Darpan 887
SikhToTheMAX Hukamnama November 29, 2006 SriGranth
| |
ਰਾਮਕਲੀ ਮਹਲਾ 5 ॥ ਤਨ ਤੇ ਛਟਕੀ ਅਪਨੀ ਧਾਰੀ ॥ ਪਰਭ ਕੀ ਆਗਿਆ ਲਗੀ ਪਿਆਰੀ ॥ ਜੋ ਕਿਛ ਕਰੈ ਸ ਮਨਿ ਮੇਰੈ ਮੀਠਾ ॥ ਤਾ ਇਹ ਅਚਰਜ ਨੈਨਹ ਡੀਠਾ ॥1॥ ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥ ਬਝਿ ਗਈ ਤਰਿਸਨ ਨਿਵਾਰੀ ਮਮਤਾ ਗਰਿ ਪੂਰੈ ਲੀਓ ਸਮਝਾਇ ॥1॥ ਰਹਾਉ ॥ ਕਰਿ ਕਿਰਪਾ ਰਾਖਿਓ ਗਰਿ ਸਰਨਾ ॥ ਗਰਿ ਪਕਰਾਝ ਹਰਿ ਕੇ ਚਰਨਾ ॥ ਬੀਸ ਬਿਸਝ ਜਾ ਮਨ ਠਹਰਾਨੇ ॥ ਗਰ ਪਾਰਬਰਹਮ ਝਕੈ ਹੀ ਜਾਨੇ ॥2॥ ਜੋ ਜੋ ਕੀਨੋ ਹਮ ਤਿਸ ਕੇ ਦਾਸ ॥ ਪਰਭ ਮੇਰੇ ਕੋ ਸਗਲ ਨਿਵਾਸ ॥ ਨਾ ਕੋ ਦੂਤ ਨਹੀ ਬੈਰਾਈ ॥ ਗਲਿ ਮਿਲਿ ਚਾਲੇ ਝਕੈ ਭਾਈ ॥3॥ ਜਾ ਕਉ ਗਰਿ ਹਰਿ ਦੀਝ ਸੂਖਾ ॥ ਤਾ ਕਉ ਬਹਰਿ ਨ ਲਾਗਹਿ ਦੂਖਾ ॥ ਆਪੇ ਆਪਿ ਸਰਬ ਪਰਤਿਪਾਲ ॥ ਨਾਨਕ ਰਾਤਉ ਰੰਗਿ ਗੋਪਾਲ ॥4॥5॥16॥ | |
ਪਦ ਅਰਥ :-ਤੇ-ਤੋਂ । ਤਨ ਤੇ-ਸਰੀਰ ਵਿਚੋਂ । ਛਟਕੀ-ਮੱਕ ਗਈ । ਧਾਰੀ-ਮਿਥੀ ਹੋਈ । ਅਪਨੀ ਧਾਰੀ-ਇਹ ਮਿਥ ਕਿ ਇਹ ਸਰੀਰ ਮੇਰਾ ਬਣਿਆ ਰਹੇਗਾ । ਆਗਿਆ-ਰਜ਼ਾ । ਕਰੈ-ਕਰਦਾ ਹੈ । ਮਨਿ ਮੇਰੈ-ਮੇਰੇ ਮਨ ਵਿਚ । ਤਾਂ-ਤਦੋਂ । ਨੈਨਹ-ਅੱਖਾਂ ਨਾਲ, ਪਰਤੱਖ ।1। ਮੋਹਿ-ਮੈਂ । ਰੇ-ਹੇ ਭਾਈ ! ਬਲਾਇ-ਚੰਬੜੀ ਹੋਈ ਬਿਪਤਾ । ਤਰਿਸਨ-ਮਾਇਆ ਦੇ ਲਾਲਚ ਦੀ ਅੱਗ । ਨਿਵਾਰੀ-ਦੂਰ ਕਰ ਦਿੱਤੀ ਹੈ । ਮਮਤਾ-ਅਪਣੱਤ, ਮਾਇਆ ਦਾ ਮੋਹ । ਗਰਿ ਪੂਰੈ-ਪੂਰੇ ਗਰੂ ਨੇ ।1।ਰਹਾਉ। ਕਰਿ-ਕਰ ਕੇ । ਗਰਿ-ਗਰੂ ਨੇ । ਬੀਸ ਬਿਸਝ-ਵੀਹ ਵਿਸਵੇ, ਸੋਲਾਂ ਆਨੇ, ਪੂਰਨ ਤੌਰ ਤੇ ।2। ਜੋ ਜੋ-ਜੇਹੜਾ ਜੇਹੜਾ ਪਰਾਣੀ । ਤਿਸ ਕੇ- {ਲਫ਼ਜ਼ ‘ਤਿਸ ਦਾ ਸੰਬੰਧਕ ‘ਕੇ’ ਦੇ ਕਾਰਨ ਉੱਡ ਗਿਆ ਹੈ} । ਸਗਲ-ਸਾਰੇ ਜੀਵਾਂ ਵਿਚ । ਦੂਤ-ਦੋਖੀ, ਦਸ਼ਮਨ । ਬੈਰਾਈ-ਵੈਰੀ । ਗਲਿ-ਗਲ ਨਾਲ । ਮਿਲਿ-ਮਿਲ ਕੇ ।3। ਜਾ ਕਉ-ਜਿਸ (ਮਨੱਖ) ਨੂੰ । ਬਹਰਿ-ਮੜ । ਰਾਤਉ-ਰੱਤਾ ਹੋਇਆ {ਅੱਨ ਪਰਖ, ਇਕ-ਵਚਨ} । ਰੰਗਿ-ਰੰਗ ਵਿਚ ।4। | |
