Darpan: Difference between revisions

From SikhiWiki
Jump to navigationJump to search
No edit summary
No edit summary
 
(One intermediate revision by the same user not shown)
Line 9: Line 9:


ਸ੝ਣਿ ਸ੝ੰਦਰਿ ਸਾਧੂ ਬਚਨ ਉਧਾਰੀ ॥ ਦੂਖ ਭੂਖ ਮਿਟੈ ਤੇਰੋ ਸਹਸਾ ਸ੝ਖ ਪਾਵਹਿ ਤੂੰ ਸ੝ਖਮਨਿ ਨਾਰੀ ॥੧॥ ਰਹਾਉ ॥  
ਸ੝ਣਿ ਸ੝ੰਦਰਿ ਸਾਧੂ ਬਚਨ ਉਧਾਰੀ ॥ ਦੂਖ ਭੂਖ ਮਿਟੈ ਤੇਰੋ ਸਹਸਾ ਸ੝ਖ ਪਾਵਹਿ ਤੂੰ ਸ੝ਖਮਨਿ ਨਾਰੀ ॥੧॥ ਰਹਾਉ ॥  
 
----
ਚਰਣ ਪਖਾਰਿ ਕਰਉ ਗ੝ਰ ਸੇਵਾ ਆਤਮ ਸ੝ਧ੝ ਬਿਖ੝ ਤਿਆਸ ਨਿਵਾਰੀ ॥ ਦਾਸਨ ਕੀ ਹੋਇ ਦਾਸਿ ਦਾਸਰੀ ਤਾ ਪਾਵਹਿ ਸੋਭਾ ਹਰਿ ਦ੝ਆਰੀ ॥2॥
 
ਇਹੀ ਅਚਾਰ ਇਹੀ ਬਿਉਹਾਰਾ ਆਗਿਆ ਮਾਨਿ ਭਗਤਿ ਹੋਇ ਤ੝ਮ੝”ਾਰੀ ॥ ਜੋ ਇਹ੝ ਮੰਤ੝ਰ੝ ਕਮਾਵੈ ਨਾਨਕ ਸੋ ਭਉਜਲ੝ ਪਾਰਿ ਉਤਾਰੀ ॥3॥28॥
 
|-
|-
|colspan=2|<font color=green>
|colspan=2|<font color=green>
Line 24: Line 20:
dhookh bhookh mittai thaero sehasaa sukh paavehi thoo(n) sukhaman naaree ||1|| rehaao ||
dhookh bhookh mittai thaero sehasaa sukh paavehi thoo(n) sukhaman naaree ||1|| rehaao ||


charan pakhaar karo gur saevaa aatham sudhh bikh thiaas nivaaree ||
----
dhaasan kee hoe dhaas dhaasaree thaa paavehi sobhaa har dhuaaree ||2||
 
eihee achaar eihee biouhaaraa aagiaa maan bhagath hoe thumhaaree ||
jo eihu ma(n)thra kamaavai naanak so bhoujal paar outhaaree ||3||28||
 
|-
|-
|colspan=2|<font color=Blue>
|colspan=2|<font color=Blue>
Line 40: Line 31:
Your pain, hunger and doubt shall vanish, and you shall obtain peace, O happy soul-bride. ||1||Pause||
Your pain, hunger and doubt shall vanish, and you shall obtain peace, O happy soul-bride. ||1||Pause||


Washing the Guru's feet, and serving Him, the soul is sanctified, and the thirst for sin is quenched.
----
If you become the slave of the slave of the Lord's slaves, then you shall obtain honor in the Court of the Lord. ||2||
 
This is right conduct, and this is the correct lifestyle, to obey the Command of the Lord's Will; this is your devotional worship.
One who practices this Mantra, O Nanak, swims across the terrifying world-ocean. ||3||28||
|-
|-
|colspan=2|<font color=red>
|colspan=2|<font color=red>
Line 50: Line 37:


ਸ੝ੰਦਰਿ-ਹੇ ਸ੝ੰਦਰੀ! ਹੇ ਸੋਹਣੀ ਜੀਵ-ਇਸਤ੝ਰੀ! ਸਾਧੂ ਬਚਨ-ਗ੝ਰੂ ਦੇ ਬਚਨ । ਉਧਾਰੀ-ਉਧਾਰਿ, (ਆਪਣੇ ਆਪ ਨੂੰ ਸੰਸਾਰ-ਸਮ੝ੰਦਰ ਵਿਚ ਡ੝ੱਬਣ ਤੋਂ) ਬਚਾ ਲੈ । ਸਹਸਾ-ਸਹਮ । ਸ੝ਖਮਨਿ-ਜਿਸ ਦੇ ਮਨ ਵਿਚ ਆਤਮਕ ਆਨੰਦ ਵੱਸ ਰਿਹਾ ਹੈ । ਨਾਰੀ-ਹੇ ਜੀਵ-ਇਸਤ੝ਰੀ! ।1।ਰਹਾਉ।
ਸ੝ੰਦਰਿ-ਹੇ ਸ੝ੰਦਰੀ! ਹੇ ਸੋਹਣੀ ਜੀਵ-ਇਸਤ੝ਰੀ! ਸਾਧੂ ਬਚਨ-ਗ੝ਰੂ ਦੇ ਬਚਨ । ਉਧਾਰੀ-ਉਧਾਰਿ, (ਆਪਣੇ ਆਪ ਨੂੰ ਸੰਸਾਰ-ਸਮ੝ੰਦਰ ਵਿਚ ਡ੝ੱਬਣ ਤੋਂ) ਬਚਾ ਲੈ । ਸਹਸਾ-ਸਹਮ । ਸ੝ਖਮਨਿ-ਜਿਸ ਦੇ ਮਨ ਵਿਚ ਆਤਮਕ ਆਨੰਦ ਵੱਸ ਰਿਹਾ ਹੈ । ਨਾਰੀ-ਹੇ ਜੀਵ-ਇਸਤ੝ਰੀ! ।1।ਰਹਾਉ।
ਪਖਾਰਿ-ਪਖਾਲਿ, ਧੋ ਕੇ । ਕਰਉ-ਤੂੰ ਕਰ । ਸ੝ਧ੝-ਪਵਿਤ੝ਰ । ਬਿਖ੝-ਜ਼ਹਰ (ਮਾਇਆ ਦੇ ਮੋਹ ਦਾ ਜ਼ਹਰ ਜੋ ਆਤਮਕ ਜੀਵਨ ਨੂੰ ਮਾਰ ਮ੝ਕਾਂਦਾ ਹੈ) । ਪਿਆਸ-ਤ੝ਰਿਸ਼ਨਾ, ਤ੝ਰੇਹ । ਨਿਵਾਰੀ-ਦੂਰ ਕਰਦੀ ਹੈ । ਦਾਸਿ-ਦਾਸੀ । ਦਾਸਰੀ-ਨਿਮਾਣੀ ਜਿਹੀ ਦਾਸੀ । ਦ੝ਆਰੀ-ਦ੝ਆਰਿ, ਦਰ ਤੇ ।2।
ਅਚਾਰ-(ਮਿਥੀਆਂ ਹੋਈਆਂ ਧਾਰਮਿਕ ਰਸਮਾਂ ਦਾ) ਕਰਨਾ । ਬਿਉਹਾਰਾ-ਵਿਹਾਰ, ਨਿੱਤ ਦੀ ਰਹਿਣੀ । ਮਾਨਿ-ਮੰਨ । ਮੰਤ੝ਰ੝-ਉਪਦੇਸ਼ । ਭਉਜਲ੝-ਸੰਸਾਰ-ਸਮ੝ੰਦਰ ।3।
ਅਰਥ:- ਹੇ ਸ੝ੰਦਰੀ! ਹੇ ਆਪਣੇ ਮਨ ਵਿਚ ਆਤਮਕ ਆਨੰਦ ਟਿਕਾਈ ਰੱਖਣ ਦੀ ਚਾਹਵਾਨ ਜੀਵ-ਇਸਤ੝ਰੀ! ਗ੝ਰੂ ਦੇ ਬਚਨ ਸ੝ਣ ਕੇ (ਆਪਣੇ ਆਪ ਨੂੰ ਸੰਸਾਰ-ਸਮ੝ੰਦਰ ਵਿਚ ਡ੝ੱਬਣ ਤੋਂ) ਬਚਾ । (ਗ੝ਰੂ ਦੀ ਬਾਣੀ ਦੀ ਬਰਕਤਿ ਨਾਲ) ਤੇਰਾ ਦ੝ੱਖ ਮਿਟ ਜਾਇਗਾ ਤੇਰੀ ਮਾਇਆ ਦੀ ਭ੝ੱਖ ਮਿਟ ਜਾਇਗੀ ਤੂੰ ਆਤਮਕ ਅਨੰਦ ਮਾਣੇਂਗੀ ।1।ਰਹਾਉ।
