Darpan: Difference between revisions

From SikhiWiki
Jump to navigationJump to search
No edit summary
No edit summary
Line 1: Line 1:
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%;  margin: 0;"  
|colspan=2|<h1 style="margin: 0; background-color:#FFFACD; font-size: 80%; font-weight:normal; text-align: center; border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">

{{Hukamlong|May 21, 2007|620|26937|0620|2345}}</h1>
{{Hukamlong|June 14, 2007|684|29650|0684|2613}}</h1>
|-
|-
|colspan=2|<font color=Maroon>
|colspan=2|<font color=Maroon>
ਸੋਰਠਿ ਮਹਲਾ 5 ॥
ਧਨਾਸਰੀ ਮਹਲਾ 5 ॥

ਬਖਸਿਆ ਪਾਰਬ੝ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ਗ੝ਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥1॥  
ਕਿਤੈ ਪ੝ਰਕਾਰਿ ਨ ਤੂਟਉ ਪ੝ਰੀਤਿ ਦਾਸ ਤੇਰੇ ਕੀ ਨਿਰਮਲ ਰੀਤਿ ॥1॥ ਰਹਾਉ ॥

ਹਰਿ ਜਨਿ ਸਿਮਰਿਆ ਨਾਮ ਅਧਾਰਿ ॥ ਤਾਪ੝ ਉਤਾਰਿਆ ਸਤਿਗ੝ਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥
ਜੀਅ ਪ੝ਰਾਨ ਮਨ ਧਨ ਤੇ ਪਿਆਰਾ ॥ ਹਉਮੈ ਬੰਧ੝ ਹਰਿ ਦੇਵਣਹਾਰਾ ॥1॥

ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦ੝ ਗ੝ਰਿ ਰਾਖਿਆ ਵਡੀ ਵਡਿਆਈ ਨਾਨਕ ਕਰਤੇ ਕੀ ਸਾਚ੝ ਸਬਦ੝ ਸਤਿ ਭਾਖਿਆ ॥2॥18॥46॥
ਚਰਨ ਕਮਲ ਸਿਉ ਲਾਗਉ ਨੇਹ੝ ॥ ਨਾਨਕ ਕੀ ਬੇਨੰਤੀ ਝਹ ॥2॥4॥58॥

|-
|-
|colspan=2|<font color=green>
|colspan=2|<font color=green>
sorat(h) mehalaa 5 ||
dhhanaasaree mehalaa 5 ||
kithai prakaar n thootto preeth || dhaas thaerae kee niramal reeth ||1|| rehaao ||

bakhasiaa paarabreham paramaesar sagalae rog bidhaarae ||
jeea praan man dhhan thae piaaraa ||
gur poorae kee saranee oubarae kaaraj sagal savaarae ||1||
houmai ba(n)dhh har dhaevanehaaraa ||1||

har jan simariaa naam adhhaar ||
charan kamal sio laago naehu ||
thaap outhaariaa sathigur poorai apanee kirapaa dhhaar || rehaao ||
naanak kee baena(n)thee eaeh ||2||4||58||
 
sadhaa ana(n)dh kareh maerae piaarae har govidh gur raakhiaa ||
vaddee vaddiaaee naanak karathae kee saach sabadh sath bhaakhiaa ||2||18||46||

|-
|-
|colspan=2|<font color=Blue>
|colspan=2|<font color=Blue>
Sorat'h, Fifth Mehla:
Dhanaasaree, Fifth Mehla:

The Supreme Lord God, the Transcendent Lord, has forgiven me, and all diseases have been cured.
The lifestyle of Your slave is so pure, that nothing can break his love for You. ||1||Pause||
Those who come to the Sanctuary of the True Guru are saved, and all their affairs are resolved. ||1||

The Lord's humble servant meditates in remembrance on the Naam, the Name of the Lord; this is his only support.
He is more dear to me than my soul, my breath of life, my mind and my wealth.
The Perfect True Guru extended His Mercy, and the fever has been dispelled. ||Pause||
The Lord is the Giver, the Restrainer of the ego. ||1||

