Katha by Giani Sant Singh Ji Maskeen - After Attack on Darbar Sahin and Akal Takhat Sahib June 1984

From SikhiWiki
Jump to navigationJump to search

ਗਿਆਨੀ ਸੰਤ ਸਿੰਘ ਮਸਕੀਨ ਵਲੋਂ ਜੂਨ 84 ਦੇ ਹਮਲੇ ਟੋਂ ਬਾਅਦ ਕੀਤੀ ਗਈ ਕਥਾ ਦਾ ਉਤਾਰਾ

"ਮ੝ੱਦਤੇਂ ਗ਼੝ਜ਼ਰੀ ਹੈ ਇਤਨੀ ਰੰਜੋ ਗ਼ਮ ਸਹਿਤੇ ਹ੝ਝ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹ੝ਝ"

ੴ ਸਤਿਗ੝ਰ ਪ੝ਰਸਾਦਿ||
ਗ੝ਰੂ ਰੂਪ ਗ੝ਰੂ ਖ਼ਾਲਸਾ ਸਾਧ ਸੰਗਤ ਜੀੳ | ਮੌਜੂਦਾ ਹਾਲਤ ਸਬੰਧੀ ਔਰ ਗ੝ਰਬਾਣੀ ਦੀ ਵਿਚਾਰ ਆਪ ਜੀ ਦੇ ਸਮਕਸ਼ ਭੇਂਠ ਕਰਾਂ ਇਸ ਤੋਂ ਪੇਸ਼ਤਰ ਗ੝ਰਦੇਵ ਦੀ ਫਤਹਿ ਪ੝ਰਵਾਨ ਕਰਨੀ

"ਵਾਹਿਗ੝ਰੂ ਜੀ ਕਾ ਖ਼ਾਲਸਾ |
ਵਾਹਿਗ੝ਰੂ ਜੀ ਕੀ ਫਤਹਿ ||”
ਝਥੇ ਵੀਸਵੀਂ ਸਦੀ ਦੇ ਵਿਚ ਹੋ ਗ਼੝ਜ਼ਰਿਆ ਉਰਦੂ ਦਾ ਮਸ਼ਹੂਰੋ ਮਾਰੂਕ ਸ਼ਾਇਰ ਡਾ. ਮ੝ਹਮੰਦ ਇਕਬਾਲ || ਉਸਦੀ ਇੱਕ ਨਜ਼ਮ ਜੋ ਦੇਸ਼ ਦਾ ਕੌਮੀ ਤਰਾਨਾ ਬਣ ਗਈ ਤੇ ਹਰ ਸਕੂਲ ਦੇ ਵਿੱਚ ਬੱਚੇ ਉਸਨੂੰ ਪ੝ਰਾਰਥਨਾ ਦੇ ਰੂਪ ਦੇ ਵਿੱਚ ਗ਼ਾਇਨ ਕਰਦੇ ਸਨ || ਪੂਰਬ ਦੇ ਵਿੱਚ ਟੈਗੋਰ ਸੀ ਤੇ ਪੱਸ਼ਚਮ ਦੇ ਵਿੱਚ ਡਾ. ਮ੝ਹੰਮਦ ਇਕਬਾਲ ||

ਇਕਾਗਰਤਾ ਪ੝ਰਦਾਨ ਕਰਨੀ||

ਸਿੱਖ ਸੰਗਤਾਂ ਦਾ ਹੜ੝” ਆ ਰਿਹੈ ਤੇ ਮੈਂ ਸਮਝਦਾਂ ਇਹ ਪਹਿਲੀ ਦਫਾ ਕੌਮ ਦੀ ਰਹਿਬਰੀ ਪੰਜ ਧਾਰਮਕਿ, ਪੰਜ ਪਿਆਰੇ ਸਿੰਘ ਸਹਿਬਾਨ ਕਰ ਰਹੇ ਨੇ, ਔਰ ਚਾਲੀ ਪੰਤਾਲੀ ਸਾਲ ਤੋਂ ਬਾਦ ਝਸਾ ਪਹਿਲਾ ਮੌਕਾ ਮਿਲਿਝ ਕਿ ਧਾਰਮਿਕ ਪ੝ਰਸ਼ ਕੌਮ ਦੀ ਅਗਵਾਈ ਕਰਨ | ਪਹਿਲਾ ਈ ਮੌਕਾ ਮਿਲਿਝ | ਚਾਲੀ ਪੰਤਾਲੀ ਸਾਲ ਤਕ ਤੇ ਸਿਆਸੀ ਬੰਦੇ ਰਹਿਨ੝ਮਾਈ ਕਰਦੇ ਰਹੇ, ਅਗ਼ਵਾੲੈ ਕਰਦੇ ਰਹੇ ਤੇ ਚਾਲੀ ਪੰਤਾਲੀ ਸਾਲ ਵਿੱਚ ਜੋ ਅਸੀਂ ਜੋ ਪਰਾਪਤ ਕੀਤੈ ਉਹ ਤ੝ਹਾਡੇ ਸਾਹਮਣੇ ਹੈ | ਤੇ ਹ੝ਣ ਅਸੀਂ ਰਹਿਬਰੀ ਦਿਤੀ ਹੈ ਗ੝ਰੂ ਪੰਥ ਦੇ ਪੰਜ ਮ੝ਕੀਆਂ ਨੂੰ, ਸਿੰਘ ਸਹਿਬਾਨ ਨੂੰ | ਸਤਿਗ੝ਰੂ ਰਹਿਮਤ ਕਰਨ ੳਹਨਾਂ ਨੂੰ ਸਮਰੱਥਾ ਦੇਣ, ਤਾਕਤ ਦੇਣ ਤਾਂ ਕਿ ੳਹ ਕੌਮ ਨੂੰ ਸਹੀ ਮੰਜ਼ਿਲੇ ਮਕਸੂਦ ਤੇ ਪਹ੝ੰਚਾ ਸਕਣ | ਮੈਂ ਅਰਜ਼ ਕਰ ਰਿਹਾ ਸੀ ਵੀਸਵੀਂ ਸਦੀ ਦਾ ਹੋ ਗ੝ਜ਼ਰਿਆ ਮਸ਼ਹੂਰੋ ਮਾਰੂਕ ਸ਼ਾਰਿ ਡਾ. ਇਕਬਾਲ ਨੇ ਇੱਕ ਕੌਮੀ ਤਰਾਨਾ ਲਿਖਿਆ ਸੀ ਹਿੰਦੂਸਤਾਨ ਦੇ ਸੰਬੰਧ ਵਿੱਚ ਜੋ ਹਰ ਸਕੂਲ ਦੇ ਵਿੱਚ ਗ਼ਾਇਨ ਕੀਤਾ ਗਿਆ ਤੇ ਕਰੀਬਨ - ਕਰੀਬਨ ਹਰ ਹਿੰਦੂਸਤਾਨੀ ਨੂੰ ਕੰਠ ਵੀ ਹੋ ਗਿਆ | ੳਹ ਤਰਾਨਾ ਸੀ ਇਹ, "ਸਾਰੈ ਜਹਾਂ ਸੇ ਅੱਛਾ ਹਿਦੂਸਤਾਂ ਹਮਾਰਾ, ਹਮ ਬ੝ਲਬ੝ਲੇ ਹੈਂ ਇਸਕੀ ਯਿਹ ਗ਼੝ਲਸਿਤਾਂ ਹਮਾਰਾ" ਇਹ ਇਕਬਾਲ ਦਾ ਕੌਮੀ ਤਰਾਨਾ ਸੀ, ਹਿੰਦੂਸਾਨ ਦੇ ਸੰਬੰਧ ਵਿੱਚ, ਇਸ ਦੇਸ਼ ਦੇ ਸੰਬੰਧ ਵਿੱਚ. ਇਸ ਨੂੰ ਹਰ ਸਕੂਲ ਦੇ ਵਿੱਚ ਬੱਚੇ ਕੌਮੀ ਤਰਾਨੇ ਦੇ ਰੂਪ ਵਿੱਚ ਗ਼ਾਇਨ ਕਰਦੇ ਸਨ ਔਰ ਕਰੀਬਨ - ਕਰੀਬਨ ਹਰ ਦੇਸ਼ ਭਗਤ ਨੇ ਇਸ ਨੂੰ ਕੰਠ ਵੀ ਕਰ ਲਿਆ ਕਿ, "ਸਾਰੈ ਜਹਾਂ ਸੇ ਅੱਛਾ ਹਿਦੂਸਤਾਂ ਹਮਾਰਾ, ਹਮ ਬ੝ਲਬ੝ਲੇ ਹੈਂ ਇਸਕੀ ਯਿਹ ਗ਼੝ਲਸਿਤਾਂ ਹਮਾਰਾ" ਵਕਤ ਲੰਘਿਆ, ਸਮਾਂ ਲੰਘਿਆ ਤੇ ਸਮੇਂ ਦੇ ਹੱਥੋਂ ਸਤਾਇਆ ਗਿਆ ਡਾ. ਇਕਬਾਲ | ਦੇਸ਼ ਦੀ ਬਹ੝ਗਿਣਤੀ ਨੇ ਇਸ ਹੱਦ ਤੱਕ ਪਰੇਸ਼ਾਨ ਕੀਤਾ, ੳਹਦੀ ਜ਼ਮੀਰ ਨੂੰ ਚਿਕਨਾਚੂਰ ਕੀਤਾ, ੳਹਨੂੰ ਦਿਮਾਗ਼ੀ ਤੌਰ ਤੇ ਇਤਨੀ ਸੱਟ ਪਹ੝ੰਚਾਈ | ੳਥੇ ਕੌਮੀ ਤਰਾਨੇ ਦੇ ਲਿਖਾਰੀ ਨੇ ਇੱਕ ਦੂਜਾ ਸ਼ਿਅਰ ਲਿਖਿਆ . ਉਹ ਪਤੈ ਕੀ ? ਉਹ ਸ਼ਿਅਰ ਹੈ ਇਹ, “"ਮ੝ੱਦਤੇਂ ਗ਼੝ਜ਼ਰੀ ਹੈ ਇਤਨੀ ਰੰਜੋ ਗ਼ਮ ਸਹਿਤੇ ਹ੝ਝ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹ੝ਝ"

ਉਸ ਨੇ | (ਸੰਗਤ ਵੱਲੋਂ ਜੈਕਾਰਾ) ੳਹੀ ਸ਼ਾਇਰ ਜਿਸ ਨੇ ਕੌਮੀ ਤਰਾਨਾ ਲਿਖਿਆ ਕਿ, "ਸਾਰੈ ਜਹਾਂ ਸੇ ਅੱਛਾ ਹਿਦੂਸਤਾਂ ਹਮਾਰਾ”| ੳਹੀ ਸ਼ਾਇਰ ਕਹਿੰਦੈ, “ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹ੝ਝ”

