Ath Cheer Samundar Mathan Chaudah Ratan Kathan

From SikhiWiki
Jump to navigationJump to search

ਅਥ ਛੀਰ ਸਮ੝ੰਦ੝ਰ ਮਥਨ ਚਉਦਹ ਰਤਨ ਕਥਨੰ ॥

Now begins the description of the Churing of the Milkocean and the Fourteen Jewels:

ਸ੝ਰੀ ਭਗਉਤੀ ਜੀ ਸਹਾਇ ॥

Let Shri Bhagauti Ji (The Primal Power) be helpful.

ਤੋਟਕ ਛੰਦ ॥

TOTAK STANZA

ਮਿਲਿ ਦੇਵ ਅਦੇਵਨ ਸਿੰਧ੝ ਮਥਿਯੋ ॥ ਕਬਿ ਸਯਾਮ ਕਵਿਤਨ ਮਧਿ ਕਥਿਯੋ ॥

Both the gods and demons unitedly churned the ocean, which hath been narrated in verse by the poet Shyam.

ਤਬ ਰਤਨ ਚਤ੝ਰਦਸ ਯੋਂ ਨਿਕਸੇ ॥ ਅਸਿਤਾ ਨਿਸਿ ਮੋ ਸਸਿ ਸੇ ਬਿਗਸੇ ॥੧॥

Then the fourteen jewels, in their splendour emanated from the sea, just as the moon looks elegant during the night.1.

ਤੋਟਕ ਛੰਦ ॥

TOTAK STANZA

ਅਮਰਾਂਤਕ ਸੀਸ ਕੀ ਓਰ ਹੂਅੰ ॥ ਮਿਲਿ ਪੂਛ ਗਹੀ ਦਿਸਿ ਦੇਵ ਦੂਅੰ ॥

The demons caught Vasuki from the side of the head and the gods from the side of the tail.

ਰਤਨੰ ਨਿਕਸੇ ਬਿਗਸੇ ਸਸਿ ਸੇ ॥ ਜਨ੝ ਘੂਟਨ ਲੇਤ ਅਮੀ ਰਸ ਕੇ ॥੨॥

On seeing the jewels emanating from the sea, they became pleased as though they had drunk the ambrosia.2.

ਤੋਟਕ ਛੰਦ ॥

TOTAK STNAZA

ਨਿਕਸਯੋ ਧਨ੝ ਸਾਇਕ ਸਧ ਸਿਤੰ ॥ ਮਦ੝ ਪਾਨ ਕਢਯੋ ਘਟ ਮਦਯ ਮਤੰ ॥

The bow and of purely white colour came out, and those intoxicated ones brought out from the ocean a pitcher of honey.

ਗਜ ਬਾਜ ਸ੝ਧਾ ਲਛਮੀ ਨਿਕਸੀ ॥ ਘਨ ਮੋ ਮਨੋ ਬਿੰਦ੝ਲਤਾ ਬਿਗਸੀ ॥੩॥

The elephant, horse, nectar and Lakshmi came out and looked splendid like the flash of lightning from the clouds.3.

ਤੋਟਕ ਛੰਦ ॥

TOTAK STANZA

ਕਲਪਾ ਦ੝ਰ੝ਮ ਮਾਹ੝ਰ ਅਉ ਰੰਭਾ ॥ ਜਿਹ ਮੋਹਿ ਰਹੈ ਲਖਿ ਇੰਦ੝ਰ ਸਭਾ ॥

After Kalapdrum (Elysian, wish-fulfilling tree) and poison, the heavenly damsel Rambha came out, seeing whom, the people of Indrs`s court allured.

ਮਣਿ ਕੌਸਤ੝ਭ ਸਸਿ ਸ੝ ਰੂਪ ਸ੝ਭੰ ॥ ਜਿਹ ਭਜਤ ਦੈਤ ਬਿਲੋਕ ਜ੝ਧੰ ॥੪॥

The Kaustubh jewel and the moon also came out, which are remembered by the demons in the battlefield.4.

ਤੋਟਕ ਛੰਦ ॥

TOTAK STANZA

ਨਿਕਸੀ ਗਵਰਾਜ ਸ੝ ਧੇਨ ਭਲੀ ॥ ਜਿਹ ਛੀਨਿ ਲਯੋ ਸਹਸਾਸਤ੝ਰ ਬਲੀ ॥

Kamadhenu (the wish-fulfilling cow) also came out which was seized by the mighty Sahasrajun.

ਗਨ ਰਤਨ ਗਨਉ ਉਪਰਤਨ ਅਬੈ ॥ ਤ੝ਮ ਸੰਤ ਸ੝ਨੋ ਚਿਤ ਲਾਇ ਸਭੈ ॥੫॥

After reckoning the jewels, now I mention the minor jewels, O saints; listen to me attentively.5.

ਤੋਟਕ ਛੰਦ ॥

TOTAK STNAZA

ਗਨਿ ਜੋਕ ਹਰੀਤਕੀ ਓਰ ਮਧੰ ॥ ਜਨ ਪੰਚ ਸ੝ ਨਾਮਯ ਸੰਖ ਸ੝ਭੰ ॥

These minor jewels are leech, myrobalan, honey, conch ( panchjanay), ruta, hemp, discus and mace;

ਸਸਿ ਬੇਲ ਬਿਜਿਯਾ ਅਰ ਚੱਕ੝ਰ ਗਦਾ ॥ ਜ੝ਵਰਾਜ ਬਿਰਾਜਤ ਪਾਨ ਸਦਾ ॥੬॥

The later two look impressive in the hands of princes always.6.

ਤੋਟਕ ॥

TOTAK STANZA

ਧਨ੝ ਸਾਰੰਗ ਨੰਦਗ ਖੱਗ ਭਣੰ ॥ ਜਿਨ ਖੰਡਿ ਕਰੈ ਗਨ ਦਈਤ ਰਣੰ ॥

The bow and arrow, the bull Nandi and the dagger (which had destroyed the demons) came out of the ocean.

ਸਿਵ ਸੂਲ ਬੜਵਾਨਲ ਕਪਿਲ ਮ੝ਨੰ ॥ ਤਿ ਧਨੰਤਰ ਚਉਦਸਵੋ ਰਤਨੰ ॥੭॥

The trident of Shiva, Barvanal (the fire), Kapil Muni and Dhanwantri came out as the fourteenth jewel.7.

ਗਨਿ ਰਤਨ ਉਪਰਤਨ ਔ ਧਾਤ ਗਨੋ ॥ ਕਹਿ ਧਾਤ ਸਭੈ ਉਪਧਾਤ ਭਨੋ ॥

After counting the greater and minor jewels, now I count the metals and afterwards I shall count the lesser metals.

ਸਭ ਨਾਮ ਜਥਾ ਮਤਿ ਸਯਾਮ ਧਰੋ ॥ ਘਟ ਜਾਨ ਕਵੀ ਜਿਨਿ ਨਿੰਦ ਕਰੋ ॥੮॥

All these names have been reckoned by the poet Shyam according to his own understanding; considering them in small number, poets requested not to slander me.8.

ਤੋਟਕ ਛੰਦ ॥

TOTAK STNAZA

ਪ੝ਰਿਥਮੋ ਗਨਿ ਲੋਹ ਸਿਕਾ ਸ੝ਵਰਨੰ ॥ ਚਤ੝ਰਥ ਭਨ ਧਾਤ ਸਿਤੰ ਰ੝ਕਮੰ ॥

First of tall I reckon iron, lead and gold alongwith the fourth white metal silver;

ਬਹ੝ਰੋ ਕਥਿ ਤਾਂਬਰ ਕਲੀ ਪਿਤਰੰ ॥ ਕਥਿ ਅਸਟਮ ਜਿਸਤ੝ ਹੈ ਧਾਤ ਧਰੰ ॥੯॥

Then mentioning copper, tin and brass, I consider the eighth metal as zinc, which is found within the earth.9.