So celebrate and be happy, my beloveds - the Guru has saved Hargobind.
I am in love with the Lord's lotus feet.
Great is the glorious greatness of the Creator, O Nanak; True is the Word of His Shabad, and True is the sermon of His Teachings. ||2||18||46||
This alone is Nanak's prayer. ||2||4||58||

|-
|-
|colspan=2|<font color=red>
|colspan=2|<font color=red>
ਪਦਅਰਥ: ਪਰਮੇਸਰਿ—ਪਰਮੇਸ਼ਰ ਨੇ। ਬਿਦਾਰੇ—ਦੂਰ ਕਰ ਦਿੱਤੇ। ਸਗਲ—ਸਾਰੇ।੧।
ਪਦਅਰਥ: ਕਿਤੈ ਪ੝ਰਕਾਰਿ—ਕਿਸੇ ਤਰ੝ਹਾਂ ਭੀ। ਨ ਤੂਟਉ—ਟ੝ੱਟ ਨਾਹ ਜਾਝ। ਨਿਰਮਲ—ਪਵਿਤ੝ਰ। ਰੀਤਿ—ਜੀਵਨ—ਜ੝ਗਤਿ, ਜੀਵਨ—ਮਰਯਾਦਾ, ਰਹਿਣੀ—ਬਹਿਣੀ।੧।ਰਹਾਉ।
 
ਜਨਿ—ਜਨ ਨੇ। ਅਧਾਰਿ—ਆਸਰੇ ਤੇ। ਸਤਿਗ੝ਰਿ—ਗ੝ਰੂ ਨੇ।ਰਹਾਉ।

ਕਰਹ—ਅਸੀ ਕਰਦੇ ਹਾਂ। ਪਿਆਰੇ—ਹੇ ਪਿਆਰੇ! ਗ੝ਰਿ—ਗ੝ਰੂ ਨੇ। ਕਰਤੇ ਕੀ—ਕਰਤਾਰ ਦੀ। ਸਾਚ੝—ਸਦਾ ਕਾਇਮ ਰਹਿਣ ਵਾਲਾ। ਸਤਿ—ਠੀਕ, ਸੱਚ। ਭਾਖਿਆ—ਉਚਾਰਿਆ।੨।
ਜੀਅ ਤੇ—ਜਿੰਦ ਨਾਲੋਂ। ਬੰਧ੝—ਰੋਕ, ਬੰਨ੝ਹ। ਦੇਵਣਹਾਰਾ—ਦੇਣ—ਜੋਗਾ।੧।

ਅਰਥ: ਹੇ ਭਾਈ! ਪਰਮਾਤਮਾ ਦੇ ਜਿਸ ਸੇਵਕ ਨੇ ਪਰਮਾਤਮਾ ਦਾ ਨਾਮ ਸਿਮਰਿਆ, ਨਾਮ ਦੇ ਆਸਰੇ ਵਿਚ (ਆਪਣੇ ਆਪ ਨੂੰ ਤੋਰਿਆ), ਪੂਰੇ ਗ੝ਰੂ ਨੇ ਆਪਣੀ ਕਿਰਪਾ ਕਰ ਕੇ (ਉਸ ਦਾ) ਤਾਪ ਲਾਹ ਦਿੱਤਾ।ਰਹਾਉ।
ਸਿਉ—ਨਾਲ। ਲਾਗਉ—ਲੱਗੀ ਰਹੇ। ਨੇਹ੝—ਪਿਆਰ, ਪ੝ਰੀਤਿ।੨।

ਹੇ ਭਾਈ! ਪਾਰਬ੝ਰਹਮ ਪਰਮੇਸਰ ਨੇ (ਜਿਸ ਸੇਵਕ ਉੱਤੇ) ਬਖ਼ਸ਼ਸ਼ ਕੀਤੀ, ਉਸ ਦੇ ਸਾਰੇ ਰੋਗ ਉਸਨੇ ਦੂਰ ਕਰ ਦਿੱਤੇ। ਜੇਹੜੇ ਭੀ ਮਨ੝ੱਖ ਗ੝ਰੂ ਦੀ ਸ਼ਰਨ ਪੈਂਦੇ ਹਨ, ਉਹ ਦ੝ੱਖਾਂ-ਕਲੇਸ਼ਾਂ ਤੋਂ ਬਚ ਜਾਂਦੇ ਹਨ। ਗ੝ਰੂ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ।੧।
ਅਰਥ: ਹੇ ਪ੝ਰਭੂ! ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤ੝ਰ ਰਹਿੰਦੀ ਹੈ, ਤਾ ਕਿ ਕਿਸੇ ਤਰ੝ਹਾਂ ਭੀ (ਉਹਨਾਂ ਦੀ ਤੇਰੇ ਨਾਲੋਂ) ਪ੝ਰੀਤਿ ਟ੝ੱਟ ਨਾਹ ਜਾਝ।੧।ਰਹਾਉ।