ਸੋਚਣਾ ਪਝਗਾ . ਹਿੰਦੂਸਤਾਨ ਦੇ ਸੰਬੰਧ ਵਿੱਚ, ਇਸ ਦੇਸ਼ ਦੇ ਸੰਬੰਧ ਵਿੱਚ ਇਤਨੀ ਪਾਝਦਾਰ ਨਜ਼ਮ ਲਿਖਣ ਵਾਲਾ, ਇਤਨਾ ਮਹਾਨ ਕੌਮੀ ਤਰਾਨਾ ਲਿਖਣ ਵਾਲਾ, ਜਿਹਨੂੰ ਹਰ ਬੱਚੇ ਨੇ ਕੰਠ ਕਰ ਲਿਆ, ਹਰ ਸਕੂਲ ਵਿੱਚ ਗ਼ਾਇਨ ਕੀਤਾ ਜਾਂਦਾ ਰਿਹਾ, ਹਰ ਹਿੰਦੂਸਤਾਨੀ ਨੇ ਬੜੇ ਫਖਰ ਦੇ ਨਾਲ ਉਸ ਤਰਾਨੇ ਨੂੰ ਗਾਨਿ ਕੀਤਾ ਤੇ ਯਾਦ ਕੀਤਾ ਤੇ ੳਹੀ ਮਹਾਨ ਸ਼ਾਇਰ ਬਿਲਕ੝ਲ ਬਦਲ ਗਿਆ, ਉਹਦੇ ਵਿਚਾਰ ਬਦਲ ਗਝ, ਉਹਦੀ ਸੋਚਣੀ ਬਦਲ ਗਈ, ਉਹਦਾ ਨ੝ਕਤਾ ਨਿਗ਼ਾਹ ਬਦਲ ਗਿਆ ਔਰ ਉਹ ਕਹਿੰਦੈ,

“"ਮ੝ੱਦਤੇਂ ਗ਼੝ਜ਼ਰੀ ਹੈ ਇਤਨੀ ਰੰਜੋ ਗ਼ਮ ਸਹਿਤੇ ਹ੝ਝ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹ੝ਝ"

ਬਈ ਕਿੳੰ ? ੳਹਦੇ ਨਾਲ ਜੋ ਵਧੀਕੀਆਂ ਹੋਈਆ, ਉਹ ੳਹ ਜਾਣੇ, ਆਪਾਂ ਨਹੀਂ ਖੋਲ੝”ਣੀਆਂ | ਇਸ ਵਕਤ ਖੋਲ੝”ਣ ਦਾ ਸਮਾਂ ਵੀ ਨਹੀਂ ਹੈ, ਤੇ ਖੋਲ੝”ਣ ਦਾਮਾਹੌਲ ਵੀ ਨਹੀਂ | ਪਰ ਖਿਮਾਂ ਕਰਨਾ, ਅਸੀਂ ਇਸ ਦੇਸ਼ ਤੇ ਮਾਣ ਕੀਤਾ, ਔਰ ਮਾਣ ਕਰਦੇ ਰਹੇ, ਬੜੀ ਮ੝ੱਦਤ ਤੋਂ ਮਾਣ ਕਰਦੇ ਰਹੇ | ਇਤਨਾ ਮਾਣ ਕੀਤਾ ਕਿ ਦੇਸ਼ ਦੀ ਰਖਸ਼ਾ ਦੀ ਖਾਤਰ ਗ੝ਰੂਆਂ ਨੇ ਅਪਣੇ ਸੀਸ ਭੇਂਟ ਕੀਤੇ, ਗ੝ਰੂਆਂ ਦੇ ਬੱਚੇ ਸ਼ਹੀਦ ਹੋਝ, ਬੜੇ-ਬੜੇ ਸਿੱਖ ਬ੝ਰਹਮ ਗਿਆਨੀ ਔਰ ਸੰਤ ਮਹਾਤਮਾ ਕਦਮ-ਕਦਮ ਉਤੇ ਦੇਸ਼ ਤੇ ਦੇਸ਼ ਦੀ ਸੰਸਕ੝ਰਿਤੀ ਦੀ ਰੱਖਿਆ ਲਈ ਕ੝ਰਬਾਨੀਆਂ ਦਿਂਦੇ ਰਹੇ | ਔਰ ਇਹ ਸਿਲਸਿਲਾ ਕਾਫੀ ਲੰਮੇ ਸਮੇਂ ਤਕ ਜਾਰੀ ਰਿਹਾ | ਇਕਬਾਲ ਨੂੰ ਪਤਾ ਨਹੀਂ ਕੀ ਚੋਟ ਲੱਗੀ, ਉਸ ਨੇ ਆਖ ਦਿੱਤਾ, ਹ੝ਣ ਮੈਨੂੰ ਸ਼ਰਮ ਆੳਂਦੀ ਹੈ ਕਿ ਮੈਂ ਇਹ ਆਖਾਂ ਕਿ ਇਹ ਦੇਸ਼ ਮੇਰਾ ਹੈ. ਮੈਨੂੰ ਸ਼ਰਮ ਆੳਂਦੀ ਹੈ | ਤੇ ਖਿਮਾ ਕਰਨੀ ਜੌ ਕ੝ਝ ਹੋਇਆ ਅੱਜ ਤੱਕ ਕਰੀਬਨ - ਕਰੀਬਨ ਇਹ ਪੰਜ - ਸੱਤ ਦਿਨ ਪਹਿਲੇ ਹੀ ਸ਼ਾਇਦ ਕਲਕੱਤੇ ਦੇ ਵਿਚ ਪੜ ਰਿਹਾ ਸੀ ਕਿ ਸਿੱਖ ਜਿਹੜੈ ਇਹ ਸਿਆਸੀ ਵਧੀਕੀਅਤਂ ਤੇ ਬਰਦਾਸ਼ਤ ਕਰ ਲੈਂਦੈ । ਕਰ ਲੈਂਦੈ । ਚਾਲੀ ਸਾਲ ਤੋਂ ਅਸੀਂ ਬਰਦਾਸ਼ਤ ਕਰਦੇ ਆਝ । ਤ੝ਸੀਂ ਕਿਸੇ ਸਿੱਖ ਨੂਂ ਫੌਜ ਦੇ ਵਿਚ ਸਭ ਤੋਂ ਉਚਾ ਰ੝ਤਬਾ ਨਹੀਂ ਦੇਣਾ ਚਲੋ ਨਾ ਸਹੀ, ਬਰਦਾਸ਼ਤ ਕੀਤਾ । ਤ੝ਸੀਂ ਬੇਸ਼ਤਰ ਗੱਡੀਆਂ ਦੇ ਨਾਂ ਅਪਣੇ ਤੀਰਥਾਂ ਤੇ ਰੱਖੇ । ਗੰਗਾ ਜਮਨਾ ਝਕਸਪ੝ਰੈਸ, ਗੋਮਤੀ ਝਕਸਪ੝ਰੈਸ, ਵਿਸ਼ਵਨਾਥ ਕਾਸ਼ੀ ਝਕਸਪ੝ਰੈਸ, ਗਿਤਾੰਜਲੀ ਝਕਸਪ੝ਰੈਸ, ਸੰਗਮ ਝਕਸਪ੝ਰੈਸ, ਵਿਸ਼ਵਨਾਥ ਪ੝ਰੀ ਤੋਂ ਬਾਦ ਫਿਰ ਇਹਨਾਂ ਨੇ ਜਗਨਨਾਥਪ੝ਰੀ ਝਕਸਪ੝ਰੈਸ ਤੇ ਫਿਰ ਸੋਮਨਾਥ ਮੇਲ ਪਈ ਚਲਦੀ ਝ ਅਹਿਮਦਾਬਾਦ ਤੋਂ ਲ਼ੈ ਕੇ ਵਰਾਵਲ ਤੱਕ । ਅਨੇਕਾਂ ਗੱਡਦੀਆਂ ਜਿਨਾਂ ਦੇ ਇਹਨਾਂ ਨੇ ਅਪਣੇ ਤੀਰਥਾਂ ਦੇ ਨਾਮ ਦਿੱਤੇ । ੳਹ ਗੱਦੀਆਂ ਦੇ ਨਾਮ ਰੱਖੇ ਹੋਝ ਨੇ । ਗੱਡੀਆਂ ਚੱਲ ਰਹੀਆਂ ਨੇ । ਇਹਨਾਂ ਦੀਆਂ ਗ਼ਾਲਬਣ ਜੋ ਮੇਰੀ ਗਿਣਤੀ ਚ ਆਈਆਂ, ਅਠਾਈ ਗੱਡੀਆਂ ਨੇ ਜੋ ਤੀਰਥਾਂ ਦੇ ਨਾਂ ਉਤੇ ਚੱਲ ਰਹੀਆਂ ਨੇ । ਤੇ ਇੱਕ ਵੀ ਗੱਡੀ ਸਿੱਖ ਤੀਰਥ ਦੇ ਨਾਮ ਉਤੇ ਨਹੀਂ ਚੱਲ ਰਹੀ ਸੀ । ਇਹ ਵਧੀਕੀ ਵੀ ਸਾਨੂੰ ਬਰਦਾਸ਼ਤ ਹੈ । ਚਲੋ ਕੋਈ ਗੱਲ ਨਹੀਂ । ਝਲਾਨ ਕੀਤਾ ਸੀ ਇਹਨਾਂ ਨੇ ਕਿ ਅਸੀਂ ਗੋਲਡਨ ਟੈਂਪਲ ਝਕਸਪ੝ਰੈਸ ਚਲਾਵਾਂਗੇ, ਸਵਰਨ ਮੰਦਰ ਝਕਸਪ੝ਰੈਸ ਚਲਾਵਾਂਗੇ ਪਰ ਖਿਮਾ ਕਰਨੀ ਜਦੋਂ ਗੱਡੀ ਝਥੇ ਅੰਮ੝ਰਿਤਸਰ ਪਹ੝ੰਚੀ ਸੀ, ਉਸਦਾ ਨਾਂ ਸੀ ਟਾਟਾ ਨਗਰ ਝਕਸਪ੝ਰੈਸ । ਕੋਈ ਸਵਰਨ ਮੰਦਰ ਝਕਸਪ੝ਰੈਸ ਨਹੀਂ ਸੀ । ਤੇ ਮੈਨੂੰ ਹੈਰਾਨੀ ਹੋਈ ਖਾਸ ਕਰਕੇ ਉਸ ਗੱਡੀ ਦਾ ਨਾਂ ਦੇਖਕੇ । ਜਿਹੜੇ ਇੱਕ ਗੱਡੀ ਦਾ ਨਾਂ ਸਵਰਨ ਮੰਦਰ ਬਰਦਾਸ਼ਤ ਨਹੀਂ ਕਰ ਸਕਦੇ ਇਹ ਦ੝ਸਟ, ਸਰਵਨ ਮੰਦਰ ਨੂੰ ਕਿਸ ਟਰਾਂ ਬਰਦਾਸ਼ਤ ਕਰਨਗੇ । ਇੱਕ ਨਾਮ ਹੀ ਨਹੀਂ ਬਰਦਾਸ਼ਤ ਕਰ ਸਕਦੇ । ਗੋਲਡਨ ਟੈਂਪਲ ਝਕਸਪ੝ਰੈਸ ਇਹ ਬਰਦਾਸ਼ਤ ਨਹੀਂ । ਨਹੀਂ ਹੋਇਆ । ਅਸੀਂ ਕਦੇ ਨਹੀਂ ਇਤਰਾਜ਼ ਕੀਤਾ ਕਿ ਤ੝ਸੀਂ ਗੰਗਾ ਜਮਨਾ ਝਕਸਪ੝ਰੈਸ ਕਿੳਂ ਚਲਾਈ ਹੋਈ ਹੈ ? ਸੰਗਮ ਝਕਸਪ੝ਰੈਸ ਕਿੳਂ ਚਲਾਈ ਹੋਈ ਹੈ? ਵਿਸ਼ਵਨਾਥ ਕਾਂਸ਼ੀ ਝਕਸਪ੝ਰੈਸ ਕਿੳਂ ਚਲਾਈ ਹੋਈ ਹੈ ? ਔਰ ਤ੝ਸੀਂ ਗਿਤਾਂਜਲੀ ਝਕਸਪ੝ਰੈਸ, ਜਗਨਨਾਥਪ੝ਰੀ ਝਕਸਪਰੈਸ, ਸੋਮਨਾਥ ਮੇਲ ਚਲਾਈ ਹੋਈ ਹੈ । ਅਨੇਕਾਂ ਗੱਡੀਆਂ ਤੀਰਥਾਂ ਦੇ ਨਾਂ ਦੇ ਉਤੇ ਚਲ ਰਹੀਝਂ । ਨਹੀ ਚੱਲੀ ਇੱਕ ਗੱਡੀ ਸਵਰਨ ਮੰਦਰ ਝਕਸਪ੝ਰੈਸ ਦੇ ਨਾਂ ਤੇ । ਅਸੀਂ ਇਹ ਵਧੀਕੀ ਬਰਦਾਸ਼ਤ ਕਰ ਲਈ । ਸਹਿਣ ਕਰ ਲਿਆ । ਬਰਦਾਸ਼ਤ ਕਰ ਲਿਆ । ਔਰ ਇਸ ਤਰਾਂ ਦੀਆਂ ਸਿਆਸੀ ਵਦੀਕੀਆਂ ਨੂੰ ਹ੝ਣ ਗਿਣਨ ਲੱਕੀਝ ਤਾਂ ਮੇਰੇ ਖਿਆਲ ਗਿਣਤੀ ਮ੝ੱਕ ਜਾਣੀ ਝ, ਹਿੰਦਸੇ ਮ੝ੱਕਣੇ ਨੇ, ਵਧੀਕੀਆਂ ਨਹੀਂ ਮ੝ਕਣੀਆਂ ਇਹਨਾਂ ਦੀਆਂ ਪ ਝਨੀਆਂ ਵਧੀਕੀਆਂ ਇਹਨਾਂ ਨੇ ਪੈਂਤੀ ਚਾਲੀ ਸਾਲ ਦੇ ਵਿੱਚ ਕੀਤੀਆਂ । ਮੈਂ ਉਹ ਮੈਗਜ਼ੀਨ ਪਵ ਰਿਹਾ ਸੀ ਉਸ ਦੇ ਵਿੱਚ ਲਿਖਿਆ ਸੀ, "ਜਿਹੜਾ ੱਿਸਖ ਹੈ ਇਹ ਸਿਆਸੀ ਵਧੀਕੀ ਤੇ ਬਰਦਾਸ਼ਤ ਕਰ ਸਕਦੈ, ਧਾਰਮਿਕ ਵਧੀਕੀ ਨਹੀਂ ਬਰਦਾਸ਼ਤ ਕਰ ਸਕਦਾ । ਜਦ ਧਰਮ ਧਾਰਮਿਕ ਤੌਰ ਤੇ ਇਹਦੇ ਨਾਲ ਵਧੀਕੀ ਹੋਵੇਗੀ ਇਹ ਕ੝ਰਬਾਨ ਹੋਵੇਗਾ, ਇਹ ਮਿਟੇਗਾ, ਇਹ ਨਿਛਾਵਰ ਹੋਵੇਗਾ" । ਤੋ ਖਿਮਾ ਕਰਨੀ, ਸਰੇ ਆਮ ਚੌਂਕਾਂ ਦੇ ਵਿੱਚ ਸਿੱਖ ਕੌਮ ਦੀ ਪੱਗ ਲਾਹ ਕੇ ਰੱਖ ਦਿੱਤੀ ਗਈ । ਔਰ ਔਰੰਗਜ਼ੇਬ ਹਿੰਦੂ ਧਰਮ ਨੂੰ ਸ਼ਰਮਸਾਰ ਕਰਨ ਲਈ ਜਣੇਉ ਉਤਾਰਦਾ ਸੀ, ਇਹਨਾਂ ਨੇ ਸਾਨੂੰ ਸ਼ਰਮਸਾਰ ਕਰਨ ਲਈ ਸਾਡੀਆਂ ਕਿਰਪਾਨਾਂ ਉਤਾਰੀਆਂ । ਔਰ ਹਰ ਥਾਂ ਤੇ ਬੇਇਜ਼ਤ ਕੀਤਾ ਤੇ ਸ਼ਰਮਸਾਰ ਕੀਤਾ । ਇਕਬਾਲ ਨੇ ਪਤਾ ਨਹੀਂ ਕਿਸ ਸ਼ਰਮਸਾਰੀ ਦੇ ਤਹਿਤ ਇਹ ਆਖਿਆ ਸੀ ਕਿ ਹ੝ਣ ਮੈਂੂੰ ਸ਼ਰਮ ਆਉੰਦੀ ਹੈ । ਖਿਮਾੰ ਕਰਨੀ ਸ਼ਾਰਿਆਂ ਦੀਆਂ ਅੱਖਾਂ ਨੇ ਮੰਜ਼ਰ ਦੇਖ ਲਿਆ ਅਕਾਲ ਤਖਤ ਦਅ ਔਰ ਹਜ਼ਾਰਾਂ ਸ਼ਿੰਘਾਂ ਨਾਲ ਜੋ ਬੀਤਿਆ ਹੈ । ਔਰ ਅਪਣੀ ਦ੝ਸਤ ਕਾਨਫਰੰਸ ਦਰੇ ਤੇ ਤ੝ਸੀਂ ਇੱਕ - ਇੱਕ ਹਜ਼ਾਰ ਰਪਿਆ ਇੱਕ ਬੰਦੇ ਨੂੰ ਵੀ ਦਿੳ ਤੇ ਆਉਣ ਜਾਣ ਦਾ ਕਿਰਾਇਆ ਵੀ ਦਿੳ ਪਰ ਸੱਚ ਦਾ ਸੰਮੇਲਨ ਹੋਵੇ, ਧਾਰਮਿਕ ਸੰਮੇਲਨ ਹੋਵੇ ਤੇ ਤ੝ਸੀਂ ਚਾਰੌਂ ਪਾਸੇ ਰਸਤੇ ਰੋਕ ਦਿੳ ਤਾਂ ਕਹਿਣਾ ਹੀ ਪਝਗਾ ਕਿ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹ੝ਝ । (ਸੰਗਤ ਵਲੋਂ ਜੈਕਾਰਾ) ਇਸ ਘਰ ਨੂੰ, ਉਸ ਘਰ ਨੂੰ ਅਪਣਾ ਘਰ ਕਿਸ ਤਰਾਂ ਆਖੀਝ ਕਿ ਘਰ ਦੇ ਵਿੱਚ ਹੀ ਕੋਈ ਸਾਡੀ ਪੱਗ ਲਾਹ ਛੱਡੇ । ਮੈਂ ਪੜ ਰਿਹਾ ਸੀ ਯੂਨਾਨ ਦੇ ਪ੝ਰਸਿਧ ਦਾਰਸ਼ਨਿਕ ਸੰਤ ਸ੝ਕਰਾਤ ਦੇ ਕ੝ਝ ਬੋਲ । ੳੱਜ ਤੋਂ ਡਾਈ ਹਜ਼ਾਰ ਸਾਲ ਪਹਿਲੇ ਝਥਨਜ ਦੇ ਵਿੱਚ ਇਹ ਬੜਾ ਪ੝ਰਸਿਧ ਦਾਰਸ਼ਨਿਕ ਹੋ ਗ੝ਜ਼ਰਿਆ ਹੈ । ਇਹ ਕਹਿੰਦਾ ਹੈ ਕਿ ਸਮਾਜ ਦੇ ਸਤਾਝ ਹੋਝ ਮਨ੝ੱਖ ਚਿੰਤਕ ਹੋ ਜਾਂਦੇ ਨੇ । ਘਰੇਲੂ ਝਗੜਿਆਂ ਤੋਂ ਸਤਾਝ ਹੋਝ ਲੋਕ ਸੰਤ ਹੋ ਜਾਂਦੇ ਨੇ, ਫਕੀਰ ਹੋ ਜਾਂਦੇ ਨੇ । ੳਹਦਾ ਅਪਣਾ ਅਨ੝ਭਵ ੳਹਨੇ ਗੱਲ ਦਰੀ ਝ । ਤੇ ਮੈਨੂਂ ਤੇ ਇੰਞ ਲਗਦਾ ਹੈ ਬਾਬੇ ਨੇ ਵੀ ਸਹਿਮਤੀ ਪ੝ਰਗਟਾਈ ਗ੝ਰੂ ਨਾਨਕ ਦੇਵ ਜੀ ਨੇ:
“ਪੂੰਅਰ ਤਾਪ ਗੇਰੀ ਕੇ ਬਸਤ੝ਰਾ ।।