ਅਰਥ :-ਹੇ ਭਾਈ ! ਹਣ ਮੈਂ (ਆਤਮਕ ਜੀਵਨ ਦੀ ਮਰਯਾਦਾ) ਸਮਝ ਲਈ ਹੈ, ਮੇਰੇ ਅੰਦਰੋਂ (ਚਿਰਾਂ ਦੀ ਚੰਬੜੀ ਹੋਈ ਮਮਤਾ ਦੀ) ਡੈਣ ਨਿਕਲ ਗਈ ਹੈ । ਪੂਰੇ ਗਰੂ ਨੇ ਮੈਨੂੰ (ਜੀਵਨ ਦੀ) ਸੂਝ ਬਖ਼ਸ਼ ਦਿੱਤੀ ਹੈ । (ਮੇਰੇ ਅੰਦਰੋਂ) ਮਾਇਆ ਦੇ ਲਾਲਚ ਦੀ ਅੱਗ ਬੱਝ ਗਈ ਹੈ, ਗਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ ।1।ਰਹਾਉ। (ਹੇ ਭਾਈ ! ਗਰੂ ਦੀ ਕਿਰਪਾ ਨਾਲ) ਮੇਰੇ ਸਰੀਰ ਵਿਚੋਂ ਇਹ ਮਿੱਥ ਮੱਕ ਗਈ ਹੈ ਕਿ ਇਹ ਸਰੀਰ ਮੇਰਾ ਹੈ, ਇਹ ਸਰੀਰ ਮੇਰਾ ਹੈ । ਹਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ । ਜੋ ਕਝ ਪਰਮਾਤਮਾ ਕਰਦਾ ਹੈ, ਉਹ (ਹਣ) ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ । (ਇਸ ਆਤਮਕ ਤਬਦੀਲੀ ਦਾ) ਇਹ ਅਚਰਜ ਤਮਾਸ਼ਾ ਮੈਂ ਪਰਤੱਖ ਵੇਖ ਲਿਆ ਹੈ ।1। (ਹੇ ਭਾਈ ! ਗਰੂ ਨੇ ਮੇਹਰ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖਿਆ ਹੋਇਆ ਹੈ । ਗਰੂ ਨੇ ਪਰਭੂ ਦੇ ਚਰਨ ਫੜਾ ਦਿੱਤੇ ਹਨ । ਹਣ ਜਦੋਂ ਮੇਰਾ ਮਨ ਪੂਰੇ ਤੌਰ ਤੇ ਠਹਿਰ ਗਿਆ ਹੈ, (ਟਿਕ ਗਿਆ ਹੈ), ਮੈਨੂੰ ਗਰੂ ਅਤੇ ਪਰਮਾਤਮਾ ਇੱਕ-ਰੂਪ ਦਿੱਸ ਰਹੇ ਹਨ ।2। (ਹੇ ਭਾਈ ! ਗਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਸਾਰੇ ਹੀ ਜੀਵਾਂ ਵਿਚ ਮੇਰੇ ਪਰਮਾਤਮਾ ਦਾ ਨਿਵਾਸ ਹੈ, (ਇਸ ਵਾਸਤੇ) ਜੇਹੜਾ ਜੇਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ ਮੈਂ ਹਰੇਕ ਦਾ ਸੇਵਕ ਬਣ ਗਿਆ ਹਾਂ । ਮੈਨੂੰ ਕੋਈ ਭੀ ਜੀਵ ਆਪਣਾ ਦਸ਼ਮਨ ਵੈਰੀ ਨਹੀਂ ਦਿੱਸਦਾ । ਹਣ ਮੈਂ ਸਭਨਾਂ ਦੇ ਗਲ ਨਾਲ ਮਿਲ ਕੇ ਤਰਦਾ ਹਾਂ (ਜਿਵੇਂ ਅਸੀ) ਇੱਕੋ ਪਿਤਾ (ਦੇ ਪੱਤਰ) ਭਰਾ ਹਾਂ ।3। ਹੇ ਨਾਨਕ ! ਜਿਸ ਮਨੱਖ ਨੂੰ ਗਰੂ ਨੇ ਪਰਭੂ ਨੇ (ਇਹ) ਸਖ ਦੇ ਦਿੱਤੇ, ਉਸ ਉੱਤੇ ਦੱਖ ਮੜ ਆਪਣਾ ਜ਼ੋਰ ਨਹੀਂ ਪਾ ਸਕਦੇ । (ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਆਪ ਹੀ ਸਭਨਾਂ ਦੀ ਪਾਲਣਾ ਕਰਨ ਵਾਲਾ ਹੈ । ਉਹ ਮਨੱਖ ਸਰਿਸ਼ਟੀ ਦੇ ਰੱਖਿਅਕ ਪਰਭੂ ਦੇ ਪਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ।4।5।16। | |