ਤੋਟਕ ਛੰਦ ॥

TOTAK STNAZA

ਉਪਧਾਤ ਕਥਨੰ ॥

Updhat Description:

ਸ੝ਰਮੰ ਸਿੰਗਰਫ ਹਰਤਾਲ ਗਣੰ ॥ ਚਤ੝ਰਥ ਤਿਹ ਸਿੰਬਲ ਖਾਰ ਭਣੰ ॥

Now I describe the minor metals; they are : antimony, cinnabar, yellow orpiment, bombax,

ਮ੝ਰਿਤ ਸੰਖ ਮਨਾਸਿਲ ਅਭ੝ਰਕਯੰ ॥ ਭਨਿ ਅਸਟਮ ਲੋਣ ਰਸੰ ਲਵਣੰ ॥੧੦॥

Potash, conchshell, mica, artemesia and calomel.10.

ਦੋਹਰਾ ॥

DOHRA

ਧਾਤ ਉਪਧਾਤ ਜਥਾ ਸਕਤਿ ਸੋ ਹੌ ਕਹੀ ਬਨਾਇ ॥

These metals, minor metals have been described by me according to my own understanding.

ਖਾਨਨ ਮਹਿ ਭੀ ਹੋਤ ਹੈ ਕੋਈ ਕਹੂੰ ਕਮਾਇ ॥੧੧॥

He, who desires to have them, can get them.11.

ਚੌਪਈ ॥

CHAUPAI

ਰਤਨ ਉਪਰਤਨ ਨਿਕਾਸੇ ਤਬ ਹੀ ॥ ਧਾਤ ਉਪਧਾਤ ਦਿਰਬ ਮੋ ਸਭ ਹੀ ॥

As the major and minor jewels, the major and minor metals came out;

ਤਿਹ ਤਬ ਹੀ ਬਿਸਨਹਿ ਹਿਰ ਲਯੋ ॥ ਅਵਰਨਿ ਬਾਟ ਅਵਰਨਹਿ ਦਯੋ ॥੧੨॥

They were taken away by Vishnu and distributed the remaining things amongst all.12.

ਚੌਪਈ ॥

CHAUPAI

ਸਾਰੰਗ ਸਰ ਅਸ ਚਕ੝ਰ ਗਦਾ ਲੀਅ ॥ ਪਾਂਚਾਮਰ ਲੈ ਨਾਦ ਅਧਿਕ ਕੀਅ ॥

He took away himself the bow and arrows, the sword, the discus, the mace and the (Panchjanay) conch etc.

ਸੂਲ ਪਿਨਾਕ ਬਿਸਹ ਕਰ ਲੀਨਾ ॥ ਸੋ ਲੈ ਮਹਾਂਦੇਵ ਕਉ ਦੀਨਾ ॥੧੩॥

And taking the trident, the cow named Pinak and Poison in his hands, gave them to Shva.13.

ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਦੀਯੋ ਇੰਦ੝ਰ ਝਰਾਵਤੰ ਬਾਜ ਸੂਰੰ ॥ ਉਠੇ ਦੀਹ ਦਾਨੋ ਜ੝ਧੰ ਲੋਹ ਪੂਰੰ ॥

The elephants named Airavat was given to Indra and the horse to the sun seeing which the demons, in great fury,Marched to wage war.

ਅਨੀ ਦਾਨਵੀ ਦੇਖਿ ਉੱਠੀ ਅਪਾਰੰ ॥ ਤਬੈ ਬਿਸਨ ਜੂ ਚਿਤਿ ਕੀਨੀ ਬਿਚਾਰੰ ॥੧੪॥

Seeing the advancing army of the demons, Vishnu thought in his mind.14.

Ath Chobis Avtar Kathan

Commencement of Composition
1. Mach Avtar | 2. Kach Avtar | 3. Nar Avtar | 4. Narain Avtar | 5. Maha Mohini | 6. Bairah Avtar | 7. Narsingh Avtar | 8. Bavan Avtar | 9. Parasram Avtar | 10. Brahma Avtar | 11.Rudra Avtar | 12.Jalandhar Avtar | 13.Bisan Avtar | 14.Bisan Avtar to kill Madhu Kaitab | 15. Arihant Dev Avtar | 16. Manu Raja Avtar | 17.Dhanantar Vaid | 18.Suraj Avtar | 19. Chandra Avtar | 20. Ram Avtar | 21. Krishna Avtar | 22. Nar Avtar | 23. Baudh Avtar | 24. Nihkalanki Avtar