Sggs 11: Difference between revisions
Hari singh (talk | contribs) (New page: {{Sggs_Menu|Sggs_1|Sggs_3}} {|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: center; f...) |
Hari singh (talk | contribs) No edit summary |
||
Line 1: | Line 1: | ||
{{Sggs_Menu| | {{Sggs_Menu|Sggs_10|Sggs_12}} | ||
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: center; font-size: 180%; margin: 0;" | {|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: center; font-size: 180%; margin: 0;" | ||
Line 9: | Line 9: | ||
|} | |} | ||
{{Sggs_Nav| | {{Sggs_Nav|Sggs_10|Sggs_12}} |
Latest revision as of 10:21, 16 May 2007
Sri Guru Granth Sahib Ji | ||||
Previous page | Sggs 11 | Play Audio | Next page | |
J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S |
ਕਿਆ ਨਾਨਕ ਜੰਤ ਵਿਚਾਰਾ ॥੧॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਝਕੋ ਪਰਖ ਸਮਾਣਾ ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਧ ਬਿਨ ਅਵਰ ਨ ਜਾਣਾ ॥ ਤੂੰ ਪਾਰਬਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗਣ ਆਖਿ ਵਖਾਣਾ ॥ ਜੋ ਸੇਵਹਿ ਜੋ ਸੇਵਹਿ ਤਧ ਜੀ ਜਨ ਨਾਨਕ ਤਿਨ ਕਰਬਾਣਾ ॥੨॥ ਹਰਿ ਧਿਆਵਹਿ ਹਰਿ ਧਿਆਵਹਿ ਤਧ ਜੀ ਸੇ ਜਨ ਜਗ ਮਹਿ ਸਖਵਾਸੀ ॥ ਸੇ ਮਕਤ ਸੇ ਮਕਤ ਭਝ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ॥ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ ਸੇ ਧੰਨ ਸੇ ਧੰਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲਿ ਜਾਸੀ ॥੩॥ ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ ਤੇਰੇ ਭਗਤ ਤੇਰੇ ਭਗਤ ਸਲਾਹਨਿ ਤਧ ਜੀ ਹਰਿ ਅਨਿਕ ਅਨੇਕ ਅਨੰਤਾ ॥ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ॥ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹ ਸਿਮਰਿਤਿ ਸਾਸਤ ਜੀ ਕਰਿ ਕਿਰਿਆ ਖਟ ਕਰਮ ਕਰੰਤਾ ॥ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ ਤੂੰ ਆਦਿ ਪਰਖ ਅਪਰੰਪਰ ਕਰਤਾ ਜੀ ਤਧ ਜੇਵਡ ਅਵਰ ਨ ਕੋਈ ॥ ਤੂੰ ਜਗ ਜਗ ਝਕੋ ਸਦਾ ਸਦਾ ਤੂੰ ਝਕੋ ਜੀ ਤੂੰ ਨਿਹਚਲ ਕਰਤਾ ਸੋਈ ॥ ਤਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸ ਹੋਈ ॥ ਤਧ ਆਪੇ ਸਰਿਸਟਿ ਸਭ ਉਪਾਈ ਜੀ ਤਧ ਆਪੇ ਸਿਰਜਿ ਸਭ ਗੋਈ ॥ ਜਨ ਨਾਨਕ ਗਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥ ਆਸਾ ਮਹਲਾ ੪ ॥ ਤੂੰ ਕਰਤਾ ਸਚਿਆਰ ਮੈਡਾ ਸਾਂਈ ॥ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥ ਸਭ ਤੇਰੀ ਤੂੰ ਸਭਨੀ ਧਿਆਇਆ ॥ ਜਿਸ ਨੋ ਕਰਿਪਾ ਕਰਹਿ ਤਿਨਿ ਨਾਮ ਰਤਨ ਪਾਇਆ ॥ ਗਰਮਖਿ ਲਾਧਾ ਮਨਮਖਿ ਗਵਾਇਆ ॥ ਤਧ ਆਪਿ ਵਿਛੋੜਿਆ ਆਪਿ ਮਿਲਾਇਆ ॥੧॥ ਤੂੰ ਦਰੀਆਉ ਸਭ ਤਝ ਹੀ ਮਾਹਿ ॥ ਤਝ ਬਿਨ ਦੂਜਾ ਕੋਈ ਨਾਹਿ ॥ ਜੀਅ ਜੰਤ ਸਭਿ ਤੇਰਾ ਖੇਲ ॥ ਵਿਜੋਗਿ ਮਿਲਿ ਵਿਛੜਿਆ ਸੰਜੋਗੀ ਮੇਲ ॥੨॥ ਜਿਸ ਨੋ ਤੂ ਜਾਣਾਇਹਿ ਸੋਈ ਜਨ ਜਾਣੈ ॥ ਹਰਿ ਗਣ ਸਦ ਹੀ ਆਖਿ ਵਖਾਣੈ ॥ ਜਿਨਿ ਹਰਿ ਸੇਵਿਆ ਤਿਨਿ ਸਖ ਪਾਇਆ ॥ ਸਹਜੇ ਹੀ ਹਰਿ ਨਾਮਿ |
Previous page | Sggs 11 | Next page |