Sggs 10

From SikhiWiki
Jump to navigationJump to search
Sri Guru Granth Sahib Ji
Previous page
Sggs 10 Sound      Play Audio Next page

J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S

ਜਿਨਿ ਦਿਨ੝ ਕਰਿ ਕੈ ਕੀਤੀ ਰਾਤਿ ॥ ਖਸਮ੝ ਵਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝ੝ ਸਨਾਤਿ ॥੪॥੩॥ ਰਾਗ੝ ਗੂਜਰੀ ਮਹਲਾ ੪ ॥ ਹਰਿ ਕੇ ਜਨ ਸਤਿਗ੝ਰ ਸਤਪ੝ਰਖਾ ਬਿਨਉ ਕਰਉ ਗ੝ਰ ਪਾਸਿ ॥ ਹਮ ਕੀਰੇ ਕਿਰਮ ਸਤਿਗ੝ਰ ਸਰਣਾਈ ਕਰਿ ਦਇਆ ਨਾਮ੝ ਪਰਗਾਸਿ ॥੧॥ ਮੇਰੇ ਮੀਤ ਗ੝ਰਦੇਵ ਮੋ ਕਉ ਰਾਮ ਨਾਮ੝ ਪਰਗਾਸਿ ॥ ਗ੝ਰਮਤਿ ਨਾਮ੝ ਮੇਰਾ ਪ੝ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥ ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ ਹਰਿ ਹਰਿ ਨਾਮ੝ ਮਿਲੈ ਤ੝ਰਿਪਤਾਸਹਿ ਮਿਲਿ ਸੰਗਤਿ ਗ੝ਣ ਪਰਗਾਸਿ ॥੨॥ ਜਿਨ ਹਰਿ ਹਰਿ ਹਰਿ ਰਸ੝ ਨਾਮ੝ ਨ ਪਾਇਆ ਤੇ ਭਾਗਹੀਣ ਜਮ ਪਾਸਿ ॥ ਜੋ ਸਤਿਗ੝ਰ ਸਰਣਿ ਸੰਗਤਿ ਨਹੀ ਆਝ ਧ੝ਰਿਗ੝ ਜੀਵੇ ਧ੝ਰਿਗ੝ ਜੀਵਾਸਿ ॥੩॥ ਜਿਨ ਹਰਿ ਜਨ ਸਤਿਗ੝ਰ ਸੰਗਤਿ ਪਾਈ ਤਿਨ ਧ੝ਰਿ ਮਸਤਕਿ ਲਿਖਿਆ ਲਿਖਾਸਿ ॥ ਧਨ੝ ਧੰਨ੝ ਸਤਸੰਗਤਿ ਜਿਤ੝ ਹਰਿ ਰਸ੝ ਪਾਇਆ ਮਿਲਿ ਜਨ ਨਾਨਕ ਨਾਮ੝ ਪਰਗਾਸਿ ॥੪॥੪॥ ਰਾਗ੝ ਗੂਜਰੀ ਮਹਲਾ ੫ ॥ ਕਾਹੇ ਰੇ ਮਨ ਚਿਤਵਹਿ ਉਦਮ੝ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਝ ਤਾ ਕਾ ਰਿਜਕ੝ ਆਗੈ ਕਰਿ ਧਰਿਆ ॥੧॥ ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸ੝ ਤਰਿਆ ॥ ਗ੝ਰ ਪਰਸਾਦਿ ਪਰਮ ਪਦ੝ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥ ਜਨਨਿ ਪਿਤਾ ਲੋਕ ਸ੝ਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ ਸਿਰਿ ਸਿਰਿ ਰਿਜਕ੝ ਸੰਬਾਹੇ ਠਾਕ੝ਰ੝ ਕਾਹੇ ਮਨ ਭਉ ਕਰਿਆ ॥੨॥ ਊਡੇ ਊਡਿ ਆਵੈ ਸੈ ਕੋਸਾ ਤਿਸ੝ ਪਾਛੈ ਬਚਰੇ ਛਰਿਆ ॥ ਤਿਨ ਕਵਣ੝ ਖਲਾਵੈ ਕਵਣ੝ ਚ੝ਗਾਵੈ ਮਨ ਮਹਿ ਸਿਮਰਨ੝ ਕਰਿਆ ॥੩॥ ਸਭਿ ਨਿਧਾਨ ਦਸ ਅਸਟ ਸਿਧਾਨ ਠਾਕ੝ਰ ਕਰ ਤਲ ਧਰਿਆ ॥ ਜਨ ਨਾਨਕ ਬਲਿ ਬਲਿ ਸਦ ਬਲਿ ਜਾਈਝ ਤੇਰਾ ਅੰਤ੝ ਨ ਪਾਰਾਵਰਿਆ ॥੪॥੫॥

ਰਾਗ੝ ਆਸਾ ਮਹਲਾ ੪ ਸੋ ਪ੝ਰਖ੝

ੴ ਸਤਿਗ੝ਰ ਪ੝ਰਸਾਦਿ ॥ ਸੋ ਪ੝ਰਖ੝ ਨਿਰੰਜਨ੝ ਹਰਿ ਪ੝ਰਖ੝ ਨਿਰੰਜਨ੝ ਹਰਿ ਅਗਮਾ ਅਗਮ ਅਪਾਰਾ ॥ ਸਭਿ ਧਿਆਵਹਿ ਸਭਿ ਧਿਆਵਹਿ ਤ੝ਧ੝ ਜੀ ਹਰਿ ਸਚੇ ਸਿਰਜਣਹਾਰਾ ॥ ਸਭਿ ਜੀਅ ਤ੝ਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ ਹਰਿ ਧਿਆਵਹ੝ ਸੰਤਹ੝ ਜੀ ਸਭਿ ਦੂਖ ਵਿਸਾਰਣਹਾਰਾ ॥ ਹਰਿ ਆਪੇ ਠਾਕ੝ਰ੝ ਹਰਿ ਆਪੇ ਸੇਵਕ੝ ਜੀ

Previous page Sggs 10 Next page