ਅਪਦਾ ਕਾ ਮਾਰਿਆ ਗ੝ਰਿਹ ਤੇ ਨਸਤਾ ।।“ ਘਰ ਦੇ ਵਿੱਚ ਕੋਈ ਅਪਤਾ - ਬਿਪਤਾ ਪੈ ਗਈ ਝ, ਪਤਨੀ ਮਰ ਗਈ ਯਾ ਮ੝ੰਡਾ ਇਕਲੌਤਾ ਸੀ ਚਲਾਣਾ ਕਰ ਗਿਆ ਯਾ ਦਿਵਾਲੀਆ ਹੋ ਗਿਆ ਯਾ ਘਰ ਦੇ ਵਿੱਚ ਕਲੇਸ਼ ਹੈ, ਝਗੜਾ ਹੈ, ਕਹਿੰਦਾ ਹੈ ਚਲੋ ਹ੝ਣ ਸੰਤ ਬਣੋ । ਫਕੀਰ ਬਣੋ । ਤੇ ਘ੝ੰਮਦਿਆ ਫਿਰਦਿਆਂ ਦੇਸ਼ ਵਿੱਚ ਜਦੌਂ ਮੈਨੂੰ ਕੋਈ ਕਹਿੰਦਾ ਹੈ, ਮਸਕੀਨ ਜ ਿਹ੝ਣ ਤ੝ਹੳਡੇ ਨਾਲ ਵਿਚਰਣ ਨੂੰ ਜੀਅ ਕਰਦਾ ਹੈ । ਮੈਂ ਪ੝ੱਛ ਲੈਂਦਾ ਹਾਂ ਘਰ ਬਾਰ ਤੇ ਖੈਰ ਖਰੀਅਤ ਨਾਲ ਹੈ, ਯਾ ਘਰੌਂ ਤੇ ਔਖਾ ਤੇ ਨੀ ਕੌਈ । ਕਿਉਂਕਿ ਸਾਡੇ ਨਾਲ ਸਫਰ ਵਿੱਚ ਹ੝ਣ ਜੋ ਤਿਆਰ ਹੋਣ ਨੂੰ ਰਾਜ਼ੀ ਝ, ਤੇ ਰੋਜ਼ ਔਕੜਾਂ ਝੇਲਣ ਨੂੰ ਰਾਜ਼ੀ ਝ । ਇਹਦਾ ਮਤਲਬ ਇਹਨਾਂ ਔਕੜਾਂ ਨਾਲੋਂ ਘਰ ਦੇ ਵਿੱਚ ਜਿਆਦਾ ਔਕਵਾਂ ਨੇ ਤਹਿੀਂ ਜੋ ਚੱਲਣ ਨੂਂ ਕਹਿੰਦਾ ਪਿਆ ਹੈ । ਵਰਨਾ ਕਾਹਨੂੰ ਆਕੇਗਾ । ““ਪੂੰਅਰ ਤਾਪ ਗੇਰੀ ਕੇ ਬਸਤ੝ਰਾ ।।