ਹੇ ਮੇਰੇ ਪਿਆਰੇ (ਭਾਈ)! (ਗ੝ਰੂ ਦੀ ਸ਼ਰਨ ਪੈ ਕੇ) ਅਸੀ (ਭੀ) ਸਦਾ ਆਨੰਦ ਮਾਣਦੇ ਹਾਂ। ਹਰਿ ਗੋਬਿੰਦ ਨੂੰ ਗ੝ਰੂ ਨੇ (ਹੀ ਤਾਪ ਤੋਂ) ਬਚਾਇਆ ਹੈ। ਹੇ ਨਾਨਕ! ਸਿਰਜਣਹਾਰ ਕਰਤਾਰ ਵੱਡੀਆਂ ਤਾਕਤਾਂ ਦਾ ਮਾਲਕ ਹੈ। ਉਸ ਸਦਾ-ਥਿਰ ਪ੝ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ (ਹੀ) ਉਚਾਰਨਾ ਚਾਹੀਦਾ ਹੈ। (ਗ੝ਰੂ ਨੇ ਇਹ) ਸਹੀ ਬਚਨ ਉਚਾਰਿਆ ਹੈ (ਠੀਕ ਉਪਦੇਸ਼ ਦਿੱਤਾ ਹੈ)।੨।੧੮।੪੬।
ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪ੝ਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ ਜੋ ਹਉਮੈ ਦੇ ਰਾਹ ਵਿਚ ਬੰਨ੝ਹ ਮਾਰਨ ਦੀ ਸਮਰਥਾ ਰੱਖਦਾ ਹੈ।੧।

ਹੇ ਭਾਈ! ਨਾਨਕ ਦੀ (ਭੀ ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ਕਿ ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ।੨।੪।੫੮।
|}
|}

Revision as of 18:49, 14 June 2007

SikhToTheMAX   Hukamnama June 14, 2007   SriGranth
SearchGB    Audio    Punjabi   
from SGGS Page 684    SriGuruGranth    Link

ਧਨਾਸਰੀ ਮਹਲਾ 5 ॥

ਕਿਤੈ ਪ੝ਰਕਾਰਿ ਨ ਤੂਟਉ ਪ੝ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥1॥ ਰਹਾਉ ॥

ਜੀਅ ਪ੝ਰਾਨ ਮਨ ਧਨ ਤੇ ਪਿਆਰਾ ॥ ਹਉਮੈ ਬੰਧ੝ ਹਰਿ ਦੇਵਣਹਾਰਾ ॥1॥

ਚਰਨ ਕਮਲ ਸਿਉ ਲਾਗਉ ਨੇਹ੝ ॥ ਨਾਨਕ ਕੀ ਬੇਨੰਤੀ ਝਹ ॥2॥4॥58॥

dhhanaasaree mehalaa 5 || kithai prakaar n thootto preeth || dhaas thaerae kee niramal reeth ||1|| rehaao ||

jeea praan man dhhan thae piaaraa || houmai ba(n)dhh har dhaevanehaaraa ||1||

charan kamal sio laago naehu || naanak kee baena(n)thee eaeh ||2||4||58||

Dhanaasaree, Fifth Mehla:

The lifestyle of Your slave is so pure, that nothing can break his love for You. ||1||Pause||

He is more dear to me than my soul, my breath of life, my mind and my wealth. The Lord is the Giver, the Restrainer of the ego. ||1||

I am in love with the Lord's lotus feet. This alone is Nanak's prayer. ||2||4||58||