ਹੇ ਸ੝ੰਦਰੀ! ਜੇ ਤੂੰ ਮਾਣ ਤਿਆਗ ਕੇ ਪ੝ਰਭੂ ਦੀ ਸੇਵਾ-ਭਗਤੀ ਕਰੇਂਗੀ ਤਾਂ ਪ੝ਰੀਤਮ-ਪ੝ਰਭੂ ਦੇ ਮਨ ਵਿਚ ਪਿਆਰੀ ਲੱਗੇਂਗੀ, (ਗ੝ਰੂ ਦਾ ਉਪਦੇਸ਼ ਤੇਰੇ ਅੰਦਰੋਂ) ਕਾਮ ਕ੝ਰੋਧ ਲੋਭ ਮੋਹ ਨੂੰ ਮਿਟਾ ਦੇਵੇਗਾ, ਤੇਰੀ ਆਪਣੀ ਹੀ ਪੈਦਾ ਕੀਤੀ ਹੋਈ ਭੈੜੀ ਮਤਿ (ਤੇਰੇ ਅੰਦਰੋਂ) ਮ੝ੱਕ ਜਾਇਗੀ ।1।
ਹੇ ਸ੝ੰਦਰੀ! ਗ੝ਰੂ ਦੇ ਚਰਨ ਧੋ ਕੇ ਗ੝ਰੂ ਦੀ (ਦੱਸੀ) ਸੇਵਾ ਕਰਿਆ ਕਰ, ਤੇਰਾ ਆਤਮਾ ਪਵਿਤ੝ਰ ਹੋ ਜਾਇਗਾ (ਇਹ ਸੇਵਾ ਤੇਰੇ ਅੰਦਰੋਂ ਆਤਮਕ ਜੀਵਨ ਨੂੰ ਮਾਰ ਮ੝ਕਾਣ ਵਾਲੇ ਮਾਇਆ-ਮੋਹ ਦੇ) ਜ਼ਹਰ ਨੂੰ ਦੂਰ ਕਰ ਦੇਵੇਗੀ, ਮਾਇਆ ਦੀ ਤ੝ਰਿਸ਼ਨਾ ਨੂੰ ਮਿਟਾ ਦੇਵੇਗੀ । (ਹੇ ਸ੝ੰਦਰੀ!) ਜੇ ਤੂੰ ਪਰਮਾਤਮਾ ਦੇ ਸੇਵਕਾਂ ਦੀ ਦਾਸੀ ਬਣ ਜਾਝਂ ਨਿਮਾਣੀ ਜਿਹੀ ਦਾਸੀ ਬਣ ਜਾਝਂ ਤਾਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ-ਆਦਰ ਹਾਸਲ ਕਰੇਂਗੀ ।2।
(ਹੇ ਸ੝ੰਦਰੀ!) ਇਹੀ ਕ੝ਝ ਤੇਰੇ ਵਾਸਤੇ ਧਾਰਮਿਕ ਰਸਮਾਂ ਦਾ ਕਰਨਾ ਹੈ ਇਹੀ ਤੇਰਾ ਨਿੱਤ ਦਾ ਵਿਹਾਰ ਚਾਹੀਦਾ ਹੈ, ਪਰਮਾਤਮਾ ਦੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨ (ਇਸ ਤਰ੝ਹਾਂ ਕੀਤੀ ਹੋਈ) ਤੇਰੀ ਪ੝ਰਭੂ-ਭਗਤੀ (ਪ੝ਰਭੂ-ਦਰ ਤੇ ਪਰਵਾਨ) ਹੋ ਜਾਇਗੀ ।
ਹੇ ਨਾਨਕ! ਜੇਹੜਾ ਭੀ ਮਨ੝ੱਖ ਇਸ ਉਪਦੇਸ਼ ਨੂੰ ਕਮਾਂਦਾ ਹੈ (ਆਪਣੇ ਜੀਵਨ ਵਿਚ ਵਰਤਦਾ ਹੈ) ਉਹ ਸੰਸਾਰ-ਸਮ੝ੰਦਰ ਤੋਂ ਪਾਰ ਲੰਘ ਜਾਂਦਾ ਹੈ ।3।28।
|}
|}