ਅਪਦਾ ਕਾ ਮਾਰਿਆ ਗ੝ਰਿਹ ਤੇ ਨਸਤਾ ।।“ ਘਰੋਂ ਬਜਦੈ ਬੰਦਾ ਉਦੋਂ ਜਦੋਂ ਘਰ ਦੇ ਵਿੱਚ ਕੋਈ ਅਪਦੈ, ਘਰ ਦੇ ਵਿੱਚ ਕੋਈ ਬਿਪਤਾ ਹੈ । ਤੇ ਸ੝ਕਰਾਤ ਕਹਿੰਦਾ ਹੈ ਘਰੇਲੂ ਝਗੜਿਆਂ ਦਾ ਸਤਾਇਆ ਹੋਇਆ ਮਨ੝ੱਖ । ਸਮਝ ਲੈਣਾ ੳਥੇ ਘਰੇਲੂ ਔਕੜਾਂ ਬਹ੝ਤ ਜ਼ਿਆਦਾ ਨੇ । ਉਹ ਉਸਦਾ ਅਪਯਾ ਢੰਗ । ਤੇ ਜਿਥੇ ਚਿੰਤਕ ਬਹ੝ਤ ਮਿਲਣ ਦਾਰਸ਼ਨਿਕ ਬਹ੝ਤ ਮਿਲਣ । ਇਸ ਦੇਸ਼ ਨੇ ਦਾਰਸ਼ਨਿਕ ਬਹ੝ਤ ਪੈਦਾ ਕੀਤੇ ਨੇ ਕਿਉਂਕਿ ਇਹ ਦੇਸ਼ ਸਮਾਜ ਦਾ ਬਹ੝ਤ ਸਤਾਇਆ ਹੋਇਆ ਹੈ । ਕਿਤਨੀਆਂ ਸਮਾਜਕ ਕ੝ਰਿਹਥੀਆਂ ਝਥੇ ਰਾਇਜ ਤੇ ਮੋਹਰ ਧਰਮ ਦੀ ਲਾਕੇ। ਖੈਰ ਮ੝ਖਤਸਰ ਮੈਂ ੳਰਜ਼ ਕਰਾਂ । ਔਰ ਉਹ ਕਹਿੰਦਾ ਹੈ ਜਿਥੇ ਵਿਦਰੋਹੀ ਜ਼ਿਆਦਾ ਹੋਵਣ, ਅਤਵਾਦੀ ਜ਼ਿੳਾੲਦਾ ਹੋਵਣ, ਬਾਗੀ ਜ਼ਿਆਦਾ ਹੋਵਣ ਸਮਝ ਲੈਣਾ ਉਹ ਹਕੂਮਤ ਦੇ ਸਤਾਝ ਹੋਝ ਨੲ । ਵਧੀਕੀ ਹੋਈ ਹੈ ।ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ' ਦੋ ਸਾਲ ਤੋਂ ਬੜੇ ਸ਼ਾਂਤਮਈ ਢੰਗ ਨਾਲ ਇਹ ਕੌਮ ਇਨਸਾਫ ਮੰਗਦੀ ਪੲ ਿਝ ਤੇ ਇਨਸਾਫ ਮੰਗਣ ਦੀ ਥਾਂ ਤੇ ਇਨਾਂ ਨੂੰ ਜੇਲਾ ਵਿੱਚ ਭਰ - ਭਰ ਕੇ ਠ੝ਸਿਆ ਗਿਆ - ਤਰਾਂ - ਤਰਾਂ ਦੇ ਇਨਾਂ ਤੇ ਤਸ਼ੱਦਦ ਤੇ ਤਰਾਂ - ਤਰਾਂ ਦਾ ਇਨਾਂ ਦੇ ਉਤੇ ਜੋ ਹੈ ਜਬਰ ਤੇ ਹੋਰ ੳਨੇਕਾਨ ਤਰਾਂ ਦੀਆਂ ਪਰੇਸ਼ਾਨੀਆਂ । ਤੇ ਖਿਮਾ ਕਰਨੀ, ਸ੝ਕਰਾਤ ਤੇ ਝਸਾ ਕਹਿੰਦਾ ਹੈ ਕਿ ਛੇ ਮਹੀਨੇ ਲਗਾਤਾਰ ਜੇ ਕੋਈ ਮਨ੝ੱਖ ਸਮਾਜ ਤੋਂ, ਹਕ੝ਮਤ ਤੋਂ ਲਗਾਤਾਰ ਨਿਰਾਜ਼ ਹੋਇਆ ਹੈ ਤੇ ੳਹਦੇ ਅੰਦਰ ਸੋਚਣ ਸ਼ਕਤੀ ਪੈਦਾ ਹੋ ਜਾਝਗੀ, ਬਾਘੀਆਨਾ ਤਬੀਅਤ ਉਜਾਗਰ ਹੋ ਜਾਝਗੀ । ਔਰ ਖਿਮਾ ਕਰਨ ਿਸਾਡੇ ਅੰਦਰ ਬਾਘੀਆਨ ਿਤਬੀਅਤ ਉਜਾਗਰ ਹੋਈ ਦੋ ਸਾਲ ਬਾਦ । ਅਸੀਂ ਕਹਿ ਸਕਦੇ ਹਾਂ ਸ੝ਕਰਾਤ ਜੋ ਤੂੰ ਲਿਖਿਆ ਹੈ ਉਹਦੇ ਨਾਲੋਂ ਸਾਡੇ ਅੰਦਰ ਸ਼ਾਂਤ ਿਜ਼ਿਆਦ ਿਹੈ । ਸਾਡੇ ਅੰਦਰ ਬਰਦਾਸ਼ਤ ਦਾ ਮਾਦਾ ਜ਼ਿਆਦਾ ਹੈ । ਅਸੀਂ ਜ਼ਿਆਦਾ ਸਹਿਣ ਕਰ ਸਕਦੇ ਹਾਂ ॥ ਅਸੀਂ ਜ਼ਿਆਦਾ ਬਰਦਾਸ਼ਤ ਕਰ ਸਕਦੇ ਹਾਂ । ਔਰ ਸਾਡੇ ਗ੝ਰੂ ਸਹਿਬਾਨ ਨੇ ਝਸਾ ਕਰ ਕੇ ਦਿਖਾਇਆ ਹੈ । ਮੈਂ ਇਤਿਹਾਸਕ ਵਾਕਿਆ ਤ੝ਹਾਦੇ ਸਾਹਮਣੇ ਰੱਖਾ ਜੋ ਗ੝ਰੂ ਗੋਬਿੰਦ ਸਿੰਘ ਜ ਿਮਹਾਰਾਜ ਦਾ ਅਪਣਾ ਹੀ ਲਿਖਤ ਹੈ । ਭੰਗਾਣੀ ਦੀ ਯ੝ੱਧ । ਹਿਮਾਚਲ ਪਰਦੇਸ਼ ਦਾ ਸਾਕਿਆ । ਬਾਈ ਧਾਰ ਦੇ ਰਾਜਿਆਂ ਦੇ ਉਸ ਵਕਤ ਦੇ ਮ੝ਖੀ ਹਰੀ ਚੰਦ ਹਠ੝ਰੇ ਨੇ ਸਤਿਗ੝ਰਾਂ ਨੂੰ ਘੇਰ ਲਿਆ । ਤੇ ਹਰੀ ਚੰਦ ਕਹਿੰਦਾ ਹੈ ਬਈ ਸੈਨਾ ਨੂੰ ਬਾਦ ਚ ਲੜਾਵਾਂਗੇ ਆਪਾਂ ਹੀ ਦੋ - ਦੋ ਹੱਥ ਕਰ ਲਈਝ । ਪਹਿਲਾਂ ਦੇਖ ਲਈਝ ਕਿ ਤ੝ਹਾਡੀ ਸੂਰਮਤਾਈ ਕਿੰਨ ਿਝ । ਤੇ ਸਤਿਗ੝ਰੂ ਕਹਿਯ ਲੱਗੇ ਕਿ ਠੀਕ ਝ ਜਿਵੇਂ ਤੇਰੀ ਵਿਚਾਰ । ਔਰ ਬਚਿੱਤਰ ਨਾਟਕ ਦੀ ਇਹ ਸਾਰੀ ਵਿਚਾਰਧਾਰਾ ਜੋ ਸਤਿਗ੝ਰੂ ਨੇ ਆਪ ਲਿਖੀ । ਤੇ ਹਰੀ ਚੰਦ ਕਹਿੰਦਾ ਹੈ ਕਿ ਮਹਾਰਾਜ ਤ੝ਹਾਨੂਂ ਪਤੈ ਕਿ ਅੱਜ ਤੱਕ ਮੇਰੀ ਤੀਰ ਕਤਈ ਖਤਾ ਨਹੀਂ ਗਿਆ । ਸਤਿਗ੝ਰੂ ਕਹਿੰਦੇ ਨੇ ਕਿ ਸ੝ਣਿਝ । ਤੇ ਹਰੀ ਚੰਦ ਕਹਿੰਦੈ ਕਿ ਮਹਾਰਾਜ ਇਹ ਵੀ ਤ੝ਹਾਨੂੰ ਪਤੈ ਕਿ ਮੇਰੇ ਨਾਮ ਤੋਂ ਹੀ ਮੇਰੇ ਵੈਰੀ ਕੰਬਦੇ ਨੇ । ਨਾਮ ਤੌਂ ਹੀ । ਸਤਿਗ੝ਰੂ ਕਹਿੰਦੇ ਨੇ ਕਿ ਸ੝ਣਿਝ । ਤੇ ਹਰੀ ਚੰਦ ਕਹਿੰਦੈ ਅੱਛਾ ਇਹ ਸਭ ਕ੝ਝ ਸ੝ਣਿਆ ਹੈ ਤਾਂ ਸਿਪਾਹੀ ਬਾਦ ਦੇ ਵਿੱਚ । ਮੈਂ ਪਹਿਲੇ ਸਿੱਖ ਹਾਂ ਸਿੰਘ ਬਾਦ ਦੇ ਵਿੱਚ । ਮੈਂ ਸਵੇਰੇ ਅਰਜ਼ ਕੀਤੀ ਝ ਸਾਡੇ ਦੋ ਨਾਮ ਨੇ । ਸਿੱਖ ਤੇ ਸਿੰਘ । ਸਿੱਖ ਨਾਮ ਦਿੱਤਾ ਸਾਨੂੰ ਗ੝ਰੂ ਨਾਨਕ, ਗ੝ਰੂ ਅੰਗਦ ਦੇਵ ਜੀ ਮਹਾਰਾਜ ਨੇ, ਗ੝ਰੂ ਅਮਰਦਾਸ ਜੀ ਨੇ, ਨੌਂ ਪਾਤਸ਼ਾਹੀਆਂ ਨੇ ਸਾਨੂੰ ਨਾਮ ਦਿੱਤਾ ਹੈ ਸਿੱਖ । ਤੇ ਦਸਵੇਂ ਪਾਤਸ਼ਾਹ ਸ਼੝ਰੀ ਗ੝ਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤਖੱਲਸ ਦਿੱਤਾ ਹੈ ਸਿੰਘ । ਸਿੱਖ ਸਾਡਾ ਨਾਮ ਹੈ । ਸਿੰਘ ਸਾਡਾ ਤਖੱਲਸ ਹੈ । ਉਪਨਾਮ ਹੈ । ਸਰਨੇਮ ਹੈ । ਤੇ ਅਸੀਂ ਸਾਰੇ ਦ੝ਨਿਆਂ ਦੇ ਵਿੱਚ ਇਹਨਾਂ ਦੋ ਨਾਮਾਂ ਨਾਲ ਜਣਿੇ ਜਾਂਦੇ ਹਾਂ । ਪਹਿਚਾਣੇ ਜਾਂਦੇ ਹਾਂ । ਸਿੱਖ ਹੋਣ ਿਸਾਡਾ ਸੰਤ ਹੋਣਾ ਹੈ । ਸਿੰਘ ਹੋਣਾ ਸਾਡਾ ਸਿਪਾਹੀ ਹੋਣਾ ਹੈ । ਤੇ ਮੈਂ ਸਵੇਰੇ ਅਰਜ਼ ਕੀਤੀ ਸੀ । ਸੰਤ ਜਿਹੜਾ ਹੈ ਉਹ ਗ੝ਰਥ ਦੀ ਪੂਜਾ ਕਰਦਾ ਹੈ ਤੇ ਜਿਹੜਾ ਸਿਪਾਹੀ ਹੈ ਉਹ ਸ਼ਸਤਰ ਦੀ ਪੂਜਾ ਕਰਦਾ ਹੈ । ਝਸ ਵਾਸਤੇ ਅਸੀਂ ਗ੝ਰੂ ਗ੝ਰੰਥ ਸਹਿਬ ਦੀ ਤਾਬਿਆ ਕਰੀਬਨ - ਕਰੀਬਨ ਇਤਿਹਾਸਕ ਸਥਾਨਾਂ ਤੇ ਸ਼ਸਤਰ ਰੱਖੇ ਨੇ । ਪੀਰ ਕੌਣ ਹੈ? ਗ੝ਰਬਾਣੀ । ਗ੝ਰੂ ਗ੝ਰੰਥ । ਤੇ ਗ੝ਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਸਾਫ ਕਹਿ ਦਿੱਤਾ:
"ਸੈਫ, ਸਰੋਹੀ, ਸੈਹਤੀ ਯਹੈ ਹਮਾਰੇ ਪੀਰ ।।"
ਇਹ ਤਾਂ ਮੇਰੇ ਪੀਰ ਨੇ । ਇਹ ਤੀਰ, ਇਹ ਤਲਵਾਰ, ਇਹ ਭਾਲੇ, ਇਹ ਬਰਛੇ, ਇਹ ਤ੝ਪਕਾਂ ਇਹ ਮੇਰੇ ਪੀਰ ਨੇ । ਇਹ ਮੇਰੇ ਮ੝ਰਸ਼ਦ ਨੇ । ਇਸ ਵਾਸਤੇ ਸਤਿਗ੝ਰੂ ਕਹਿੰਦੇ ਨੇ ਮੈ ਨਮਸਕਾਰ ਕਰਦਾਂ ।
"ਜੈ ਜੈ ਜਗ ਕਾਰਣ ਸ੝ਰਿਸਟਿ ਉਬਾਰਣ ਮਮ ਪ੝ਰਤਿਪਾਰਣ ਜੈ ਤੇਗੰ"
ਮੈਂ ਨਮਸਕਾਰ ਕਰਦਾ ਹਾਂ ਤੇਗ । ਹੇ ਤੇਗ ਹੇ ਤਲਵਾਰ ਮੈਂ ਤੈਨੂੰ ਮੱਥਾ ਟੇਕਦਾ ਹਾਂ । ਕਿਉਂ? ਤੂੰ ਮੇਰੀ ਮ੝ਰਸ਼ਦ ਹੈਂ । ਤੂੰ ਮੇਰਾ ਪੀਰ ਹੈਂ । ਤੋਂ ਝਥੇ ਸਵਾਲ ਪੈਦਾ ਹੋਵੇਗਾ, "ਸਾਡੇ ਦੋ ਗ੝ਰੂ ਨੇ" ? ਹਾਂ । ਜਦ ਸਾਡੇ ਰੂਪ ਦੋ ਨੇ ਤੇ ਫੇਰ ਗ੝ਰੂ ਵੀ ਦੋ ਨੇ । ਇਤਨੀ ਮੈਂ ਅਰਜ਼ ਕਰਾਂ । ਅਸੀਂ ਸਿਰਫ ਸਿੱਖ ਨਹੀਂ ਹਾਂ । ਅਸੀਂ ਸਿੰਘ ਨਹੀਂ ਹਾਂ । ਅਸੀਂ ਸਿੱਖ ਵੀ ਹਾਂ । ਅਸੀਂ ਸਿੰਘ ਵੀ ਹਾਂ । ਅਸੀਂ ਸੰਤ ਵੀ ਹਾਂ ਅਸੀਂ ਸਿਪਾਹੀ ਵੀ ਹਾਂ । ਸਿਪਾਹੀ ਦਾ ਗ੝ਰੂ ਸ਼ਸਤਰ ਹ੝ੰਦਾ ਹੈ ਤੇ ਖਿਮਾ ਕਰਨਾ ਸੰਤ ਦਾ ਗ੝ਰੂ ਗ੝ਰਬਾਣੀ ਹ੝ੰਦਾ ਹੈ । ਗ੝ਰੂ ਹ੝ੰਦਾ ਹੈ । ਗਿਆਨ ਹ੝ੰਦਾ ਹੈ । ਗ੝ਰੰਥ ਹ੝ੰਦਾ ਹੈ । ਹਜੂਰ ਸਹਿਬ ਦੇ ਵਿੱਚ ਸ਼ਸਤਰਾਂ ਦੀ ਪੂਜਾ । ਅਨਂਦਪ੝ਰ ਸਹਿਬ ਦੇ ਵਿੱਚ ਸ਼ਸਤਰਾ ਦੀ ਪੂਜਾ । ਪਟਨਾ ਸਹਿਬ ਦੇ ਵਿੱਚ ਸ਼ਸਤਰਾਂ ਦੀ ਪੂਜਾ । ਸਦੀਆਂ ਤੋਂ ਅਸੀਂ ਸ਼ਸਤਰਾਂ ਨੂੰ ਮੱਥਾ ਟੇਕਦੇ ਆਝ ਹਾਂ । ਤ੝ਸੀਂ ਕਬੂਲ ਕਰ ਲਿਆਨ । ਤੇ ਅੱਜ ਤ੝ਸੀਂ ਕਹਿੰਦੇ ਹੋ ਸ਼ਸਤਰਾਂ ਨਾਲ ਗ੝ਰਦ੝ਆਰਾ ਭ੝ਰਸ਼ਟ ਹੋ ਗਿਆ । ਤੇ ਤ੝ਸੀਂ ਟੈਂਕ ਚਾਵ ਕੇ ਪਵਿੱਤਰ ਕਤਿੈ ਗ੝ਰਦ੝ਆਰਾ? ਦਰਬਾਰ ਸਹਿਬ ਪਵਿਤਰ ਕੀਤੈ ? (ਸੰਗਤ ਵੱਲੋਂ ਜੈਕਾਰਾ) ਖਿਮਾ ਕਰਨੀ ਕਿਉਂਕੀ ਝੂਠ ਫੈਲਾੳਣ ਲਈ ਸਾਧਣ ਬੜੇ ਨੇ ਤੇ ਸੱਚ ਨੂੰ ਮੰਜਰਆਮ ਤੇ ਲਿਆਉਣ ਲਈ ਸਾਧਣ ਕੋਈ ਨਹੀਂ । ਕ੝ੱਛ ਵੀ ਨਹੀਂ । ਸੋ ਮੈਂ ਅਰਜ ਕਰ ਰਿਹਾ ਸੀ ਕਿ ਸਤਿਗ੝ਰੂ ਕਹਿਣ ਲਗੇ ਕਿ ਮੈ ਸੰਤ ਪਹਿਲੇ ਹਾਂ ਸਿਪਾਹੀ ਬਾਦ ਆਂ ਤੇ ਸੰਤ ਦਾ ਇਹ ਸੰਮ ਨਹੀਂ ਕਿ ੳਹ ਪਹਿਲੇ ਵਾਰ ਕਰੇ । ਹਰੀ ਚੰਦ ਤੂੰ ਵਾਰ ਕਰ । ਤੇ ਹਰੀ ਚੰਦ ਕਹਿੰਦੈ ਗ੝ਰੂ ਤੇ ਬੜਾ ਭੋਲੈ । ਬਹ੝ਤ ਭੋਲੈ । ਸਾਨੂਨ ਦ੝ਸ਼ਮਣ ਨੂੰ ਵਾਰ ਕਰਣ ਦਾ ਮੌਕਾ ਦਿੰਦਾ ਪਿਆ ਹੈ । ਸਾਰੀ ਦ੝ਨੀਆ ਕਹਿੰਦੀ ਪਈ ਝ ਕਿ ਸਿੱਖ ਕੌਮ ਬੜੀ ਭੋਲੀ ਝ । ਭੋਲੀ ਕੌਮ ਹੈ । ਤੇ ਮੈਂ ਫਿਰ ਅਰਜ਼ ਕਰਾਂ ਕਿ ਭੋਲੇ ਦ ਿਪਹਿਚਾਣ ਇਹ ਹ੝ੰਦੀ ਹੈ ਕਿ ਉਹ ੳੰਦਰੋਂ ਬਾਹਰੋਂ ਇੱਕ ਹ੝ੰਦਾ ਹੈ, ਧੋਕੇਬਾਜ ਛੱਲ ਕਪਟ ਨਹੀਂ ਹ੝ੰਦਾ । ਤੇ ਭਾਲਾ ਬੰਦਾ ਹੀ ਰੱਬ ਦੇ ਨੇੜੇ ਹ੝ੰਦਾ ਹੈ । ਭੋਲੇ ਦਾ ਮਤਲਬ ਮੂੜ ਨਹੀਂ ਜਿਵੇਂ ਪੰਜਾਬੀ ਵਿੱਚ ਕਹਿ ਦਿੰਦੇ ਨੇ, " ਤੂੰ ਬੜਾ ਭੋਲੈਂ" । ਭੋਲੇ ਦਾ ਮਤਲਬ ਹੈ ਅੰਦਰੌਂ ਬਾਹਰੌਂ ਇੱਕ । ਜੋ ਜ਼੝ਬਾਨ ਤੇ ਹੈ ਉਹ ਦਿਲ ਵਿੱਚ ਹੈ ਤੇ ਜੋ ਦਿਲ ਵਿੱਚ ਹੈ ਉਹ ਜ਼੝ਬਾਨ ਤੇ ਹੈ । ਭੋਲਾ । ਤੇ ਭੋਲਾ ਬੰਦਾ ਸੱਚ ਦੇ ਨੇੜੇ ਹ੝ੰਦੈ ਤੇ ਚਲਾਕ ਬੰਦਾ ਝੂਠ ਦੇ ਨੇੜੇ ਹ੝ੰਦੈ । ਭੋਲਾ ਬੰਦਾ ਗਿਆਨ ਦੇ ਨੇੜੇ ਹ੝ੰਦੈ ਤੇ ਖਿਮਾ ਕਰਨੀ ਜਿਹੜਾ ਚਤਰ ਤੇ ਚਲਾਕ ਬੰਦਾ ਹ੝ੰਦਾ ਹੈ ਉਹ ਕਠੋਰਤਾ ਤੇ ਤਸ਼ੱਦਦ ਦੇ ਨੇੜੇ ਹ੝ੰਦਾ ਹੈ । ਭੋਲਾ, ਧੋਖਾ ਖਾਣਾ ਜਾਣਦਾ ਹੈ ਧੋਖਾ ਦੇਣਾ ਨਹੀਂ । ਚਲਾਕ ਧੋਖਾ ਖਾਣਾ ਨਹੀਂ ਜਾਣਦਾ, ਧੋਖਾ ਦੇਣਾ ਹੀ ਜਾਣਦਾ ਹੈ । ਤੇ ਇੱਕ ਆਲਮ ਦਾ ਕਹਿਣਾ ਹੈ ਕਿ ਇੱਕ ਦਫਾ ਧੋਖਾ ਦੇ ਨਾਲੋਂ ਹਜਾਰ ਦਫਾ ਧੋਖਾ ਖਾ ਲੈਣਾ ਬਿਹਤਰ ਹੈ । ਚੰਗਾ ਹੈ । ਧੋਖਾ ਖਾਣਾ ਕੋਈ ਪਾਪ ਨਹੀਂ, ਧੋਖਾ ਦੇਣਾ ਪਾਪ ਹੈ । ਤੇ ਪੈਂਤੀ ਸਾਲ ਤੋਂ ਸਾਨੂੰ ਧੋਖਾ ਤੇ ਦੇਈ ਜਾਂਦੇ ਨੇ ਹੋਰ ਕੀ ਝ । ਅਸੀਂ ਬਰਦਾਸ਼ਤ ਕੀਤੈ । ਕਿਉਂ ਬਰਦਾਸ਼ਤ ਕੀਤੈ? ਭੋਲਾ । ਤ ਭੋਲਾ ਪਵਿਤਰ ਹ੝ੰਦੇ । ਚਲਾਕ ਬੰਦਾ ਦ੝ਸ਼ਟ ਹ੝ੰਦੈ । ਚਲਾਕ ਬੰਦਾ ਦ੝ਸ਼ਟ ਹ੝ੰਦੈ ।
"ਚਤ੝ਰਾਈ ਨ ਚਤ੝ਰਭ੝ਜ੝ ਪਾਈਝ ।।
ਰੇ ਜਨ ਮਨ੝ ਮਾਧਉ ਸਿਉ ਲਾਈਝ ।।" ਤੇ ਮੈਂ ਇਤਨੀ ਕ੝ ਗੱਲ ਕਹਾਂਗਾ ਕਿ ਗੱਲਾ ਬਾਤਾਂ ਦੇ ਵਿੱਚ, ਚਲਾਕੀਆਂ ਦੇ ਵਿੱਚ ਅਸੀਂ ਇਹਨਾ ਨਾਲੋਂ ਨਹੀਂ ਜਿੱਤ ਸਕਦੇ । ਕਿਉਂ? ਇਹ ਚਤਰ ਚਲਾਕ ਬੇਈਮਾਨ ਨੇ । ਅਸੀਂ ਭੋਲੇ ਆਂ । ਝਨੀ ਗੱਲ ਝ । ਭਾਲਾ ਬੰਦਾ ਸੱਚ ਦੇ ਨੇੜੇ ਹ੝ੰਦੈ । ਚਲਾਕ ਤੇ ਚਤਰ ਝੂਠ ਦੇ ਨੇੜੇ ਹ੝ੰਦੈ । ਹੋਰ ਕੀ ਝ । ਅਸੀਂ ਸ਼ਾਇਦ ਇਹਨਾਂ ਦਾ ਮ੝ਕਾਬਲਾ ਨਾ ਕਰ ਸਕੀਝ । ਜਿਸ ਤਰੀਕੇ ਨਾਲ ਧੂੰਆਂਧਾਰ ਇਹਨਾਂ ਦੀਆਂ ਲੇਖਣੀਆਂ, ਜਿਸ ਤਰੀਕੇ ਨਾਲ ਇਹ ਝੂਠ ਟੀ.ਵੀ. ਤੇ ਰੇਡੀੳ ਤੇ ਬੋਲਦੇ ਪਝ ਨੇ ਸ਼ਾਇਦ ਅਸੀਂ ਇਸ ਢੰਗ ਨਾਲ ਜਵਾਬ ਜੋ ਹੈ ਨਾ ਦੇ ਸਕੀਝ । ਪਰ ਇਤਨੀ ਗੱਲ ਸਪਸ਼ਤ ਹੈ ਕਿ ਨਿਰੰਕਾਰ ਪਰੀਪੂਰਨ ਪ੝ਰਮਾਤਮਾ ਦਾ ਇੱਕ ਅਟੱਲ ਨਿਯਮ ਹੈ ਕਿ ਆਖਿਰ ਝੂਠ ਨੂੰ ਕ੝ਮਲਾ ਕੇ ਖਤਮ ਹੋਣਾ ਪੈਂਦੈ ।
"ਕੂੜ ਨਿਖ੝ਟੇ ਨਾਨਕਾ ੳੜਕਿ ਸਚਿ ਰਹੀ ।।"
(ਸੰਗਤ ਵੱਲੌਂ ਜੈਕਾਰਾ) ਜਿਤਨੀਆਂ ਸਰਕਾਰੀ ਬਿਲਡਿੰਗਾਂ ਨੇ, ਤਮਾਮ ਸਰਕਾਰੀ ਬਿਲਡਿੰਗਾਂ ਦੇ ਉਤੇ ਲਿਖਿਆ ਹੋਇਝ, "ਸਤਯਮੇਵ ਜਯਤੇ"॥ ਸੱਤ ਕੀ ਸਦੀਵ ਜੀਤ ਹੋਤੀ ਹੈ । ਇਹ ਸੰਸਕ੝ਰਿਤ ਦੇ ਵਿੱਚ ਸ਼ਬਦ ਲਿਖੇ ਹੋਝ ਨੇ । "ਸਤਯਮੇਵ ਜਯਤੇ" । ਇਹਦੇ ਉਤੇ ਮੈਂ ਹਿੰਦੀ ਵਿੱਚ ਕ੝ਝ ਲੇਖ ਵੀ ਲਿਖੇ ਸਨ । ਅਖਬਾਰਾਂ ਨੂੰ ਬੇਜੇ ਸਨ । ਤੇ ਇਹ ਜਿਸ ਦਿਨ ਦਾ ਅੰਮ੝ਰਿਤਸਰ ਦਾ ਵਾਕਿਆ ਹੋਇਝ, ਪੰਜਾਬ ਦੇ ਵਿੱਚ ਇਹ ਦ੝ਖਦ ਘਟਨਾਵਾਂ ਘਟੀਝਂ, ਤੇ ਮੈਂ ਉਸ ਲੇਖ ਦੇ ਵਿੱਚ ਲਿਖਿਝ, ਹ੝ਣ ਇਹਨਾਂ ਸਰਕਾਰੀ ਇਮਾਤਾਂ ਤੇ ਲਿਖ ਦੇਣਾ ਚਾਹੀਦੈ, "ਝੂਠਮੇਵ ਜੇਵਤੇ" । ਸਤਯਮੇਵ ਜਯਤੇ ਨਹੀਂ । ਹ੝ਣ ਝੂਠਮੇਵ ਜੇਵਤੇ । ਕਿਉਂਕਿ ਸਾਰੀ ਸਰਕਾਰ ਹੀ ਜਦ ਝੂਠ ਦੇ ਸਹਾਰੇ ਤੇ ਚਲਦੀ ਹੋਵੇ ਤੇ ਸਰਕਾਰੀ ਇਮਾਰਤਾਂ ਦੇ ਉਤੇ ਇਹ ਲਿਖ ਦੇਣਾ, ਇਹ ਤੇ ਬਹ੝ਤ ਵੱਡਾ ਧੋਖੈ । ਫਰੇਬੀ ਚਲਾਕ ਬੰਦਾ ਧੋਖਾ ਦਿੰਦੈ । ਦ੝ਸਟ ਬੰਦਾ ਧੋਖਾ ਦਿੰਦੈ । ਤੇ ਸਤਿਗ੝ਰ ਕਹਿਣ ਲਗੇ ਹਰੀ ਚੰਦ ਤੂੰ ਵਾਰ ਕਰ ਲੈ । ਤੇ ਹਰੀ ਚੰਦ ਕਹਿੰਦੈ ਗ੝ਰੂ ਬਵਾ ਭੋਲੈ । ਤੇ ਮੈ ਫਿਰ ਅਰਜ ਕਰਾਂ ਭੋਲਾ ਉਸ ਨੂੰ ਕਹਿੰਦੇ ਨੇ, ਜੋ ਅਮਦਰ ਹੈ ੳਹੀ ਬਾਹਰ ਹੈ । ਜੋ ਬਾਹਰ ਹੈ ੳਹ ਿਅਮਦਰ ਹੈ । ਸਾਹਿਬ ਕਹਿੰਦੇ ਨੇ ਅਸੀਂ ਤਾਂ ੳਸੇ ਨੂੰ ਬੰਦਾ ਕਹਿੰਦੇ ਹਾਂ । ਬਾਕੀ ਤੇ ਸਾਰੇ ਪਸ਼੝ ਨੇ ' ਬਾਕੀਆਂ ਨੂੰ ਤੇ ਮਨ੝ੱਖ ਕਹਿਣਾ ਬਾਕੀਆਂ ਦੀ ਜੇ ਹੈ ਤੌਹੀਨ ਕਰਨੀ ਝ । ਤੇ ਮ੝ਖਤਸਰ ਜੋ ਹੈ ਮੈ ਅਰਜ ਕਰਾਂ । ਸਤਿਗ੝ਰ ਕਹਿਣ ਲਗੇ ਤੂੰ ਵਾਰ ਕਰ ਲੈ । ਤੇ ਹਰੀ ਚੰਦ ਨੇ ਝਨ ਨਿਸ਼ਾਨਾ ਬਣਾਇਆ ਸਤਿਗ੝ਰ ਦੇ ਗੌਯੇ ਦਾ । ਬਈ ਇਹ ਨੀਲਾ ਪਹਾਯਾਂ ਨੂੰ ਛਾਲ ਮਾਰ ਕੇ ਲੰਗ ਜਾੰਦੈ, ਬੜੀ ਭੀੜ ਦੇ ਵਿੱਚੋਂ ਲੰਘ ਜਾੰਦੈ । ਤੇ ਝਸਾ ਨਾ ਹੋਵੇ ਕਿਧਰੇ ਇਹ ਘੋੜਾ ਹੀ ਸਤਿਗ੝ਰਾਂ ਨੂੰ ਕਿਧਰੇ ਭਜਾ ਲੈ ਜਾਵੇ । ਤੇ ਸਤਿਗ੝ਰ ਦਾ ਇਹ ਘੋਵਾ ਹੀ ਪਹਿਲਾਂ ਜਖਮੀ ਕਰੋ ਜਾਂ ਮਾਰ ਦੇਵਾ । ਸਤਿਗ੝ਰ ਲਿਖਦੇ ਨੇ

