॥ ਆਦਿ ਅਨੀਲ ਅਨਾਦਿ ਅਨਾਹਤਿ ਜਗ ਜਗ ਝਕੋ ਵੇਸ ॥੩੧॥...Eng
32. ਸਣਿ ਗਲਾ ਆਕਾਸ ਕੀ ਕੀਟਾ ਆਈ ਰੀਸ
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖ ਲਖ ਗੇੜਾ ਆਖੀਅਹਿ ਝਕ ਨਾਮ ਜਗਦੀਸ ॥ ਝਤ ਰਾਹਿ ਪਤਿ ਪਵੜੀਆ ਚੜੀਝ ਹੋਇ ਇਕੀਸ ॥ ਸਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਝ ਕੂੜੀ ਕੂੜੈ ਠੀਸ ॥੩੨॥...Eng
33.ਨਾਨਕ ਉਤਮ ਨੀਚ ਨ ਕੋਇ
ਆਖਣਿ ਜੋਰ ਚਪੈ ਨਹ ਜੋਰ ॥ ਜੋਰ ਨ ਮੰਗਣਿ ਦੇਣਿ ਨ ਜੋਰ ॥ ਜੋਰ ਨ ਜੀਵਣਿ ਮਰਣਿ ਨਹ ਜੋਰ ॥ ਜੋਰ ਨ ਰਾਜਿ ਮਾਲਿ ਮਨਿ ਸੋਰ ॥ ਜੋਰ ਨ ਸਰਤੀ ਗਿਆਨਿ ਵੀਚਾਰਿ ॥ ਜੋਰ ਨ ਜਗਤੀ ਛਟੈ ਸੰਸਾਰ ॥ ਜਿਸ ਹਥਿ ਜੋਰ ਕਰਿ ਵੇਖੈ ਸੋਇ ॥ ਨਾਨਕ ਉਤਮ ਨੀਚ ਨ ਕੋਇ ॥੩੩॥...Eng
34. ਧਰਮ ਖੰਡ ਕਾ ਝਹੋ ਧਰਮ
ਰਾਤੀ ਰਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸ ਵਿਚਿ ਜੀਅ ਜਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰ ॥ ਸਚਾ ਆਪਿ ਸਚਾ ਦਰਬਾਰ ॥ ਤਿਥੈ ਸੋਹਨਿ ਪੰਚ ਪਰਵਾਣ ॥ ਨਦਰੀ ਕਰਮਿ ਪਵੈ ਨੀਸਾਣ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥੩੪॥...Eng
35. ਗਿਆਨ ਖੰਡ ਕਾ ਆਖਹ ਕਰਮ
ਧਰਮ ਖੰਡ ਕਾ ਝਹੋ ਧਰਮ ॥ ਗਿਆਨ ਖੰਡ ਕਾ ਆਖਹ ਕਰਮ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮਨਿ ਕੇਤੇ ਕੇਤੇ ਰਤਨ ਸਮੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ॥੩੫॥...Eng
36. ਗਿਆਨ ਖੰਡ ਮਹਿ ਗਿਆਨ ਪਰਚੰਡ
ਗਿਆਨ ਖੰਡ ਮਹਿ ਗਿਆਨ ਪਰਚੰਡ ॥ ਤਿਥੈ ਨਾਦ ਬਿਨੋਦ ਕੋਡ ਅਨੰਦ ॥ ਸਰਮ ਖੰਡ ਕੀ ਬਾਣੀ ਰੂਪ ॥ ਤਿਥੈ ਘਾੜਤਿ ਘੜੀਝ ਬਹਤ ਅਨੂਪ ॥ ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛਤਾਇ ॥ ਤਿਥੈ ਘੜੀਝ ਸਰਤਿ ਮਤਿ ਮਨਿ ਬਧਿ ॥ ਤਿਥੈ ਘੜੀਝ ਸਰਾ ਸਿਧਾ ਕੀ ਸਧਿ ॥੩੬॥...Eng
37... ਕਰਮ ਖੰਡ ਕੀ ਬਾਣੀ ਜੋਰ
ਕਰਮ ਖੰਡ ਕੀ ਬਾਣੀ ਜੋਰ ॥ ਤਿਥੈ ਹੋਰ ਨ ਕੋਈ ਹੋਰ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦ ਸਚਾ ਮਨਿ ਸੋਇ ॥
...37. ਸਚ ਖੰਡਿ ਵਸੈ ਨਿਰੰਕਾਰ
ਸਚ ਖੰਡਿ ਵਸੈ ਨਿਰੰਕਾਰ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹਕਮ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰ ॥ ਨਾਨਕ ਕਥਨਾ ਕਰੜਾ ਸਾਰ ॥੩੭॥...Eng
38. ਘੜੀਝ ਸਬਦ ਸਚੀ ਟਕਸਾਲ
ਜਤ ਪਾਹਾਰਾ ਧੀਰਜ ਸਨਿਆਰ ॥ ਅਹਰਣਿ ਮਤਿ ਵੇਦ ਹਥੀਆਰ ॥ ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮਰਿਤ ਤਿਤ ਢਾਲਿ ॥ ਘੜੀਝ ਸਬਦ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥੩੮॥...Eng
ਨਾਨਕ ਤੇ ਮਖ ਉਜਲੇ ਕੇਤੀ ਛਟੀ ਨਾਲਿ
ਸਲੋਕ ॥ਪਵਣ ਗਰੂ ਪਾਣੀ ਪਿਤਾ ਮਾਤਾ ਧਰਤਿ ਮਹਤ ॥ ਦਿਵਸ ਰਾਤਿ ਦਇ ਦਾਈ ਦਾਇਆ ਖੇਲੈ ਸਗਲ ਜਗਤ ॥ ਚੰਗਿਆਈਆ ਬਰਿਆਈਆ ਵਾਚੈ ਧਰਮ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮ ਧਿਆਇਆ ਗਝ ਮਸਕਤਿ ਘਾਲਿ ॥ ਨਾਨਕ ਤੇ ਮਖ ਉਜਲੇ ਕੇਤੀ ਛਟੀ
ਨਾਲਿ ॥੧॥...Eng