Latest revision as of 03:48, 20 September 2007

SikhToTheMAX   Hukamnama July 1, 2007   SriGranth
SearchGB    Audio    Punjabi   
from SGGS Page 377    SriGuruGranth    Link

ਆਸਾ ਮਹਲਾ 5 ॥

ਕਾਮ੝ ਕ੝ਰੋਧ੝ ਲੋਭ੝ ਮੋਹ੝ ਮਿਟਾਵੈ ਛ੝ਟਕੈ ਦ੝ਰਮਤਿ ਅਪ੝ਨੀ ਧਾਰੀ ॥ ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੝ਰੀਤਮ ਹੋਵਹਿ ਮਨਿ ਪਿਆਰੀ ॥੧॥

ਸ੝ਣਿ ਸ੝ੰਦਰਿ ਸਾਧੂ ਬਚਨ ਉਧਾਰੀ ॥ ਦੂਖ ਭੂਖ ਮਿਟੈ ਤੇਰੋ ਸਹਸਾ ਸ੝ਖ ਪਾਵਹਿ ਤੂੰ ਸ੝ਖਮਨਿ ਨਾਰੀ ॥੧॥ ਰਹਾਉ ॥


aasaa mehalaa 5 ||

kaam krodhh lobh mohu mittaavai shhuttakai dhuramath apunee dhhaaree || hoe nimaanee saev kamaavehi thaa preetham hovehi man piaaree ||1||

sun su(n)dhar saadhhoo bachan oudhhaaree || dhookh bhookh mittai thaero sehasaa sukh paavehi thoo(n) sukhaman naaree ||1|| rehaao ||


Aasaa, Fifth Mehla:

If she renounces and eliminates her sexual desire, anger, greed and attachment, and her evil-mindedness and self-conceit as well; and if, becoming humble, she serves Him, then she becomes dear to her Beloved's Heart. ||1||

Listen, O beautiful soul-bride: By the Word of the Holy Saint, you shall be saved. Your pain, hunger and doubt shall vanish, and you shall obtain peace, O happy soul-bride. ||1||Pause||


ਪਦਅਰਥ:- ਮਿਟਾਵੈ-ਮਿਟਾ ਦੇਂਦਾ ਹੈ । ਛ੝ਟਕੈ-ਮ੝ੱਕ ਜਾਂਦੀ ਹੈ । ਦ੝ਰਮਤਿ-ਭੈੜੀ ਮਤਿ । ਅਪ੝ਨੀ ਧਾਰੀ-ਆਪਣੀ ਹੀ ਪੈਦਾ ਕੀਤੀ ਹੋਈ । ਕਮਾਵਹਿ-ਜੇ ਤੂੰ ਕਰੇਂ । ਮਨਿ-ਮਨ ਵਿਚ ।1।

ਸ੝ੰਦਰਿ-ਹੇ ਸ੝ੰਦਰੀ! ਹੇ ਸੋਹਣੀ ਜੀਵ-ਇਸਤ੝ਰੀ! ਸਾਧੂ ਬਚਨ-ਗ੝ਰੂ ਦੇ ਬਚਨ । ਉਧਾਰੀ-ਉਧਾਰਿ, (ਆਪਣੇ ਆਪ ਨੂੰ ਸੰਸਾਰ-ਸਮ੝ੰਦਰ ਵਿਚ ਡ੝ੱਬਣ ਤੋਂ) ਬਚਾ ਲੈ । ਸਹਸਾ-ਸਹਮ । ਸ੝ਖਮਨਿ-ਜਿਸ ਦੇ ਮਨ ਵਿਚ ਆਤਮਕ ਆਨੰਦ ਵੱਸ ਰਿਹਾ ਹੈ । ਨਾਰੀ-ਹੇ ਜੀਵ-ਇਸਤ੝ਰੀ! ।1।ਰਹਾਉ।