ਹਰੀ ਚੰਦ ਕੋਪੇ ਕਮਾਣੰ ਸੰਭਾਰੰ ॥ ਪ੝ਰਥਮ ਬਾਜੀਯੰ ਤਾਣ ਬਾਣੰ ਪ੝ਰਹਾਰੰ ॥

ਘੋੜੇ ਦਾ ਨਿਸ਼ਾਨਾ ਬਣਾਇਆ ਹਰੀ ਚੰਦ ਨੇ, ਖਿੱਚ ਕੇ ਤੀਰ ਮਾਰਿਆ । ਪਰ ਸਾਹਿਬ ਕਹਿੰਦੇ ਨੇ ਲਗਿਆ ਨਹੀਂ । ਖਤਾ ਚਲਾ ਗਿਆ । ਤੇ ਹਰੀ ਚੰਦ ਜੋ ਦਾਅਵਾ ਕਰ ਬੈਠਾ ਸੀ, ਮੇਰਾ ਵਾਰ ਕਦੀ ਖਤਮ ਨਹੀਂ ਜਾਂਦਾ, ਖਤਾ ਚਲਾ ਗਿਆ । ਔਖਾ ਤੇ ਬੜਾ ਹੋਇਆ ਤੇ ਨਿੰਮੋਝੂਣੇ ਜਿਹੇ ਮੂੰਹ ਨਾਲ ਕਹਿਣ ਲੱਗਾ ਕਿ ਮਹਾਰਾਜ ਹ੝ਣ ਤ੝ਸੀਂ ਵਾਰ ਕਰੌ । ਤੇ ਸਤਿਗ੝ਰ ਕਹਿਣ ਲੱਗੇ ਕਿ ੳਜੇ ਵੀ ਜੋ ਪੀਰ ਹੈ ਨਾ ਰੋਸ ਦੇ ਵਿੱਚ ਨਹੀਂ ਆਇਆ । ਅਜੇ ਵੀ ਸੰਤ ਦੇ ਅੰਦਰ ਸਿਪਾਹੀਪ੝ਣਾ ਨਹੀਂ ਪੈਦਾ ਹੋਇਆ । ਇਸ ਵਾਸਤੇ ਹਰੀ ਚੰਦ ਇੱਕ ਵਾਰ ਤੂੰ ਹੋਰ ਕਰ ਲੈ । ਤੇ ਹਰੀ ਚੰਦ ਅੰਦਰੋ - ਅੰਦਰੋ ਸੋਚਦੈ ਇਹ ਤੇ ਬਹ੝ਤ ਹੀ ਭੋਲੈ । ਬਹ੝ਤ ਹੀ ਬੋਲੈ- ਰਾਜਨੀਤੀ ਦਾ ਬਿਲਕ੝ਲ ਪਤਾ ਹੀ ਨਹੀਂ । ਇਹ ਤਾਂ ਠਗਾਣਾ ਹੀ ਜਾਣਦੈ । ਤੋ ਮੈਂ ਅਰਜ ਕਰਾਂ ਜੋ ਲਫਗ਼ ਮੈਂ ਤ੝ਹਾਡੇ ਸਾਹਮਣੇ ਰੱਖੇ ਨੇ ਫਿਰ ਦ੝ਹਰਾ ਦਿਆਂ ਕਿ ਇੱਕ ਦਫਾ ਠੱਗਣ ਨਾਲੋਂ ਹਜ਼ਾਰ ਦਫਾ ਠਗਾ ਜਾਣਾ ਬਿਹਤਰ ਹੈ । ਪਾਪ ਨਹੀਂ ਝ । ਠੱਗਣਾ ਗ੝ਨਾਹ ਹੇ । ਠੱਗਣਾ ਪਾਪ ਹੇ । ਠੱਗਣਾ ਧੋਖਾ ਹੈ । ਠੱਗਣਾ ਜਿਹੜੈ ਛੱਲ ਹੈ । ਔਰ ਠੱਗਣ ਵਾਲਾ ਪ੝ਰਮਾਤਮਾ ਤੋਂ ਦੂਰ ਹ੝ੰਦੈ । ਹਰੀ ਚੰਦ ਨੇ ਅਤਕੀ ਸਤਿਗ੝ਰਾਂ ਦੇ ਝਨ ਛਾਤੀ ਦਾ ਸੀਨੇ ਦਾ ਨਿਸ਼ਾਨਾ ਬਣਾਇਆ । ਝ ਦੂਜਾ ਵਾਰ ਵੀ ਮੇਰਾ ਖਤਾ ਚਲਾ ਜਾਝ ਘੋੜੇ ਨੂੰ ਮਾਰਾਂ । ਚਲੋ ਛੱਡੋ ਘੋੜੇ ਨੂੰ । ਸਤਿਗ੝ਰ ਦਾ ਹੀ ਨਿਸ਼ਾਨਾ ਬਣਾੳ । ਸਤਿਗ੝ਰ ਲਿਖਦੇ ਨੇ

“ਦ੝ਤੀਯ ਤਾਕ ਕੈ ਤੀਰ ਮੋ ਕੌ ਚਲਾਯੰ ॥ ਰਖਿਓ ਦਈਵ ਮੈ ਕਾਨ ਛ੝ਵੈ ਕੈ ਸਿਧਾਯੰ ॥੨੯॥“

ੳਸ ਦੈਵੀ ਸ਼ਕਤੀ ਨੇ ਮੇਰੀ ਰਕਸ਼ਾ ਕੀਤੀ, ਅਕਾਲ ਪ੝ਰਖ ਨੇ । ੳਹ ਤੀਰ ਮੇਰੇ ਕੰਨਾ ਨੂੰ ਛੂਹ ਕਿ ਲੰਘ ਗਿਆ । ਮੈਨੂੰ ਨਹੀਂ ਲਗਿਆ ਤੇ ਹਰੀ ਚੰਦ ਹੈਰਾਨ ਹੋ ਗਿਆ । ਦੂਜਾ ਵਾਰ ਵੀ ਖਤਾ । ਨਹੀਂ ਲਗਿਆ । ਕਹਿਣ ਲੱਗਾ ਮਹਾਰਾਜ ਹ੝ਣ ਤ੝ਸੀਂ ਵਾਰ ਕਰੋ । ਗ੝ਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਦੇਖੋ । ਹਰੀ ਚੰਦ ਲੈ ਇੱਕ ਵਾਰ ਹੋਰ ਕਰ ਲੈ । ਹੋਰ ਕਰ ਲੈ । ਸਾਡੇ ਗ੝ਰੂ ਦਾ ਇਤਨਾ ਵੱਡਾ ਜਿਗਰੈ । ਸਿੱਖ ਕੌਮ ਦਾ ਬਹ੝ਤ ਵੱਡਾ ਜਿਗਰੈ । ਇਸ ਨੇ ਪੈਂਤੀ ਸਾਲ ਦੀਆਂ ਵਧੀਕੀਆਂ ਤੋਂ ਬਾਦ, ਖਿਮਾਂ ਕਰਨੀ, ਵਿਦਰੋਹ ਕੀਤੈ । ਪਹਿਲਾਂ ਨਹੀਂ ਕੀਤਾ । ਪੈਂਤੀ ਸਾਲ ਦੀ ਵਧੀਕੀਆਂ ਤੋਂ ਬਾਦ ਅਤਵਾਦ (ਖਾੜਕੂਵਾਦ) ਨੇ ਜਨਮ ਲਿਝ । ਪਹਿਲੇ ਨਹੀਂ ਜਨਮ ਲਿਆ । ਪੈਂਤੀ ਸਾਲ ਦੀ ਵਧੀਕੀਆਂ ਤੋਂ ਬਾਦ ਬਾਗੀ ਪੈਦਾ ਗੋਝ । ਵਿਦਰੋਹੀ ਪੈਦਾ ਹੋਝ । ਮਜਬੂਰੀ ਝ । ਬਿਲਕ੝ਲ ਮਜਬੂਰੀ ਝ । ਹਰੀ ਚੰਦ ਨੇ ਅਤਕੀਂ ਸਤਿਗ੝ਰੂ ਦੇ ਕਮਰਕੱਸੇ ਨਿਸ਼ਾਨਾ ਬਣਾਇਆ, ਬਈ ਪਹਿਲੇ ਮੈਂ ਛਾਤੀ ਨੂੰ ਤੀਰ ਮਾਰਿਆ ਤੇ ੳੱਚਾ ਹੋ ਗਿਆ ਤੇ ਉਹ ਕੰਨ ਦੇ ਕੋਲੋਂ ਲੰਘ ਗਿਆ । ਅਤਕੀਂ ਸਤਿਗ੝ਰ ਦੇ ਕਮਰਕੱਸੇ ਦਾ ਨਿਸ਼ਾਨਾ ਜੋ ਹੈ ਬਣਾਉਣੈ । ਉਹ ਬੜੀ ਸੇਧ ਲਾ ਕੇ, ਝਨ ਖਿੱਚ ਕੇ ਤੀਰ ਸਤਿਗ੝ਰਾਂ ਦੀ ਪੇਟੀ ਨੂੰ, ਕਮਰਕੱਸੇ ਨੂੰ ਉਸ ਨੇ ਮਾਰਿਆ । ਮਹਾਰਾਜ ਕਹਿੰਦੇ ਨੇ

“ਤ੝ਰਿਤੀਯ ਬਾਣ ਮਾਰਿਯੋ ਸ੝ ਪੇਟੀ ਮਝਾਰੰ ॥ ਬਿਧੀਅੰ ਚਿਲਕਤੰ ਦ੝ਆਲ ਪਾਰੰ ਪਧਾਰੰ ॥”

“ਚਿਲਕਤੰ” ਰੇਸ਼ਮੀ ਕਪੱੜਾ ਤੇ ਥੱਲੇ ਇੱਕ ਚਮੜੇ ਦੀ ਪੇਟੀ । ਚਮੜੇ ਦੀ ਪੇਟੀ ਦੇ ਉੱਤੇ ਸਤਿਗ੝ਰੂ ਨੇ ਇੱਕ ਰੇਸ਼ਮੀ ਕੱਪੜਾ ਬੰਨਿਆ ਹੋਇਆ ਸੀ । ਕਮਰਕੱਸਾ । ਤੇ ਹਰੀ ਚੰਦ ਨੇ ਕਮਰਕੱਸੇ ਦਾ ਨਿਸ਼ਾਨਾ ਬਣਾਇਆ । ਤੀਰ ਨਿਸ਼ਾਨੇ ਤੇ ਲੱਗਿਆ । “ਬਿਧੀਅੰ ਚਿਲਕਤੰ” ਰੇਸ਼ਮੀ ਕੱਪੜਾ ਫੱਟ ਗਿਆ ।ਚਮੜੇ ਦੀ ਪੇਟੀ ਵੀ ਫਟ ਗਈ । ਤੇ ਮਹਾਰਾਜ ਕਹਿੰਦੇ ਨੇ

“ਚ੝ਭੀ ਚਿੰਚ ਚਰਮੰ ਕਛੂ ਘਾਇ ਨ ਆਯੰ ॥“

ਇਤਨੀ ਜਿਹੀ ਚ੝ੰਝ ਸਾਨੂੰ ਲੱਗੀ ਪਰ ਕੋਈ ਵਿਸ਼ੇਸ਼ ਘਾਵ ਨਹੀਂ ਆਇਆ । ਪਰ ਚ੝ੰਝ ਲੱਗੀ । ਥੋੜਾ ਜਿਹਾ ਖੂਨ ਨਿਕਲਿਆ । ਪਰ ਜਦੋਂ ਇਹ ਬਾਣ ਸਾਨੂੰ ਲੱਗਿਆ, ਜਦੋਂ ਇਹ ਚ੝ੰਝ ਸਾਨੂੰ ਲੱਗੀ ਤੇ ਸਾਹਿਬ ਕਹਿੰਦੇ ਨੇ ਸਾਡੇ ਅੰਦਰ ਸ੝ੱਤਾ ਹੋਇਆ ਸਿਪਾਹੀ ਜਾਗ ਪਿਆ । ਤੇ ਫੇਰ ਅਸੀਂ ਹਰੀ ਚੰਦ ਨੂੰ ਸੰਬੋਧਨ ਹੋ ਕੇ ਕਹਿ ਦਿੱਤਾ

“ਜਬੈ ਬਾਣ ਲਾਗਿਯੋ ॥ ਤਬੈ ਰੋਸ ਜਾਗਿਯੋ ॥“

(ਸੰਗਤ ਵੱਲੋਂ ਜੈਕਾਰਾ) ਹਰੀ ਚੰਦ ਹ੝ਣ ਰੋਸ ਜਾਗ ਪਿਝ । ਹ੝ਣ ਖਿਮਾ, ਦਿਆ, ਦਾਨ, ਸੀਲ, ਸੰਜਮ ਇਹਦੀ ਗੱਲ ਨਾ ਕਰੀ ਮੇਰੇ ਨਾਲ । ਹ੝ਣ ਰੋਸ ਪੈਦਾ ਹੋ ਗਿਝ

“ਕਰੰ ਲੈ ਕਮਾਣੰ ॥ ਹਨੰ ਬਾਣ ਤਾਣੰ ॥੩੧॥ ਸਬੈ ਬੀਰ ਧਾਝ ॥ ਸਰੋਘੰ ਚਲਾਝ ॥ ਤਬੈ ਤਾਕਿ ਬਾਣੰ ॥ ਹਨਿਯੋ ਝਕ ਜ੝ਆਣੰ ॥੩੨॥ ਹਰੀ ਚੰਦ ਮਾਰੇ ॥ ਸ੝ ਜੋਧਾ ਲਤਾਰੇ ॥“