raamakalee mehalaa 5 || than thae shhuttakee apanee dhhaaree || prabh kee aagiaa lagee piaaree || jo kishh karai s man maerai meet(h)aa || thaa eihu acharaj nainahu ddeet(h)aa ||1|| ab mohi jaanee rae maeree gee balaae || bujh gee thrisan nivaaree mamathaa gur poorai leeou samajhaae ||1|| rehaao || kar kirapaa raakhiou gur saranaa || gur pakaraaeae har kae charanaa || bees bisueae jaa man t(h)eharaanae || gur paarabreham eaekai hee jaanae ||2|| jo jo keeno ham this kae dhaas || prabh maerae ko sagal nivaas || naa ko dhooth nehee bairaaee || gal mil chaalae eaekai bhaaee ||3|| jaa ko gur har dheeeae sookhaa || thaa ko bahur n laagehi dhookhaa || aapae aap sarab prathipaal || naanak raatho ra(n)g gopaal ||4||5||16|| | |
Raamkalee, Fifth Mehla: My self-conceit has been eliminated from my body. The Will of God is dear to me. Whatever He does, seems sweet to my mind. And then, these eyes behold the wondrous Lord. ||1|| Now, I have become wise and my demons are gone. My thirst is quenched, and my attachment is dispelled. The Perfect Guru has instructed me. ||1||Pause|| In His Mercy, the Guru has kept me under His protection. The Guru has attached me to the Lord's Feet. When the mind is totally held in check, one sees the Guru and the Supreme Lord God as one and the same. ||2|| Whoever You have created, I am his slave. My God dwells in all. I have no enemies, no adversaries. I walk arm in arm, like brothers, with all. ||3|| One whom the Guru, the Lord, blesses with peace, does not suffer in pain any longer. He Himself cherishes all. Nanak is imbued with the love of the Lord of the World. ||4||5||16|| |