ਸਤਿਗ੝ਰੂ ਕਹਿੰਦੇ ਨੇ ਅਸੀਂ ਖਿੱਚ ਕੇ ਤੀਰ ਮਾਰਿਆ ਤੇ ਇੱਕ ਬਾਣ ਨਾਲ ਉਹ ਜਮੀਨ ਤੇ ਆ ਡਿੱਗਿਆ । ਧਰਤੀ ਤੇ ਆਣ ਤੜਪਿਆ । ਸਤਿਗ੝ਰੂ ਨੇ ਹਿਾ ਕਿ ਰੋਸ ੳਦੋਂ ਜਾਗਿਆ ਹਰੀ ਚੰਦ ਜਦ ਤੇਰਾ ਬਾਣ ਲੱਗਿਆ ਸਾਨੂੰ । ਅਸੀਂ ਗ੝ਰੂ ਦੀ ਉਮਤ ਹਾਂ । ਸਿਆਸੀ ਤੀਰ ਅਨੇਕਾਂ ਰੋਸ ੳਦੌਂ ਜਾਗਿਆ ਹਰੀ ਚੰਦ ਜਦ ਤੇਰਾ ਬਾਣ ਲੱਗਿਆ ਸਾਨੂੰ । ਅਸੀਂ ਨਹੀਂ ਰੋਸ ਗਝ । ਚਲੋ ਕੋਈ ਗੱਲ ਨਹੀਂ । ਅਸੀਂ ਥੋੜਾ ਖਾਧਾ ਸੀ ਤੇ ਵੱਡੇ ਭਰਾ ਨੇ ਚਲੋ ਜਆਿਦਾ ਹੀ ਸਈ, ਹਾਲਾਂ ਕਿ ਛੋਟੇ ਦਾ ਹੱਕ ਜਿਆਦਾ ਬਣਦਾ ਸੀ ਕਿ ਵੱਡੇ ਨੂੰ ਅਪਣਾ ਫਰਜ਼ ਸਮਝਣਾ ਚਾਹੀਦੈ ਸੀ । ਪਰ ਨਈ । ਚਲੋ ਕੋਈ ਗੱਲ ਨਈ । ਇਹਦੇ ਕੋਲ ਧਨ ਜਿਆਦਾ ਹੋਵੇ । ਪਰ ਜਦ ਘਰ ਦੇ ਵਿੱਚ ਪੱਗ ਲਾਹ ਦਿੱਤੀ ਗਈ ਤਾਂ ਮਜਬੂਰਨ ਇਕਬਾਲ ਦੀ ਤਰਾਂ ਕਹਿਣਾ ਪਿਆ ਮ੝ੱਦਤੇਂ ਗ਼੝ਜ਼ਰੀ ਹੈ ਇਤਨੀ ਰੰਜੋ ਗ਼ਮ ਸਹਿਤੇ ਹ੝ਝ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹ੝ਝ

ਹ੝ਣ ਲੱਜਾ ਆਉਂਦਾ ਹੈ । ਇਸ ਦੇਸ਼ ਨੂੰ ਅਪਣਾ ਦੇਸ਼ ਕਿਸ ਤਰਾਂ ਆਖੀਝ । ਜਿੱਥੇ ਬੱਸਾਂ ਵਿੱਚ ਬੈਠਿਆਂ ਸਾਡਾ ਤਲਾਸ਼ੀ । ਗੱਡੀ ਵਿੱਚ ਬੈਠਿਆਂ ਤੇ ਸਾਨੂੰ ਇੰਵ ਦੇਖਣਗੇ ਜਿਵੇਂ ਡਾਕੂ ਬੈਠਾ । ਤੇ ਜੇ ਜਹਾਜ ਦੇ ਵਿੱਚ ਸਫਰ ਕਰੀਝ ਤੇ ਕਹਿਣ ਕਿਰਪਾਨ ਲਾਹ ਦੇਣਾ ਤੇ ਕਿਸ ਤਰਾਂ ਆਖੀਝ ਦੇਸ਼ ਸਾਡੈ । ਕਦਮ - ਕਦਮ ਤੇ ਸ਼ਰਮਸਾਰੀ, ਕਦਮ - ਕਦਮ ਦੇ ਉਤੇ ਬੇਇਜ਼ਤੀ । ਤੇ ਦਿੱਲੀ ਦੇ ਵਿੱਚ ਮੈਂ ਥੋੜੀ ਜਿਹੀ ਗ੝ਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਮੌਜ੝ਦਾ ਦੌਰ ਦੇ ਸੱਤਾਧਾਰੀਆਂ ਦੀ ਵਧੀਕੀ ਦਾ ਜਿਕਰ ਕੀਤਾ ਤੇ ਦਿੱਲੀ ਤੋਂ ਹੀ ਨੱਸਣਾ ਪਿਆ । ਪ੝ਰੋ. ਦਰਸ਼ਨ ਸਿੰਘ ਨੂੰ ਵੀ ਨੱਸਣਾ ਪਿਆ । ਹੱਦ ਹੋ ਗਈ । ਇਹ ਦੇਸ਼ ਅਪਣਾ ਹੈ, ਇਹ ਕੋਈ ਅਪਣਾ ਘਰ ਹੈ । ਖਿਮਾ ਕਰਨੀ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਅਸੀਂ ੲਸਿ ਘਰ ਨੂੰ ਛੱਡ ਜਾਣੈ । ਇਹ ਨਹੀਂ ਕਹਿੰਦਾ ਮੈਂ ।

"ਫਲਕ ਕੋ ਜਿਦ ਹੈ ਹਮੀਂ ਪੇ ਬਿਜਲੀਆਂ ਗਿਰਾਨੇ ਕੀ, ਪਰ ਹਮੇਂ ਭੀ ਜਿੱਦ ਹੈ ਯਹੀਂ ਪੇ ਆਸ਼ਿਆਂ ਬਣਾਨੇ ਕੀ ।"

(ਸੰਗਤ ਵੱਲੋਂ ਜੈਕਾਰਾ) ਤ੝ਸੀਂ, ਹਾਂ ਜੀ ।

"ਫਲਕ ਕੋ ਜਿਦ ਹੈ ਹਮੀਂ ਪੇ ਬਿਜਲੀਆਂ ਗਿਰਾਨੇ ਕੀ, ਪਰ ਹਮੇਂ ਭੀ ਜਿੱਦ ਹੈ ਯਹੀਂ ਪੇ ਆਸ਼ਿਆਂ ਬਣਾਨੇ ਕੀ ।" ਤ੝ਸੀਂ ਅਪਣਾ ਅਪਣੀ ਜਿੱਦ ਪੂਰੀ ਕਰ ਲੳ । ਅਸੀਂ ਹ੝ਣ ਅਪਣੀ ਜਿੱਦ ਪੂਰੀ ਕਰਨੀ ਝ । (ਜਿੰਦਾਬਾਦ ਦੇ ਨਾਅਰੇ) ਔਰ ਸਾਧ ਸੰਗਤ ਜੀ ਇਕਾਗਰਤਾ ਪਰਦਾਨ ਕਰਨੀ । ਸੋ ਮੈਂ ਇਤਨੀ ਅਰਜ਼ ਕਰਾਂ । ਸੋ ਮੈਂ ਅਰਜ਼ ਕਰਾਂ । ਦੇਸ਼ ਤੇ ਸੱਤਾਧਾਰੀਆਂ ਨੂੰ ਕਹਿ ਦਿਆਂ ਕਿ ਤ੝ਸੀਂ ਅਪਣੀ ਜਿੱਦ ਪੂਰੀ ਕਰਦੇ ਜਾ ਰਹੇ ਹੋ ਔਰ ਪੂਰੀ ਕਰ ਰਹੇ ਹੋ । ਤੇ ਹ੝ਣ ਅਸੀਂ ਅਪਣੀ ਜਿੱਦ ਪੂਰੀ ਕਰਾਂਗੇ । ਔਰ ਜਿੱਦ ਨਾਲ ਜਿੱਦ ਟਕਰਾਈ ਝ । ਕਹਿੰਦੇ ਨਾ ਭੋਲਾ ਬੰਦਾ ਜੋਗੀ ਹ੝ੰਦੈ । ਤੇ ਜੋਗੀ ਜਦ ਹੱਠ ਤੇ ਆਉੰਦੈ ਤੇ ਰਜਿਆਂ ਦੇ ਸਿੰਘਾਸਣ ਡੋਲ ਜਾਂਦੇ ਨੇ । (ਸੰਗਤ ਚੱਲੋਂ ਜੈਕਾਰਾ) ਸੋ ਸਾਹਿਬੇ ਗ੝ਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਰਹਿਮਤ ਕਰਨ, ਬਖਸ਼ਿਸ਼ ਕਰਨ, ਸਮਰੱਥਾ ਦੇਣ ਔਰ ਤਾਜਗੀ ਦੇਣ, ਹਿੰਮਤ ਦੇਣ, ਦਲੇਰੀ ਦੇਣ ਔਰ ਸਾਡਾ ਇਹ ਜਜਬਾ ਬਣਿਆ ਰਹੇ ਤਾ ਕਿ ਅਸੀਂ ਵਕਤ ਸਿਰ ਕਹਿੰਦਾ ਹੋਇਆ ਜੋ ਹੈ ਆਪ ਤੋਂ ਖਿਮਾ ਦੀ ਯਾਚਨੈ । ਥੋੜਾ ਜਿਹਾ ਪ੝ਰੋਗਰਾਮ ਆਪ ਸਰਵਣ ਕਰ ਲੈਣਾ । ਸਵੇਰੇ ਦਰਬਾਰ ਸਹਿਬ ਤੋਂ ਜੋ ਮ੝ਖਵਾਕ ਆਝਗਾ, ਦਾਸ ਦੀ ਡਿਉਟੀ ਲੱਗੀ ਹੈ ਸਾਢੇ ਸੱਤ ਤੋਂ ਲੈ ਕੇ ਸਵਾ ਅੱਠ ਸਾਢੇ ਅੱਠ ਵਜੇ ਤੱਕ ਦਾਸ ਉਸ ਮ੝ਖਵਾਕ ਦੀ ਕਥਾ ਕਰੇਗਾ । ਫਿਰ ਨੌਂ ਵਜੇ ਜੋ ਪੰਜ ਸਿੰਘ ਸਹਿਬਾਨ ਤੇ ਅਖੰਡ ਪਾਠ ਸਹਿਬ ਰਖਾਇਝ, ੳਹਦਾ ਨੌਂ ਜਵੇ ਭੋਗ ਪਝਗਾ । ਉਸ ਤੋਂ ਬਾਦ ਪ੝ਰੋ. ਦਰਸ਼ਨ ਸਿੰਘ ਜੀ ਅਪਨੂੰ ਗਾਲਬਣ ਅੱਧਾ ਘੰਟਾ ਕੀਰਤਨ ਸਰਵਣ ਕਰਾੳਣਗੇ । ਉਸ ਤੋਂ ਬਾਦ ਦਾਸ ਫਿਰ ਅੱਧਾ ਘੰਟਾ ਵਿਚਾਰ ਰੱਖੇਗਾ ।

"ਵਾਹਿਗ੝ਰੂ ਜੀ ਕਾ ਖ਼ਾਲਸਾ || ਵਾਹਿਗ੝ਰੂ ਜੀ ਕੀ ਫਤਹਿ ||”

For Audio Recording of this Katha Visit us at: http://www.SikhStudentsFederation.Com/audio/sant-singh-maskeen.html

Keep Visiting: http://www.sikhstudentsfederation.com

External Links